Ferozepur News

ਤਿਆਗ ਕਰਨਾ ਆਪਣੇ ਆਪ ਨੂੰ ਸੁਧਾਰਨਾ ਹੈ…

ਤਿਆਗ ਕਰਨਾ ਆਪਣੇ ਆਪ ਨੂੰ ਸੁਧਾਰਨਾ ਹੈ...15.112023: ਸਮੇਂ ਦੇ ਨਾਲ ਨਾਲ ਤੁਹਾਡੀ ਜ਼ਿੰਦਗੀ ਵਿਚ ਕੁਝ ਅਜਿਹੀਆਂ ਚੀਜ਼ਾਂ ਤੁਹਾਡੇ ਨਾਲ ਜੁੜ ਜਾਂਦੀਆਂ ਹਨ ਕਿ ਉਹ ਤੁਹਾਡੀ ਜ਼ਿੰਦਗੀ ਦਾ ਇਕ ਹਿੱਸਾ ਬਣ ਜਾਂਦੀਆਂ ਹਨ. ਪਰ ਬਾਅਦ ਵਿਚ ਉਹਨਾਂ ਤੋਂ ਛੁੱਟਕਾਰਾ ਪਾਉਣਾ ਬੜਾ ਔਖਾ ਹੋ ਜਾਂਦਾ ਹੈ. ਇਸ ਦੇ ਨਾਲ ਹੀ ਇਹ ਵੀ ਸੱਚ ਹੈ ਕਿ, ਕੁੱਝ ਵੀ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਤਿਆਗ ਕਰਨਾ ਆਪਣੇ ਆਪ ਨੂੰ ਸੁਧਾਰਨਾ ਹੈ. ਇਹ ਜ਼ਰੂਰੀ ਨਹੀਂ ਕਿ ਤੁਸੀਂ ਇਕ ਦਮ ਹਰੇਕ ਉਸ ਚੀਜ਼ ਨੂੰ ਤਿਆਗ ਦਿਓ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਜਾਂ ਤੁਹਾਡੀ ਸਿਹਤ ਲਈ ਹਾਣੀਕਾਰਕ ਹੈ ਬਲਕਿ ਕੋਸ਼ਿਸ਼ ਕਰੋ ਇਕ ਇਕ ਕਰਕੇ ਤਿਆਗੋ ਇਹ ਤਰੀਕਾ ਆਸਾਨ ਹੋਵੇਗਾ. ਸੱਚ ਮਨੋਂ, ਇਸ ਨਾਲ ਤੁਸੀਂ ਆਪਣੇ ਆਪ ਨੂੰ ਹਲਕਾ ਤੇ ਖੁਸ਼ਹਾਲ ਮਹਿਸੂਸ ਕਾਰਨ ਲੱਗ ਪਾਵੋ ਗਏ ਤੇ ਦੂਜਿਆਂ ਨਾਲ ਵੀ ਆਪਣੇ ਇਸ ਤਜ਼ੁਰਬੇ ਬਾਰੇ ਸਾਂਝ ਕਰਨਾ ਫ਼ਖਰ ਸਮਝੋਗੇ.

Related Articles

Leave a Reply

Your email address will not be published. Required fields are marked *

Back to top button