Ferozepur News

ਬਾਬਾ ਸ਼ੇਰ ਸ਼ਾਹ ਵਲੀ ਟਰੱਸਟ ਵੱਲੋਂ ਵੀ ਗ਼ਰੀਬ ਲੋਕਾਂ ਦੀ ਮਦਦ ਵਾਸਤੇ ਲੰਗਰ ਸੇਵਾ ਸ਼ੁਰੂ

ਬਾਬਾ ਸ਼ੇਰ ਸ਼ਾਹ ਵਲੀ ਟਰੱਸਟ ਵੱਲੋਂ ਵੀ ਗ਼ਰੀਬ ਲੋਕਾਂ ਦੀ ਮਦਦ ਵਾਸਤੇ ਲੰਗਰ ਸੇਵਾ ਸ਼ੁਰੂ

ਬਾਬਾ ਸ਼ੇਰ ਸ਼ਾਹ ਵਲੀ ਟਰੱਸਟ ਵੱਲੋਂ ਵੀ ਗ਼ਰੀਬ ਲੋਕਾਂ ਦੀ ਮਦਦ ਵਾਸਤੇ ਲੰਗਰ ਸੇਵਾ ਸ਼ੁਰੂ

Ferozepur, March 27, 2020: ਬਾਬਾ ਸ਼ੇਰ ਸ਼ਾਹ ਵਲੀ ਟਰੱਸਟ ਵੱਲੋਂ ਵੀ ਗ਼ਰੀਬ ਲੋਕਾਂ ਦੀ ਮਦਦ ਵਾਸਤੇ ਲੰਗਰ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਟਰੱਸਟ ਦੇ ਚੇਅਰਮੈਨ ਐੱਸ ਅੈਸ ਪੀ ਸਰਦਾਰ ਭੁਪਿੰਦਰ ਸਿੰਘ ਅਤੇ ਮੈਨੇਜਰ ਅਸ਼ੋਕ ਕੁਮਾਰ ਜੀ ਦੀ ਅਗਵਾਈ ਵਿੱਚ ਇਹ ਸੇਵਾ ਜ਼ਰੂਰਤਮੰਦ ਲੋਕਾਂ ਤੋਂ ਇਲਾਵਾ ਡਿਊਟੀ ਉੱਪਰ ਖੜ੍ਹੇ ਪੰਜਾਬ ਪੁਲਸ ਦੇ ਕਰਮਚਾਰੀਆਂ ਵਿੱਚ ਵੀ ਕੀਤੀ ਜਾ ਰਹੀ ਹੈ ਟਰੱਸਟ ਦੇ ਸੇਵਾਦਾਰ ਵੱਖ ਵੱਖ ਚੌਕਾਂ ਵਿੱਚ ਜਾ ਕੇ ਡਿਊਟੀ ਤੇ ਤੈਨਾਤ ਪੁਲਿਸ ਕਰਮਚਾਰੀਆਂ ਨੂੰ ਪੈਕ ਕੀਤੇ ਹੋਏ ਲੰਗਰ ਦੇ ਲਿਫਾਫੇ ਵੰਡ ਰਹੇ ਹਨ ਟਰੱਸਟ ਦੇ ਮੈਨੇਜਰ ਅਸ਼ੋਕ ਕੁਮਾਰ ਜੀ ਨੇ ਦੱਸਿਆ ਕਿ ਜਦ ਤੱਕ ਲੱਕ ਡਾਊਨ ਚੱਲੇਗਾ ਤਦ ਤੱਕ ਇਹ ਸੇਵਾ ਨਿਰੰਤਰ ਜਾਰੀ ਰਹੇਗੀ

ਇਸ ਮੌਕੇ ਟਰੱਸਟ ਦੇ ਮੈਂਬਰ ਸ੍ਰੀ ਅਨਿਰੁੱਧ ਗੁਪਤਾ, ਜਾਵੇਦ ਅਖਤਰ , ਗੁਰਨੈਬ ਸਿੰਘ ਬਰਾੜ ਮਨਜੀਤ ਸਿੰਘ ਵੀ ਮੌਜੂਦ ਸਨ

Related Articles

Leave a Reply

Your email address will not be published. Required fields are marked *

Back to top button