Ferozepur News

ਭਾਰਤੀ ਕਿਸਾਨ ਯੂਨੀਅਨ ਦੀ ਜ਼ਿਲ•ਾ ਪੱਧਰੀ ਮੀਟਿੰਗ

kisanmeeting.jpegਫਿਰੋਜ਼ਪੁਰ 2 ਮਾਰਚ (ਏ.ਸੀ.ਚਾਵਲਾ):  ਭਾਰਤੀ ਕਿਸਾਨ ਯੂਨੀਅਨ ਦੀ ਜ਼ਿਲ•ਾ ਪੱਧਰੀ ਮੀਟਿੰਗ ਦਾਣਾ ਮੰਡੀ ਮੱਖੂ ਵਿਖੇ ਜ਼ਿਲ•ਾ ਪ੍ਰਧਾਨ ਦੀਦਾਰ ਸਿੰਘ ਦੀ ਪ੍ਰਧਾਨਗੀ  ਹੇਠ ਹੋਈ  ਇਸ  ਮੀਟਿੰਗ ਵਿਚ ਕਿਸਾਨ ਆਗੂਆਂ ਵਲੋਂ ਭੂਮੀ ਗ੍ਰਹਿਣ ਬਿੱਲ ਦੀ ਨਿੰਦਾ ਕੀਤੀ ਗਈ ਅਤੇ ਕੇਂਦਰ ਵਲੋਂ ਬਣਾਏ ਇਸ ਬਿੱਲ ਨੂੰ ਕਿਸਾਨ ਮਾਰੂ ਬਿੱਲ ਦੱਸਿਆ । ਯੂਰੀਆ ਖਾਦ ਤੇ ਸਬਸਿਡੀ ਬੰਦ ਕਰਕੇ ਕਿਸਾਨਾਂ ਨੂੰ ਸਿੱਧੀ ਸਬਸਿਡੀ ਦੇਣ ਦੀ ਕੇਂਦਰ ਜੋ ਸਕੀਮ ਬਣਾ ਰਿਹਾ ਹੈ, ਉਸ ਪਾਲਸੀ ਦੀ ਵੀ ਨਿੰਦਾ ਕੀਤੀ। ਇਸ ਮੌਕੇ ਸਾਰਜ ਸਿੰਘ, ਪ੍ਰਗਟ ਸਿੰਘ ਤਲਵੰਡੀ, ਲਖਵਿੰਦਰ ਸਿੰਘ ਸ਼ੀਆਂਪਾੜੀ, ਹਰਬੰਸ ਸਿੰਘ ਕੋੜਾ, ਧਰਮ ਸਿੰਘ, ਗੁਰਜੰਟ ਸਿੰਘ ਖੋਸਾ ਦਲ ਸਿੰਘ, ਭਗਵਾਨ ਸਿੰਘ ਗੱਟਾ ਬਾਦਸ਼ਾਹ, ਗੁਰਨੇਕ ਸਿੰਘ ਮੱਲ•ੀ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Back to top button