Ferozepur News

ਕਾਂਗਰਸ ਦਫਤਰ ‘ਚ ਮਨਾਇਆ ਗਿਆ ਸਵ. ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਬਲਿਦਾਨ ਦਿਵਸ

ਕਾਂਗਰਸ ਦਫਤਰ ‘ਚ ਮਨਾਇਆ ਗਿਆ ਸਵ. ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਬਲਿਦਾਨ ਦਿਵਸ

ਕਾਂਗਰਸ ਦਫਤਰ 'ਚ ਮਨਾਇਆ ਗਿਆ ਸਵ. ਪ੍ਰਧਾਨਮੰਤਰੀ ਇੰਦਰਾ ਗਾਂਧੀ ਦਾ ਬਲਿਦਾਨ ਦਿਵਸ
ਜਲਾਲਾਬਾਦ , ਸਵ. ਪ੍ਰਧਾਨਮੰਤਰੀ ਇੰਦਰਾਗਾਂਧੀ ਜੀ ਦਾ 36ਵਾਂ ਬਲਿਦਾਨ ਦਿਵਸ ਸ਼ਨੀਵਾਰ ਨੂੰ ਵਿਧਾਇਕ ਰਮਿੰਦਰ ਆਵਲਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਾਂਗਰਸ ਦਫਤਰ ‘ਚ ਸ਼ਹਿਰੀ ਪ੍ਰਧਾਨ ਦਰਸ਼ਨ ਵਾਟਸ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਦਫਤਰ ਇੰਚਾਰਜ ਪ੍ਰਦੀਪ ਧਵਨ, ਪਾਲ ਕੁਮਾਰ, ਵਿੱਕੀ ਧਵਨ, ਮਾਸਟਰ ਮਦਨ ਲਾਲ, ਰਤਨ ਸਿੰਘ ਚੇਅਰਮੈਨ, ਰਾਜ ਕੁਮਾਰ ਦੂਮੜਾ, ਜੋਗਿੰਦਰ ਕੁਮਾਰ, ਰਾਕੇਸ਼ ਉਤਰੇਜਾ, ਅਸ਼ੋਕ ਵਾਟਸ, ਬਲਵਿੰਦਰ ਪੱਪੂ, ਬੀਐਸ ਭੁੱਲਰ, ਜੋਗਿੰਦਰ ਰਾਜਪੂਤ ਮੌਜੂਦ ਸਨ। ਸਭ ਤੋਂ ਪਹਿਲਾਂ ਸਮੁੱਚੇ ਕਾਂਗਰਸੀ ਵਰਕਰਾਂ ਨੇ ਸਵ. ਪ੍ਰਧਾਨਮੰਤਰੀ ਜੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਸ਼ਰਧਾਂਜਲੀ ਭੇਂਟ ਕੀਤੀ ਅਤੇ ਉਨ•ਾਂ ਦੀ ਕੁਰਬਾਨੀ ਨੂੰ ਯਾਦ ਕੀਤਾ।

Related Articles

Leave a Reply

Your email address will not be published. Required fields are marked *

Back to top button