Ferozepur News

ਸਵੱਛਤਾ ਸਰਵੇਖਣ 2018 ਵੱਿਚ ਫਰੋਜਪੁਰ ਸ਼ਹਰਿ ਪੰਜਾਬ ਵੱਿਚ 4 ਨੰਬਰ ਤੇ

Ferozepur, June, 23, 2018: ਸਵੱਛ ਭਾਰਤ ਮਸ਼ਿਨ ਤਹਤਿ ਕਰਵਾਏ ਗੇ ਸਵੱਛਤਾ ਸਰਵੇਖਣ 2018 ਦੇ ਨਤੀਜੇ ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੰਿਦਰ ਮੋਦੀ ਵੱਲੋਂ ਇੰਦੋਰ ਸ਼ਹਰਿ ਵੱਿਚ ਘੋਸ਼ਤਿ ਕੀਤੇ ਗਏ। ਜਸਿ ਵੱਿਚ ਪੂਰੇ ਦੇਸ਼ ਵੱਿਚੋਂ ਪਹਲੇ ਸਥਾਨ ਤੇ ਰਹਾ ਇੰਦੋਰ ਸ਼ਹਰਿ ਅਤੇ ਇਸੇ ਤਰ੍ਹਾਂ 1 ਲੱਖ ਤੋਂ 10 ਲੱਖ ਦੀ ਅਬਾਦੀ ਵਾਲੇ ਸ਼ਹਰਾਂ ਚੋਂ ਫਰੋਜਪੁਰ 168 ਵੇਂ ਸਥਾਨ ਪ੍ਰਾਪਤ ਕੀਤਾ ਜਦਕ ਿਇਸ ਸਰਵੇਖਣ ਵੱਿਚ ਲਗਪਗ 4100 ਸ਼ਹਰਾਂ ਨੇ ਹੱਿਸਾ ਲਆਿ। ਇਸੇ ਤਰ੍ਹਾਂ ਪੰਜਾਬ ਵੱਿਚੋਂ 4 ਸਥਾਨ ਫਰੋਜਪੁਰ ਸ਼ਹਰਿ ਨੇ ਹਾਸਲ ਕੀਤਾ । 
ਸਵੱਛ ਭਾਰਤ ਮਸ਼ਿਨ ਤਹਤਿ ਕਰਵਾਏ ਗੇ ਸਵੱਛਤਾ ਸਰਵੇਖਣ 2018 ਦੇ ਨਤੀਜੇ ਅੱਜ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੰਿਦਰ ਮੋਦੀ ਵੱਲੋਂ ਇੰਦੋਰ ਸ਼ਹਰਿ ਵੱਿਚ ਘੋਸ਼ਤਿ ਕੀਤੇ ਗਏ। ਜਸਿ ਵੱਿਚ ਪੂਰੇ ਦੇਸ਼ ਵੱਿਚੋਂ ਪਹਲੇ ਸਥਾਨ ਤੇ ਰਹਾ ਇੰਦੋਰ ਸ਼ਹਰਿ ਅਤੇ ਇਸੇ ਤਰ੍ਹਾਂ 1 ਲੱਖ ਤੋਂ 10 ਲੱਖ ਦੀ ਅਬਾਦੀ ਵਾਲੇ ਸ਼ਹਰਾਂ ਚੋਂ ਫਰੋਜਪੁਰ 168 ਵੇਂ ਸਥਾਨ ਪ੍ਰਾਪਤ ਕੀਤਾ ਜਦਕ ਿਇਸ ਸਰਵੇਖਣ ਵੱਿਚ ਲਗਪਗ 4100 ਸ਼ਹਰਾਂ ਨੇ ਹੱਿਸਾ ਲਆਿ। ਇਸੇ ਤਰ੍ਹਾਂ ਪੰਜਾਬ ਵੱਿਚੋਂ 4 ਸਥਾਨ ਫਰੋਜਪੁਰ ਸ਼ਹਰਿ ਨੇ ਹਾਸਲ ਕੀਤਾ । 
ਪਹਲਾ ਬਾਠੰਿਡਾ, ਦੂਸਰਾ ਮੋਹਾਲੀ, ਤੀਸਰਾ ਲੁਧਆਿਣਾ ਅਤੇ ਚੌਥਾ ਫਰੋਜਪੁਰ । ਇਸੇ ਤਰ੍ਹਾਂ ਫਰੋਜਪੁਰ ਸ਼ਹਰਿ ਨੇ ਵੱਡੇ ਵੱਡੇ ਸ਼ਹਰਾਂ/ ਕਾਰਪੋਰੇਸ਼ਨਾਂ ਜਵੇਂ ਕ ਿਪਟਆਿਲਾ, ਹੋਸ਼ਆਿਰਪੁਰ, ਅੰਮ੍ਰਤਿਸਰ, ਜਲੰਧਰ, ਪਠਾਣਕੋਟ , ਮੋਗਾ ਆਦ ਿਨੂੰ ਪਛਾਡ਼ਆਿ ਹੈ। ਇਸ ਮੌਕੇ ਤੇ ਡਪਿਟੀ ਕਮਸ਼ਿਨਰ ਫਰੋਜਪੁਰ ਨੇ ਇਸ ਕਾਮਯਾਬੀ ਦਾ ਸੇਹਰਾ ਨਗਰ ਕੌਸਲ ਫਰੋਜਪੁਰ ਦੇ ਮੇਹਨਤੀ ਸਟਾਫ ਅਤੇ ਸਫਾਈ ਕਰਮਚਾਰੀਆਂ ਨੂੰ ਦੱਿਤਾ ਹੈ। ਉਹਨਾਂ ਨੇ ਕਹਾ ਕ ਿਪਛਿਲੇ ਦੋ ਤੰਿਨ ਸਾਲਾਂ ਤੋਂ ਫਰੋਜਪੁਰ ਸ਼ਹਰਿ ਇਸ ਮਸ਼ਿਨ ਵੱਿਚ ਲਗਾਤਾਰ ਕਾਮਯਾਬੀ ਵੱਲ ਚੱਲ ਰਹਾ ਹੈ। 
ਇਸ ਮੌਕੇ ਤੇ ਕਾਰਜ ਸਾਧਕ ਅਫਸਰ ਸ਼੍ਰੀ ਚਰਨਜੀਤ ਸੰਿਘ ਨੇ ਦੱਸਆਿ ਕ ਿਫਰੋਜਪੁਰ ਕੋਲ ਜਰੂਰਤ ਤੋਂ ਘੱਟ ਸਰੋਤ ਹੋਣ ਦੇ ਬਾਵਜੂਦ ਚੰਗੀ ਸਥਤੀ ਵੱਿਚ ਆਉਣਾ ਸਾਡੇ ਲਈ ਅਤੇ ਸ਼ਹਰਿ ਵਾਸੀਆਂ ਲਈ ਬਡ਼ੇ ਮਾਣ ਦੀ ਗੱਲ ਹੈ । ਅਸੀਂ ਆਉਣ ਵਾਲੇ ਸਮੇਂ ਵੱਿਚ ਹੋਰ ਵੀ ਵੱਧ ਮੇਹਨਤ ਕਰਕੇ ਫਰੋਜਪੁਰ ਨੂੰ ਸਫਾਈ ਪੱਖੋਂ ਚੰਗੇ ਸਥਾਨ ਤੇ ਲਆਿਉਣ ਦੀ ਕੋਸ਼ਸ਼ਿ ਕਰਾਂਗੇ। 
ਅੰਤ ਵੱਿਚ ਉਹਨਾਂ ਨੇ ਦੱਸਆਿ ਕ ਿਸਵੱਛਤਾ ਸਰਵੇਖਣ 2017 ਵੱਿਚ ਦੇਸ਼ ਭਰ ਦੇ 500 ਸ਼ਹਰਾਂ ਨੇ ਭਾਗ ਲਆਿ ਸੀ । ਪ੍ਰੰਤੂ ਇਸ ਵਾਰੀ ਮੁਕਾਬਲਾ 8 ਗੁਣਾ ਜਆਿਦਾ ਸੀ। ਭਾਵ ਕ ਿਇਸ ਵਾਰ ਦੇਸ਼ ਦੇ ਸਾਰੇ ਸ਼ਹਰਾਂ ਨੂੰ ਲੱਗਪਗ 4100 ਸ਼ਹਰਾਂ ਭਾਗ ਲਆਿ ਸੀ। ਨਗਰ ਕੌਂਸਲ ਫਰੋਜਪੁਰ ਪਛਿਲੇ ਇੱਕ ਸਾਲ ਵੱਿਚ ਲਗਾਤਾਰ ਮੇਹਨਤ ਕਰਦਆਿਂ ਜਵੇਂ ਕ ਿਬਾਇਓ ਵੇਸਟ ਤੋਂ ਬਾਇਓ  ਕੰਪੋਸਟ ਬਣਾਉਣਾ, ਈ ਵੇਸਟ ਮੈਨਜਮੈਂਟ , ਸਵੱਛਤਾ ਐਪ, ਆੱਨਲਾਇਨ ਸ਼ਕਾਇਤਾਂ, ਸੈਗਰੀਗੈਟਡ ਡਸਟਬਨਿ ਅਤੇ ਨਾਇਟ ਸਵੀਪਇੰਗ ਵਰਗੇ ਕੰਮਾਂ  ਨੇ ਫਰੋਜਪੁਰ ਨੂੰ ਇਸੇ ਵੱਡੇ ਮੁਕਾਬਲੇ ਵੱਿਚ ਚੰਗਾ ਸਥਾਨ ਹਾਸਲਿ ਕਰਵਾਇਆ ਹੈ। 
ਇਸ ਪੱਿਛੇ ਸੈਨਟਰੀ ਇੰਸਪੈਕਟਰ ਸੁਖਪਾਲ ਸੰਿਘ ਸ਼ਆਿਮ ਕੁਮਾਰ ਅਤੇ  ਸਫਾਈ ਕਰਮਚਾਰੀਆਂ ਦੀ ਮੇਹਨਤ ਅਤੇ ਸੈਨਟੈਸ਼ਨ ਬ੍ਰਾਂਚ ਦੇ ਸਹਯੋਗ ਸਦਕਾ ਹੀ ਹੋਇਆ ਹੈ। ਉਹਨਾਂ ਨੇ ਦੱਸਆਿ ਕ ਿਜੋਇੰਟ ਡਪਿਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਰਦੇਸ਼ ਕਾਲਡ਼ਾ , ਕਾਰਜ ਸਾਧਕ ਅਫਸਰ ਚਰਨਜੀਤ ਸੰਿਘ  , ਪ੍ਰਧਾਨ ਨਗਰ ਕੌਂਸਲ , ਸਮੂਹ ਸਟਾਫ ਦਾ ਸਹਯੋਗ ਰਹਾ ਹੈ। 

Related Articles

Back to top button