ਸ਼੍ਰੀ ਬ੍ਰਾਹਮਣ ਯੁਵਾ ਵੈਲਫੇਅਰ ਸੋਸਾਇਟੀ (ਰਜ)ਿ ਫਰੋਜ਼ਪੁਰ ਵਲੋਂ ਧੂਮ ਧਾਮ ਨਾਲ ਮਨਾਈ ਗਈ ਪਹਲੀ ਵਰ੍ਹੇਗੰਢ
ਸ਼੍ਰੀ ਬ੍ਰਾਹਮਣ ਯੁਵਾ ਵੈਲਫੇਅਰ ਸੋਸਾਇਟੀ (ਰਜ)ਿ ਫਰੋਜ਼ਪੁਰ ਵਲੋਂ ਧੂਮ ਧਾਮ ਨਾਲ ਮਨਾਈ ਗਈ ਪਹਲੀ ਵਰ੍ਹੇਗੰਢ
ਸ਼੍ਰੀ ਤੇਜੰਿਦਰ ਸ਼ਰਮਾ ਨੂੰ ਭਗਵਾਨ ਪ੍ਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਯੁਵਾ ਵੰਿਗ ਦਾ ਜੋਨਲ ਪ੍ਰਧਾਨ ਨਯੁਕਤ ਕੀਤਾ
)ਿਫਰੋਜ਼ਪੁਰ ੪ ਅਕਤੂਬਰ ੨੦੧੫ (Harish Monga) ਸ਼੍ਰੀ ਬ੍ਰਾਹਮਣ ਯੁਵਾ ਵੈਲਫੇਅਰ ਸੋਸਾਇਟੀ (ਰਜ)ਿ ਫਰੋਜ਼ਪੁਰ ਦਾ ਗੱਠਣ ਪਛਿਲੇ ਸਾਲ ੨੦੧੪ ਵਚਿ ਕੀਤਾ ਗਆਿ ਸੀ ਜਸਿ ਦੀ ਅੱਜ ਮਤੀ ੪ ਅਕਤੂਬਰ ੨੦੧੫ ਨੂੰ ਪਹਲੀ ਵਰ੍ਹੇਗੰਢ ਬਹੁਤ ਹੀ ਧੂਮ ਧਾਮ ਨਾਲ ਸ਼੍ਰੀ ਸ਼ੀਤਲਾ ਮੰਦਰਿ ਫਰੋਜ਼ਪੁਰ ਕੈਂਟ ਵਖੇ ਮਨਾਈ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦੇਂਦੇ ਹੋਏ ਸਭਾ ਦੇ ਸੰਯੋਜਕ ਸ਼੍ਰੀ ਰਾਜ ਦੇਵਗਣ ਤੇ ਪ੍ਰਧਾਨ ਸ਼੍ਰੀ ਉਮੇਸ਼ ਸ਼ਰਮਾ ਨੇ ਦੱਸਆਿ ਕ ਿਇਸ ਵਰ੍ਹੇਗੰਢ ਦੇ ਮੌਕੇ ਤੇ ਮੁੱਖ ਮਹਮਾਨ ਸ਼੍ਰੀ ਕਮਲ ਸ਼ਰਮਾ ਪੰਜਾਬ ਪ੍ਰਧਾਨ ਭਾਰਤੀ ਜਨਤਾ ਪਾਰਟੀ , ਸ਼੍ਰੀ ਖਨਮੁੱਖ ਭਾਰਤੀ ਚੇਅਰਮੈਨ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਤੇ ਸ਼੍ਰੀ ਨਵਨੀਤ ਕੁਮਾਰ ਸ਼ਰਮਾ,ਜ਼ਲ੍ਹਾ ਪ੍ਰਧਾਨ ਸ਼ਰੋਮਨੀ ਅਕਾਲੀ ਦੱਲ ਬਾਦਲ ਫਰੋਜ਼ਪੁਰ ਸ਼ਾਮਲ ਹੋਏੇ।ਇਸ ਪ੍ਰੋਗਰਾਮ ਦੇ ਵਸ਼ੇਸ਼ ਮਹਮਾਨ ਪੰਡਤਿ ਬਾਲ ਮੁਕੰਦ ਸ਼ਰਮਾ ਸਾਬਕਾ ਕੈਬਨਟਿ ਮੰਤਰੀ , ਸ਼੍ਰੀ ਸੰਦੀਪ ਗਡ਼੍ਹਾ ਐਸ ਡੀ ਐਮ ਫਰੋਜ਼ਪੁਰ , ਡਾ:ਕਮਲ ਬਾਗੀ (ਐਮ ਡੀ) ਬਾਗੀ ਹਸਪਤਾਲ ਤੇ ਸ਼੍ਰੀ ਹੀਰਾ ਲਾਲ ਸ਼ਰਮਾ ਚੇਅਰਮੈਨ ਫਰੋਜ਼ਪੁਰ ਕਾਲਜ ਆਫ ਇੰਜਨੀਰੰਗ ਨੂੰ ਬਣਾਇਆ ਗਆਿ ।ਇਸ ਪ੍ਰੋਗਰਾਮ ਵਚਿ ਸਵੇਰੇ ੮-੦੦ ਵਜੇ ਬਹੁਤ ਸ਼ਰਧਾ ਭਾਵਨਾ ਨਾਲ ਹਵਨ ਯਗ ਕੀਤਾ ਗਆਿ। ਸਮਾਗਮ ਦੇ ਮੁੱਖ ਮਹਮਾਨ ਸ਼੍ਰੀ ਕਮਲ ਸ਼ਰਮਾ ਨੇ ਬੋਲਦਆਿ ਹੋਇਆ ਕਹਾ ਕ ਿਉਹ ਬ੍ਰਾਹਮਣ ਸਮਾਜ ਦੀ ਤਰੱਕੀ ਹਰ ਯਤਨ ਕਰਦੇ ਆ ਰਹੇ ਹਨ। ਉਂ੍ਹਾਂ ਨੇ ਦੱਸਆਿ ਉਹ ਫਰੋਜ਼ਪੁਰ ਦੇ ਵਕਾਸ ਲਈ ਦਨਿ ਰਾਤ ਕੋਸ਼ਸ਼ਾਂ ਕਰ ਰਹੇ ਹਨ ।ਉਹ ਫਰੋਜ਼ਪੁਰ ਨੂੰ ਪੰਜਾਬ ਦਾ ਵਧੀਆ ਸਹਰਿ ਬਨਾਉਣ ਦੇ ਉਪਰਾਲੇ ਕਰ ਰਹੇ ਹਨ।ਇਸ ਮੌਕੇ ਤੇ ਸ਼੍ਰੀ ਮਦਨ ਲਾਲ ਸ਼ਰਮਾ ਬਾਜੀਦਪੁਰ ਦਹਾਤੀ ਪ੍ਰਧਾਨ ਸ਼੍ਰੀ ਭਗਵਾਨ ਪ੍ਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਹਾਜ਼ਰ ਸਨ।ਇਸ ਮੌਕੇ ਤੇ ਸ਼੍ਰੀ ਖਨਮੁੱਖ ਭਾਰਤੀ ਚੇਅਰਮੈਨ ਭਗਵਾਨ ਪ੍ਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਨੇ ਸ਼੍ਰੀ ਤੇਜੰਿਦਰ ਸ਼ਰਮਾ ਨੂੰ ਭਗਵਾਨ ਪ੍ਰਸ਼ੂਰਾਮ ਬ੍ਰਾਹਮਣ ਸਭਾ ਪੰਜਾਬ ਯੁਵਾ ਵੰਿਗ ਦਾ ਜੋਨਲ ਪ੍ਰਧਾਨ ਨਯੁਕਤ ਕੀਤਾ।ਜਦਿ ਦਾ ਹਾਲ ਵਚਿ ਤਾਲੀਆਂ ਨਾਲ ਸਵਾਗਤ ਕੀਤਾ ਗਆਿ।
ਮੁੱਖ ਮਹਮਾਨ ਸ਼੍ਰੀ ਕਮਲ ਸ਼ਰਮਾ ਅਤੇ ਦੂਜੇ ਬੁਲਾਰਆਿਂ ਨੇ ਬ੍ਰਾਹਮਣ ਸਮਾਜ ਵਚਿ ਏਕਤਾ ਰੱਖਣ ਲਈ ਵਸ਼ੇਸ਼ ਤੌਰ ਤੇ ਜੋਰ ਦੱਿਤਾ।ਭਜਨ ਕੀਰਤਨ ਕਰਨ ਉਪਰੰਤ ਆਏ ਮਹਮਾਨਾ ਦਾ ਮੁੱਖ ਮਹਮਾਨ ਸ਼੍ਰੀ ਕਮਲ ਸ਼ਰਮਾ,ਸ਼੍ਰੀ ਖਨਮੁੱਖ ਭਾਰਤੀ ਤੇ ਸ਼੍ਰੀ ਨਵਨੀਤ ਸ਼ਰਮਾ (ਗੋਰਾ) ਵਲੋਂ ਸਨਮਾਨ ਚੰਿਨ ਦੇ ਸਨਮਾਨਤਿ ਕੀਤਾ।ਪੱਤਰਕਾਰ ਭਾਈਚਾਰੇ ਤੋਂ ਆਏ ਪੱਤਰਕਾਰਾਂ ਨੂੰ ਸਰਵਸ਼੍ਰੀ ਕਮਲ ਸ਼ਰਮਾ,ਸ਼੍ਰੀ ਖਨਮੁੱਖ ਭਾਰਤੀ ਤੇ ਸ਼੍ਰੀ ਨਵਨੀਤ ਗੌਰਾ ਵਲੋਂ ਸਨਮਾਨ ਚੰਿਣ ਦੇ ਕੇ ਸਨਮਾਨਤਿ ਕੀਤਾ ਗਆਿ।ਇਸ ਸਮਾਗਮ ਵਚਿ ਆਏ ਸਮੂਹ ਮਹਮਾਨਾ,ਵਸ਼ੇਸ਼ ਮਹਮਾਨਾ ਤੇ ਸਮੂਹ ਬ੍ਰਾਹਮਣ ਸਮਾਜ ਦਾ ਸਰਵਸ਼੍ਰੀ ਰਾਜ ਦੇਵਗਨ ਸਭਾ ਦੇ ਸ਼ੰਯੋਜਕ,ਉਮੇਸ਼ ਸ਼ਰਮਾ,ਤਜੰਿਦਰ ਸ਼ਰਮਾ,ਅਭਸ਼ੇਕ ਸ਼ਰਮਾ,ਵਸ਼ਾਲ ਦੇਵਗਨ,ਮਹੰਿਦਰ ਪਾਲ ਸ਼ਰਮਾ,ਰਮਨਦੀਪ ਸ਼ਰਮਾ,ਕਮਲ ਪ੍ਰਦੀਪ ਸ਼ਰਮਾ,ਆਸ਼ਸ਼ਿ ਸ਼ਰਮਾ,ਚਾਂਦ ਸ਼ਰਮਾ,ਦਨੇਸ਼ ਸ਼ਰਮਾ,ਪ੍ਰੰਿਸ ਸ਼ਰਮਾ ਤੇ ਰਾਘਵ ਸ਼ਰਮਾ ਨੇ ਦਲੋਂ ਧੰਨਵਾਦ ਕੀਤਾ ਕਰਦੇ ਹੋਏ ਫਰੋਜ਼ਪੁਰ ਦੇ ਸਾਰੇ ਬ੍ਰਾਹਮਣ ਪ੍ਰੀਵਾਰਾਂ ਨੂੰ ਇਕ ਪਲੇਟ ਫਾਰਮ ਤੇ ਲਆਿਉਣ ਜੋ ਫਰੋਜ਼ਪੁਰ ਵਚਿ ਬ੍ਰਾਹਮਣ ਏਕਤਾ ਦਾ ਲਆਿਉਣ ਦੀ ਅਪੀਲ ਕੀਤੀ ਜਾਵੇ।