Ferozepur News

ਸ਼ਾਇਨ ਸ਼ੋਸਲ ਵੈਲਫੇਅਰ ਸੁਸਾਇਟੀ ਇੰਡੀਆਸੁਸਾਇਟੀ ਨੇ ਸਮੂਹਿਕ ਜੋੜਿਆਂ ਨੂੰ ਘਰੇਲੂ ਸਮਾਨ ਵੰਡਿਆ

ਫਿਰੋਜ਼ਪੁਰ, 12 ਮਾਰਚ ()- ਸ਼ਾਇਨ ਸ਼ੋਸਲ ਵੈਲਫੇਅਰ ਸੁਸਾਇਟੀ ਐਸ.ਐਸ.ਡਬਲਯੂ.ਐਸ.ਇੰਡੀਆ ਵੱਲੋਂ ਪਿਛਲੇ ਦਿਨੀ ਲੋੜਵੰਦ ਸਮੂਹਿਕ ਵਿਆਹਾਂ ਦੇ ਜੋੜਿਆਂ ਨੂੰ ਅੱਜ ਫਿਰੋਜ਼ਪੁਰ ਦੇ ਸਾਰਾਗੜ•ੀ ਗੁਰਦੁਆਰਾ ਸਾਹਿਬ ਦੇ ਪਾਰਕ ਵਿਖੇ ਸਾਦੇ ਸਮਾਗਮ ਰਾਹੀ ਘਰੇਲੂ ਜ਼ਰੂਰਤ ਦਾ ਸਮਾਨ ਵੰਡਿਆ ਗਿਆ। ਇਸ ਸਮਾਨ ਨੂੰ ਵੰਡਨ ਦੀ ਰਸਮ ਹਲਕਾ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਭਰਾ ਹਰਿੰਦਰ ਸਿੰਘ ਖੋਸਾ,ਹਰਪਾਲ ਸਿੰਘ ਭੁੱਲਰ ਪ੍ਰਧਾਨ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ, ਯੋਗੇਸ ਬਾਂਸਲ ਹਾਰਮਨੀ ਆਯੁਰਵੈਦਿਕ ਕਾਲਜ, ਸ਼੍ਰੀਮਤੀ ਦਵਿੰਦਰ ਕੌਰ ਸਾਂਘਾ ਉਘੇ ਸਮਾਜ ਸੇਵੀ,ਗੁਰਦੀਪ ਸਿੰਘ ਭਗਤ ਵਾਇਸ ਪ੍ਰਧਾਨ ਕਾਂਗਰਸ, ਬਾਬਾ ਬਲੰਬਰ ਸਿੰਘ ਨੇ ਵਿਸ਼ੇਸ ਤੋਰ ਤੇ ਪਹੁੰਚ ਨੇ ਸਾਂਝੇ ਤੋਰ ਤੇ ਨਿਭਾਈ। ਸਮਾਗਮ ਦੋਰਾਨ ਹਰਿੰਦਰ ਸਿੰਘ ਖੋਸਾ ਅਤੇ ਸ਼੍ਰੀਮਤੀ ਦਵਿੰਦਰ ਕੌਰ ਸਾਂਘਾ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਸਮਾਜ ਸੇਵਾ ਦੇ ਕਾਰਜਾਂ ਤੋਂ ਹੋਰ ਕੋਈ ਵੱਡੀ ਸੇਵਾ ਨਹੀ ਹੈ ਇਸ ਲਈ ਇਹ ਕਾਰਜ ਕਰਨ ਤੇ ਅਸੀ ਸੁਸਾਇਟੀ ਦੇ ਪ੍ਰਧਾਨ ਅਤੇ ਉਨ•ਾਂ ਦੀ ਟੀਮ ਵਧਾਈ ਦਿੰਦੇ ਹਾਂ ਤੇ ਇਸ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਸਮਾਜ ਸੁਧਾਂਰ ਦੇ ਕਾਰਜਾਂ ਵਿਚ ਦੀ ਹਰ ਪੱਖੋ ਸਾਥ ਦੇਣ ਦਾ ਐਲਾਣ ਕਰਦੇ ਹਾਂ। ਇਸ ਮੌਕੇ ਵਿਜੇ ਕੁਮਾਰ ਸ਼ੈਰੀ ਰਾਸ਼ਟਰੀਯ ਪ੍ਰਧਾਨ, ਸ਼੍ਰੀ ਦਰਸ਼ਨ ਲਾਲ ਹੀਰਾ ਸਮਾਜ ਸੇਵੀ, ਗੁਰਮੀਤ ਸਿੰਘ ਸਿੱਧੂ, ਅਜੇ ਜੋਸ਼ੀ ਪ੍ਰਧਾਨ,ਭਾਈ ਸੋਹਨ ਸਿੰਘ,ਰਣਜੀਤ ਸਿੰਘ, ਹਰਜੀਤ ਸਿੰਘ, ਸ਼੍ਰੀਮਤੀ ਅੰਜ਼ੂ ਸ਼ਰਮਾ ਜ਼ਿਲਾ ਪ੍ਰਧਾਨ ਸੁਸਾਇਟੀ, ਸੋਨੂੰ ਪੀਰਾਵਾਲਾ ਪ੍ਰਧਾਨ, ਕੁਲਦੀਪ ਸਿਆਲ, ਜੋਨ ਗਿੱਲ,ਦ

Related Articles

Back to top button