Ferozepur News

ਜਨਮੇਜ਼ਾ ਸਿੰਘ ਸ਼ੇਖੋੰ

ਮੈ  ਬੀ.ਜੇ.ਪੀ. ਪੰਜਾਬ ਦੇ ਜਰਨਲ ਸਕੱਤਰ ਸ੍ਰੀਕਮਲ ਸ਼ਰਮਾ ਦੇ ਮੁਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ  ਦੇ ਸਿਆਸੀ ਸਲਾਹਕਾਰ ਬਨਨ ਤੇ ਲੱਖ ਲੱਖ ਵਧਾਈ ਤੇ ਸ਼ੁਭ ਕਾਮਨਾਵਾਂ।ਬੀ.ਜੇ.ਪੀ.ਹਾਈ ਕਮਾੰਡ ਅਤੇ ਮੁਖ ਮੰਤਰੀ ਸ: ਪ੍ਰਕਾਸ਼ੰਿਸਘ ਬਾਦਲ ਦਾ ਹਾਰਧਿਕ ਧੰਨਵਾਦ ਕਰਦਾ ਹਾਂ।ਮੈਨੂ ਆਸ ਹੈ ,ਸ੍ਰੀ ਕਮਲ ਸ਼ਰਮਾ  ਮੁਖ ਮੰਤਰੀ ਪੰਜਾਬ ਸ:ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਦੀਆਂ ਆਸਾਂ  ਤੇ ਪੂਰਾ ਓੁਤਰੇਗਾ । ਓੁਸ ਦੀ  ੋਸਦਾ  ਚੜਦੀਕਲਾਂ  ਲਈ  ਅਰਦਾਸ ਕਰਦਾਂ ਹਾਂ।
ਜਨਮੇਜ਼ਾ ਸਿੰਘ ਸ਼ੇਖੋੰ
ਸਿੰਚਾਈ ਮੰਤਰੀ ਪੰਜਾਬSEKHON

Related Articles

Back to top button