Ferozepur News

ਸਿਹਤ ਵਿਭਾਗ  ਸਿਵਲ ਸਰਜਨ ਫਿਰੋਜਪੁਰ  ਵੱਲੋ  ਹੜ੍ਹ ਪੀੜਤ ਏਰੀਏ ਵਿੱਚ ਵੱਖ 2 ਥਾਵਾ ਤੇ ਮੈਡੀਕਲ ਕੈਪ ਲਾਏ

ਸਿਹਤ ਵਿਭਾਗ  ਸਿਵਲ ਸਰਜਨ ਫਿਰੋਜਪੁਰ  ਵੱਲੋ  ਹੜ੍ਹ ਪੀੜਤ ਏਰੀਏ ਵਿੱਚ ਵੱਖ 2 ਥਾਵਾ ਤੇ ਮੈਡੀਕਲ ਕੈਪ ਲਾਏ

ਸਿਹਤ ਵਿਭਾਗ  ਸਿਵਲ ਸਰਜਨ ਫਿਰੋਜਪੁਰ  ਵੱਲੋ  ਹੜ੍ਹ ਪੀੜਤ ਏਰੀਏ ਵਿੱਚ ਵੱਖ 2 ਥਾਵਾ ਤੇ ਮੈਡੀਕਲ ਕੈਪ ਲਾਏ

ਫਿਰੋਜਪੁਰ, 19.7.2023: ਸਿਹਤ ਵਿਭਾਗ  ਸਿਵਲ ਸਰਜਨ ਫਿਰੋਜਪੁਰ  ਵੱਲੋ   ਹੜ੍ਹ ਪੀੜਤ ਏਰੀਏ ਵਿੱਚ ਵੱਖ 2 ਥਾਵਾ ਤੇ ਮੈਡੀਕਲ ਕੈਪ ਲਾਏ ਗਏ ਜਿਸ ਵਿਚ ਪਾਣੀ  ਦੀ ਮਾਰ ਹੇਠ ਆਏ ਪਿੰਡ  ਜਿਵੇ ਰੁਕਨੇ ਵਾਲਾ  ਕੁਤਬਦੀਨ   ਬਸਤੀ  ਕਿਸ਼ਨੇ ਵਾਲੀ  ਬੰਡਲਾ ਨਿਹਾਲੇ ਲਾਵੇਰਾ  ਬੱਗੇ ਵਾਲਾ  ਚੱਕ ਹਾਮਦ ਟੇਂਡੀਵਾਲਾ ਅਤੇ ਪਾਣੀ ਦੀ ਮਾਰ ਹੇਠ ਆਏ ਹੋਰ ਪਿੰਡਾ ਵਿਚ ਮੈਡੀਕਲ ਟੀਮਾ ਲਾ ਕੇ ਲੋਕਾ ਨੂੰ ਚੰਗੀਆ ਸਿਹਤ ਸੇਵਾਵਾ ਦਿੱਤੀਆ ਜਾ ਰਹੀਆ ਹਨ  ਅਤੇ ਮੈਡੀਕਲ ਟੀਮਾ ਵੱਲੋ ਲੋਕਾ ਨੂੰ ਹਰ ਬਿਮਾਰੀ ਤੋ ਬਚਣ ਬਾਰੇ ਦੱਸਿਆ ਜਾ ਰਿਹਾ ਮਲੇਰੀਆ ਬੁਖਾਰ ਸੁਲਾਇਡਾ ਬਣੀਆ ਜਾ ਰਾਹੀਆ ਹਨ  ਅਤੇ ਐਂਟੀ ਲਾਰਵਾ ਸਪਰੇਅ ਕਰਵਾਈ ਜਾ ਰਾਹੀ ਹੈ ਕੋਲਰੀਨ ਗੋਲੀਆ ਵੰਡੀਆ ਜਾ ਰਹੀਆ ਹਨ ਜੋ ਪੀਣ ਵਾਲਾ ਪਾਣੀ ਸਾਫ ਕੀਤਾ ਜਾਵੇ   

ਇੰਨਾ ਕੈਂਪਾ ਵਿਚ  CHC  ਫਿਰੋਜਸ਼ਾਹ ਦੇ ਮੇਲ ਵਰਕਰ ਹਾੜ ਪੀੜਤਾ ਸੇਵਾ ਵਿੱਚ ਹਾਜਰ ਹਨ

Related Articles

Leave a Reply

Your email address will not be published. Required fields are marked *

Back to top button