Ferozepur News

ਭਗਵਾਨ ਪਰਸ਼ੂ ਰਾਮ – ਅਲੌਕਕਿ ਅਤੇ ਲੌਕਕਿ ਸ਼ਕਤੀਆਂ ਦੇ ਨਸ਼ਿਠਾਵਾਨ ਸਵਾਮੀ 

ਭਗਵਾਨ ਪਰਸ਼ੂ ਰਾਮ ਅਲੌਕਕਿ ਅਤੇ ਲੌਕਕਿ ਸ਼ਕਤੀਆਂ ਦੇ ਨਸ਼ਿਠਾਵਾਨ ਸਵਾਮੀ ਸਨ . ਉਹ ਮਹਾਨ ਯੋਧੇ, ਤਪੱਸਵੀ, ਭਗਤੀ, ਸ਼ਕਤੀ, ਵੱਿਦਆਿ, ਵਧਿਵਤਾ, ਧਰਮ ਰੱਖਅਿਕ, ਸੱਤਆਿਵਾਦੀ, ਧਰਮ ਕਰਮੀ, ਰੱਿਧੀ-ਸੱਿਧੀ ਦੇ ਸਵਾਮੀ ਤਆਿਗੀ, ਦਾਨੀ, ਬ੍ਰਹਮਚਾਰੀ ਅਤੇ ਸੰਪੂਰਨ ਧਰਤੀ ਦੀ ਯਾਤਰਾ ਕਰਨ ਵਾਲੇ (ਚਰਿੰਜੀਵੀ) ਸਦਾ-ਸਦਾ ਜੀਵਤ ਰਹਣਿ ਵਾਲੇ ਅਵਤਾਰ ਸਨ . ਉਨ੍ਹਾਂ ਦਾ ਜਨਮ ਦਾ ਨਾਂਅ ਰਾਮ ਸੀ . ਬਚਪਨ ਤੋਂ ਹੀ ਉਹ ਬਲਸ਼ਾਲੀ, ਤੇਜਸਵੀ ਅਤੇ ਬੁੱਧੀਮਾਨ ਸਨ . ਉਨ੍ਹਾਂ ਦੇ ਚਾਰ ਹੋਰ ਭਰਾ ਵੀ ਹੋਏ . ਪਰਸ਼ੂ ਰਾਮ ਅਸਤਰ-ਸ਼ਸਤਰ ਕਰਿਆਿਵਾਂ ਵਚਿ ਬਹੁਤ ਨਪੁੰਨ ਸਨ . ਇਕ ਦਨਿ ਪਤਾ ਜੀ ਦੀ ਆਗਆਿ ਪਾ ਕੇ ਕੈਲਾਸ਼ ਪਰਬਤ ਉੱਪਰ ਤਪੱਸਆਿ ਕਰਨ ਚਲੇ ਗਏ . ਉਥੇ ਸੰਪੂਰਨ ਇਕਾਗਰਚਤਿ ਅਧਆਿਤਮਕ ਰੂਹ ਨਾਲ ਭਗਵਾਨ ਸ਼ੰਕਰ ਦੀ ਅਰਾਧਨਾ ਕੀਤੀ .
ਭਗਵਾਨ ਵਸ਼ਿਨੂੰ ਜੀ ਦੇ ਦਸ ਅਵਤਾਰਾਂ ਵਚਿ ਤੰਿਨ ਰਾਮ ਹੋਏ—ਭਾਰਗਵ ਰਾਮ (ਪਰਸ਼ੂਰਾਮ ਜੀ), ਰਘੂਨੰਦਨ ਰਾਮ (ਸ਼੍ਰੀ ਰਾਮਚੰਦਰ ਜੀ) ਅਤੇ ਯਦੁਨੰਦਨ ਰਾਮ (ਬਲਰਾਮ ਜੀ)। ਪਰਸ਼ੂਰਾਮ ਦੇ ਜਨਮ ਦਾ ਨਾਂ 'ਰਾਮ' ਸੀ। ਰਾਮ ਦੇ ਸ਼ਬਦ 'ਚ ਤੰਿਨ ਅੱਖਰ ਹਨ-ਰ+ਅ+ਮ। 'ਰ' ਅੱਖਰ ਅਗਨੀ ਦਾ ਬੀਜ ਹੈ, 'ਅ' ਆਦੱਿਤਯ-ਸੂਰਜ ਦਾ ਅਤੇ 'ਮ' ਅੱਖਰ ਚੰਦਰਮਾ ਦਾ ਬੀਜ ਹੈ। ਅਗਨੀ ਵੰਸ਼ 'ਚ ਪਰਸ਼ੂਰਾਮ ਜੀ ਹੋਏ, ਸੂਰਯਵੰਸ਼ 'ਚ ਰਾਮਚੰਦਰ ਜੀ ਅਤੇ ਚੰਦਰਵੰਸ਼ 'ਚ ਬਲਰਾਮ ਜੀ ਹੋਏ। ਚਰਿੰਜੀਵੀ ਭਗਵਾਨ ਪਰਸ਼ੂਰਾਮ ਜੀ, ਭਗਵਾਨ ਵਸ਼ਿਨੂੰ ਜੀ ਦੇ ਛੇਵੇਂ ਅਤੇ ਅੰਸ਼ ਅਵਤਾਰ ਹਨ। ਚਾਰ ਵੇਦਾਂ ਦੀ ਜਾਣੂ ਮੂਰਤ, ਪੱਿਠ ਉੱਤੇ ਧਨੁਸ਼ ਅਤੇ ਦੈਵੀ ਬਾਣਾਂ ਨਾਲ ਭਰਆਿ ਤਰਕਸ਼ ਧਾਰਨ ਕੀਤੇ ਹੋਏ ਪਰਸ਼ੂ ਵਾਲੇ ਭਗਵਾਨ ਪਰਸ਼ੂਰਾਮ ਜੀ ਬ੍ਰਹਮ ਗਆਿਨ ਦੇ ਤਪੋਨਧੀ (ਖਜ਼ਾਨੇ) ਅਤੇ ਸ਼ਸਤਰ ਵੱਿਦਆਿ 'ਚ ਮਾਹਰਿ ਪ੍ਰਤੱਖ ਰੂਪ ਹਨ, ਜਨ੍ਹਾਂ 'ਚ ਸਰਾਪ ਦੇਣ ਦੀ ਅਤੇ ਸ਼ਸਤਰ ਯੁੱਧ ਕਰਨ ਦੀ ਸ਼ਕਤੀ ਬਰਾਬਰ ਹੈ। ਇਹੀ ਭਗਤੀ ਅਤੇ ਸ਼ਕਤੀ ਦੀ ਪਰਭਾਸ਼ਾ ਹੈ। ਮਹਾਵਸ਼ਿਨੂੰ ਦੇ ਦਸ ਅਵਤਾਰਾਂ 'ਚੋਂ ਪਰਸ਼ੂਰਾਮ ਸਰਿਫ ਚਰਿੰਜੀਵ ਅਵਤਾਰ ਹਨ। ਪ੍ਰਤੱਖ ਸ਼ਵਿ-ਪਾਰਬਤੀ ਦੇ ਰੂਪ ਵਚਿ ਜਮਦਗਨੀ ਅਤੇ ਰੇਣੁਕਾ ਦੇ ਗਰਭ 'ਚੋਂ ਸੂਰਜ, ਇੰਦਰ, ਅਗਨੀ ਤੇ ਵਾਯੂ ਨੇ ਜਨਮ ਲੈਣ ਦਾ ਵਚਾਰ ਕੀਤਾ ਅਤੇ ਦੇਵੀ ਰੇਣੁਕਾ ਦੇ ਚਾਰ ਪੁੱਤਰ ਹੋਏ, ਉਨ੍ਹਾਂ ਦੇ ਨਾਂ ਇਸ ਤਰ੍ਹਾਂ ਸਨ : ਪ੍ਰਥਮ ਪੁੱਤਰ ਵਸੁਮਾਨ ਸੂਰਜ ਦਾ, ਦੂਜਾ ਪੁੱਤਰ ਵਸੁਸ਼ੇਣ ਇੰਦਰ ਦਾ, ਤੀਜਾ ਪੁੱਤਰ ਵਸੁ ਅਗਨੀ ਦਾ ਅਤੇ ਚੌਥਾ ਵਸ਼ਿਵਾਵਸੁ ਵਾਯੂ ਦਾ ਸਰੂਪ ਸੀ। ਰੇਣੁਕਾ ਦੇਵੀ ਦਾ ਛੋਟਾ ਪੁੱਤਰ ਰਾਮ ਭਗਵਾਨ ਸ਼੍ਰੀਮੰਨ ਨਾਰਾਇਣ ਦਾ ਸਰੂਪ ਸੀ। ਭਗਵਾਨ ਨਾਰਾਇਣ ਛੇਵੇਂ ਸਾਖਸ਼ਾਤ ਅਵਤਾਰ ਪਰਸ਼ੂਰਾਮ ਦਾ ਜਨਮ ਵਸਾਖ ਸ਼ੁਕਲ ਤੀਜੇ (ਅਕਸ਼ੈ ਤੀਜੇ) ਨੂੰ ਰਾਤ ਦੇ ਪ੍ਰਥਮ ਪਹਰਿ 'ਚ ਕੁਰੂਕਸ਼ੇਤਰ ਦੇ ਨੇਡ਼ੇ ਜਮਨੀਆ ਪੰਿਡ 'ਚ ਹੋਇਆ। ਭਗਵਾਨ ਪਰਸ਼ੂਰਾਮ ਜੀ ਦਾ ਜਨਮ ਪਹਲੇ ਤ੍ਰੇਤਾ ਯੁੱਗ ਦੇ ਉੱਨੀਵੇਂ ਭਾਰਤ 'ਚ ਸ਼੍ਰੀ ਰਾਮਚੰਦਰ ਜੀ ਤੋਂ ਤੰਿਨ ਹਜ਼ਾਰ ਸਾਲ ਪਹਲਾਂ ਹੋਇਆ। ਇਸ ਪੱਿਛੋਂ ਮਾਤਾ-ਪਤਾ ਦੀ ਆਗਆਿ ਲੈ ਕੇ ਉਹ ਸ਼ਾਲਗ੍ਰਾਮ ਖੇਤਰ 'ਚ ਜਾ ਕੇ ਗੁਰੂ ਮਹਾਰਸ਼ੀ ਕਸ਼ਅਿਪ ਦੇ ਸਾਹਮਣੇ ਹਾਜ਼ਰ ਹੋਏ ਅਤੇ ਉਨ੍ਹਾਂ ਨੂੰ ਸ਼ਸਤਰ ਦਾ ਗਆਿਨ ਪ੍ਰਦਾਨ ਕਰਨ ਲਈ ਪ੍ਰਾਰਥਨਾ ਕੀਤੀ। ਗੁਰੂ ਮਹਾਰਸ਼ੀ ਕਸ਼ਅਿਪ ਨੇ ਪਰਸ਼ੂਰਾਮ ਨੂੰ ਵਧੀ ਅਨੁਸਾਰ ਦੀਖਆਿ ਦੱਿਤੀ ਅਤੇ ਸ਼ਾਸਤਰ ਤੇ ਸ਼ਸਤਰ ਵੱਿਦਆਿ ਸਖਾਉਣੀ ਆਰੰਭ ਕੀਤੀ।
ਆਤਮਾ ਕਸ਼ਅਿਪ ਤੋਂ ਉਪਦੇਸ਼ ਪ੍ਰਾਪਤ ਕਰਕੇ ਭਾਰਗਵ ਰਾਮ ਵਧੀਪੂਰਵਕ ਭਗਵਾਨ ਵਸ਼ਿਨੂੰ ਦੀ ਅਰਾਧਨਾ ਕਰਨ ਲੱਗੇ। ਅਨੇਕ ਸਾਲਾਂ ਦੀ ਤਪੱਸਆਿ ਪੱਿਛੋਂ ਭਗਵਾਨ ਵਸ਼ਿਨੂੰ ਨੇ ਉਨ੍ਹਾਂ ਨੂੰ ਪ੍ਰਤੱਖ ਦਰਸ਼ਨ ਦੇ ਕੇ ਪਰਸ਼ੂਰਾਮ ਨੂੰ ਆਪਣਾ ਪਰਸ਼ੂ, ਵੈਸ਼ਣਵ ਧਨੁਸ਼ ਅਤੇ ਅਨੇਕ ਦੈਵੀ ਸ਼ਸਤਰ ਪ੍ਰਦਾਨ ਕਰਦਆਿਂ ਕਹਾ ਕ ਿਮੈਂ ਤੁਹਾਨੂੰ ਆਪਣੀ ਉੱਤਮ ਸ਼ਕਤੀ ਪ੍ਰਦਾਨ ਕਰਦਾ ਹਾਂ। ਮੇਰੀ ਸ਼ਕਤੀ ਪ੍ਰਾਪਤ ਕਰਕੇ ਸਮਾਂ ਆਉਣ 'ਤੇ ਤੁਸੀਂ ਪ੍ਰਥਿਵੀ ਦਾ ਭਾਰ ਉਤਾਰਨ ਲਈ ਦੇਵਤਆਿਂ ਦੇ ਹੱਿਤ ਲਈ ਦੁਸ਼ਟ ਰਾਜਆਿਂ ਦਾ ਵਧ ਕਰੋ।
ਤ੍ਰੇਤਾ ਯੁੱਗ 'ਚ ਰਾਕਸ਼ਸਾਂ ਦੇ ਵਨਾਸ਼ ਲਈ ਭਗਵਾਨ ਰਾਮ ਨੂੰ ਆਪਣਾ ਵੈਸ਼ਣਵ ਧਨੁਸ਼ ਦੱਿਤਾ। ਦਵਾਪਰ ਯੁੱਗ 'ਚ ਭਗਵਾਨ ਕ੍ਰਸ਼ਿਨ ਨੂੰ ਸੁਦਰਸ਼ਨ ਚੱਕਰ ਮੁਡ਼ ਯਾਦ ਕਰਵਾਇਆ, ਬਲਰਾਮ ਨੂੰ ਹਲ ਅਤੇ ਮੂਸਲ ਪ੍ਰਦਾਨ ਕੀਤੇ। ਕੰਸ ਦੇ ਦਾਮਾਦ ਜਰਾਸੰਧ ਦਾ ਯੁੱਧ 'ਚ ਮੁਕਾਬਲਾ ਕਰਨ ਲਈ ਭਗਵਾਨ ਪਰਸ਼ੂਰਾਮ ਨੇ ਕ੍ਰਸ਼ਿਨ ਅਤੇ ਬਲਰਾਮ ਨੂੰ ਗੁਰੀਲਾ ਯੁੱਧ (ਛਾਪਾਮਾਰ ਯੁੱਧ) ਦੀ ਸਖਿਲਾਈ ਪ੍ਰਦਾਨ ਕੀਤੀ। 
ਉਸ ਸਮੇਂ ਦੇਸ਼ ਵਚਿ ਕਾਰਤਵੀਰ ਦਾ ਰਾਜ ਸੀ . ਉਹ ਲੋਕਾਂ ਉੱਪਰ ਕਹਰਾਂ ਦੇ ਜ਼ੁਲਮ ਅਤੇ ਪਾਪ ਕਰਦਾ ਸੀ . ਗਊ-ਗਰੀਬ, ਸਾਧਾਰਨ, ਉੱਚ-ਲੋਕ ਅਤੇ ਬ੍ਰਾਹਮਣ ਸਮਾਜ ਉੱਪਰ ਅੱਤਆਿਚਾਰ ਕਰਦਾ ਸੀ . ਦਲਤਿ ਸਮਾਜ ਵੀ ਉਸ ਦੇ ਅੱਤਆਿਚਾਰ ਤੋਂ ਦੁਖੀ ਸੀ . ਇਹ ਰਾਜਾ ਉਨ੍ਹਾਂ ਦੇ ਪਤਾ ਦੇ ਆਸ਼ਰਮ ਵਚਿ ਆਇਆ ਅਤੇ ਉਨ੍ਹਾਂ ਦੇ ਮਹਾਨ ਕਾਰਜ ਦੇਖ ਕੇ ਦੁਖੀ ਹੋਇਆ . ਈਰਖਾ ਨਾਲ ਭਰ ਗਆਿ ਅਤੇ ਉਸ ਨੇ ਆਸ਼ਰਮ ਉੱਪਰ ਜ਼ੁਲਮ ਕਰਨੇ ਸ਼ੁਰੂ ਕਰ ਦੱਿਤੇ . ਆਸ਼ਰਮ ‘ਚੋਂ ਕਾਮਧੇਨੂ ਗਊ (ਕਾਮਨਾ ਪੂਰੀ ਕਰਨ ਵਾਲੀ ਗਾਂ) ਨੂੰ ਜਬਰਨ ਉਠਾ ਕੇ ਲੈ ਗਆਿ ਅਤੇ ਆਸ਼ਰਮ ਵਚਿ ਰਹੰਿਦੇ ਰਸ਼ੀਆਂ ਦਾ ਬੁਰਾ ਹਾਲ ਕੀਤਾ . ਕਈਆਂ ਨੂੰ ਮੌਤ ਦੇ ਘਾਟ ਉਤਾਰ ਦੱਿਤਾ . ਪਰਸ਼ੂ ਰਾਮ ਕਾਮਧੇਨੂ ਗਾਂ ਨੂੰ ਵਾਪਸ ਲੈ ਆਏ . ਸਹਸਤਰਾਜਨ ਕਾਰਤੀਵੀਰਯ ਨੇ ਜਦੋਂ ਪਰਸ਼ੂਰਾਮ ਦੇ ਪਤਾ ਜਮਦਗਨੀ ਜੀ ਦਾ ਵਧ ਕਰ ਦੱਿਤਾ ਤਾਂ ਪਰਸ਼ੂਰਾਮ ਦੇ ਪ੍ਰਕੋਪ ਨੇ ਸੰਪੂਰਨ ਕਸ਼ੱਤਰੀ ਵੰਸ਼ ਨੂੰ ਇਕ ਵਾਰ ਨਹੀਂ, ਇੱਕੀ ਵਾਰ ਨਰਿਮੂਲ ਕਰ ਦੱਿਤਾ। ਭਾਰਗਵ ਰਾਮ ਨੇ ਵਚਾਰ ਕੀਤਾ ਕ ਿਧਰਮ-ਸਥਾਪਨਾ ਲਈ ਸ਼ਸਤਰ ਉਠਾਉਣ 'ਚ ਵੀ ਕਸੇ ਤਰ੍ਹਾਂ ਦਾ ਸੰਕੋਚ ਨਹੀਂ ਕਰਨਾ ਚਾਹੀਦਾ। ਕਦੇ-ਕਦੇ ਅਹੰਿਸਾ ਦੀ ਰੱਖਆਿ ਲਈ ਹੰਿਸਾ ਵੀ ਜ਼ਰੂਰੀ ਹੋ ਜਾਂਦੀ ਹੈ। ਭਗਵਾਨ ਪਰਸ਼ੂਰਾਮ ਨੇ ਨਰਿਬਲਾਂ ਅਤੇ ਗਰੀਬਾਂ ਦੀ ਰੱਖਆਿ ਕੀਤੀ ਅਤੇ ਦਾਸ ਪ੍ਰਥਾ ਖਤਮ ਕਰਕੇ ਲੋਕਰਾਜ ਦੀ ਸਥਾਪਨਾ ਕੀਤੀ। ਦਲਤਾਂ ਨੂੰ ਸਮਾਜ 'ਚ ਉਚਤਿ ਸਥਾਨ ਦਵਾਇਆ ਤਾਂ ਹੀ ਪਰਸ਼ੂਰਾਮ ਰਸ਼ੀਆਂ ਦੇ ਵੰਸ਼ 'ਚ ਜਨਮ ਲੈ ਕੇ ਵੀ ਰਸ਼ੀ ਨਹੀਂ ਅਖਵਾਏ। ਪਾਪੀਆਂ ਦਾ ਨਾਸ਼ ਕਰਨ ਤੋਂ ਬਾਅਦ ਸਾਰਾ ਰਾਜ ਮਹਾਂਰਸ਼ੀ ਕਸ਼ਯਪ ਨੂੰ ਦਾਨ ਕਰਕੇ ਪਰਸ਼ੂ ਰਾਮ ਤਪੱਸਆਿ ਕਰਨ ਲਈ ਮਹੰਿਦਰਾਚਲ ਪਰਬਤ ਚਲੇ ਗਏ .
ਉਨ੍ਹਾਂ ਦੇ ਉੱਚਕੋਟੀ ਦੇ ਸ਼ਗਰਿਦਾਂ ‘ਚੋਂ ਭੀਸ਼ਮ ਪਤਾਮਾ, ਦ੍ਰੋਣਾਚਾਰਯ, ਕਰਿਪਾਚਾਰਯ, ਬਲਰਾਮ ਜੀ ਅਤੇ ਕਰਣ ਆਦ ਿਪਰਮਵੀਰ ਮਹਾਂਰਥੀ ਸ਼ਗਰਿਦ ਹੋਏ ਹਨ . ਪਰਸ਼ੂ ਰਾਮ ਦਾ ਅਵਤਾਰ ਬ੍ਰਾਹਮਣ ਵਰਣ ਵਚਿ ਹੋਇਆ, ਜਸਿ ਕਰਕੇ ਸੁਖ, ਸ਼ਾਂਤੀ, ਅਹੰਿਸਾ ਅਤੇ ਕਲਆਿਣ ਦੀ ਗੱਲ ਹੁੰਦੀ, ਜਦੋਂ ਅੱਤਆਿਚਾਰ ਵਧ ਜਾਏ, ਬ੍ਰਾਹਮਣ ਪਰਸ਼ੂ ਰਾਮ ਦੇ ਰੂਪ ਵਚਿ ਸ਼ਸਤਰ ਧਾਰਨ ਵੀ ਕਰ ਲੈਂਦਾ ਹੈ .
ਭਾਰਤ ਵਚਿ ਉਨ੍ਹਾਂ ਦੇ ਅਨੇਕ ਪਵੱਿਤਰ ਸਥਾਨ ਹਨ, ਖਾਸ ਕਰਕੇ ਆਸਾਮ ਵਚਿ ਬ੍ਰਹਮਪੁੱਤਰ-ਸਰੋਤ ਉੱਪਰ ਬਣੇ ਬ੍ਰਹਮ ਕੁੰਡ, ਦੱਖਣ ਵਚਿ (ਕੇਰਲਾ) ਕੇਰਲ ਦੀ ਭੂਮੀ ਨੂੰ ਸਾਗਰ ਤੋਂ ਪਰਸ਼ੂ ਦੁਆਰਾ ਨਬੂੰਦਰੀ ਵੰਸ਼ ਦੀ ਸਥਾਪਨਾ, ਰਾਜਸਥਾਨ ਵਚਿ ਪਰਸ਼ੂ ਰਾਮ ਟੱਿਲਾ, ਉੱਤਰ ਵਚਿ ਹਮਾਚਲ ਵਚਿ ਰੇਣੂਕਾ ਤਾਲ ਅਤੇ ਪੰਜਾਬ ਵਖੇ ਫਗਵਾਡ਼ਾ ਦੇ ਕੋਲ ਖਾਟੀ ਨਾਮਕ ਇਤਹਾਸਕ ਸਥਾਨ ਦਾ ਵਸ਼ੇਸ਼ ਮਹੱਤਵ ਹੈ .
ਵਜੈ ਗੁਪਤਾ, ਸ। ਸ। ਅਧਆਿਪਕ
ਸੰਪਰਕ 977 990 3800
ਸ੍ਰੋਤ – ਇੰਟਰਨੈੱਟ

Related Articles

Back to top button