Ferozepur News

ਐੱਨ ਯੂ ਐਲਐਮ ਸਕੀਮ ਤਹਿਤ ਹੁਨਰ ਪ੍ਰਾਪਤ ਕਰ ਚੁਕੇ 18 ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਆਫਰ ਲੈਟਰ ਦਿਤੇ

ਐੱਨ ਯੂ ਐਲਐਮ ਸਕੀਮ ਤਹਿਤ ਹੁਨਰ ਪ੍ਰਾਪਤ ਕਰ ਚੁਕੇ 18 ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਆਫਰ ਲੈਟਰ ਦਿਤੇ
ਐੱਨ ਯੂ ਐਲਐਮ ਸਕੀਮ ਤਹਿਤ ਹੁਨਰ ਪ੍ਰਾਪਤ ਕਰ ਚੁਕੇ 18 ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਆਫਰ ਲੈਟਰ ਦਿਤੇ
ਫਿਰੋਜ਼ਪੁਰ, 18.7.2022:  ਐੱਨ ਯੂ ਐਲਐਮ ਸਕੀਮ ਤਹਿਤ ਹੁਨਰ ਪ੍ਰਾਪਤ ਕਰ ਚੁਕੇ ਸਿਖਿਆਰਥੀਆਂ ਨੂੰ ਕੋਰਸ ਪੁਰਾ ਹੋਣ ਉਪਰੰਤ ਸੀ ਐਚ ਐਚ ਡੀ ਐਸ ਸਕਿੱਲ ਡਿਵੈਲਪਮੈਂਟ ਸੈਂਟਰ ਫਿਰੋਜ਼ਪੁਰ ਵਿਖੇ  ਇੰਟਰਨੈਸ਼ਨਲ ਯੂਥ ਸਕਿੱਲ ਡੇ ਮਨਾਇਆ ਗਿਆ। ਜਿਸ ਵਿਚ ਕਰੀਬ 40 ਯੁਵਾ ਸਿਖਿਆਰਥੀਆਂ ਹਿੱਸਾ ਲਿਆ ਅਤੇ ਇਸ ਦੌਰਾਨ  8 ਇਮਪਲੋਇਰ  ਵੱਲੋ 18 ਯੁਵਕਾਂ ਨੂੰ ਰੋਜ਼ਗਾਰ ਦੇ ਆਫਰ ਲੈਟਰ ਦਿਤੇ ਗਏ।
ਇਸ ਮੌਕੇ ਤੇ ਬੱਚਿਆਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ PSDM ਵੱਲੌਂ ਦਿਤੀ ਗਈ ਟਰੈਨਿਗ ਕਾਰਣ ਉਹਨਾਂ ਨੂੰ ਰੋਜ਼ਗਾਰ ਮਿਲਣ ਨਾਲ ਹੁਣ ਉਹ ਆਪਣੇ ਪੈਰਾਂ ਤੇ ਖੜ੍ਹੇ ਹੋ ਸਕੇ ਹਨ।

Related Articles

Leave a Reply

Your email address will not be published. Required fields are marked *

Back to top button