Ferozepur News

ਐਮ ਐਸ ਜੀ 2 ਨੂੰ ਦੇਖਣ ਲਈ ਸਿਨਮਾ ਘਰ ਦੂਜੇ ਦਿਨ ਵੀ ਲੱਗੀਆ ਰਹੀਆ ਕਤਾਰਾ

ਐਮ ਐਸ ਜੀ 2 ਨੂੰ ਦੇਖਣ ਲਈ ਸਿਨਮਾ ਘਰ  ਦੂਜੇ ਦਿਨ ਵੀ   ਲੱਗੀਆ ਰਹੀਆ ਕਤਾਰਾ
ਸਮਾਜ ਸੁਧਾਰਕ ਫਿਲਮ ਦਰਸ਼ਕ

DSS FOLLOWERS RUSH TO MSG2

ਫਿਰੋਜਪੁਰ 26 ਸਤੰਬਰ ( )- ਪੂਜਨੀਕ ਹਜੂਰ ਗੁਰੂ ਸੰਤ ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋ ਬਣਾਈ ਗਈ ਫਿਲਮ ਐਮ ਐਸ ਜੀ 2ਦਾ ਸਥਾਨਕ ਸ਼ਹਿਰ ਦੇ ਸਿਲਵਰ ਬਰਡ ਸਿਨਮੇ ਚ 6 ਸ਼ੌਅ ਦਿਖਾਏ ਗਏ ਇਸ ਫਿਲਮ ਨੂੰ ਦੇਖਣ ਲਈ ਦਰਸ਼ਕਾ ਦੀ ਭੀੜ ਸਿਨਮਾ ਘਰ ਚ ਲੱਗੀ ਰਹੀ ਇਹ 6 ਸ਼ੌਅ ਹਾਊਸ ਫੁੱਲ ਰਹੇ ਤੇ ਕਈਆ ਨੂੰ ਇੰਤਜਾਰ ਕਰਕੇ ਅਗਲੇ ਸ਼ੌਅ ਤੱਕ ਰੁਕਣਾ ਪਿਆ । ਇਸ ਫਿਲਮ ਂੰਨੂੰ ਵੇਖਣ ਲਈ ਸਾਧ ਸੰਗਤ ਦੀ ਖੁਸ਼ੀ ਸਿਰ ਚੜ ਕੇ ਬੋਲ ਰਹੀ ਸੀ । ਬਲਾਕ ਫਿਰੋਜਪੁਰ ਅਤੇ ਤਲਵੰਡੀ ਭਾਈ ਬਲਾਕ ਦੀ ਸਾਧ ਸੰਗਤ ਨੇ ਪਹਿਲਾ ਸ਼ੌਅ 11.35 ਤੇ ਚਲਿਆ ਇਸ ਸ਼ੌਅ  ਹਾਊਸ ਫੁੱਲ ਕਰ ਦਿੱਤਾ ਅਤੇ  ਇਸ ਤੋ ਬਆਦ 1.55 ਤੇ ਦੂਜਾ  ਤੇ 3.15 ਤੀਜਾ 4.20 ਤੇ ਚੌਥਾ ਤੇ 6.50 ਪੰਜਵਾ ਤੇ ਰਾਤ 9.10 ਤੇ ਛੇਵੇ ਸ਼ੌਅ ਦੀ ਬੂਕਿੰਗ ਹੋ ਚੱਕੀ ਸੀ ਇਸ ਫਿਲਮ ਨੂੰ ਦੇਖਣ ਲਈ ਲੋਕਾ ਦੀਆ ਲੰਬੀਆ ਕਤਾਰਾ ਸਿਨਮਾ ਘਰ ਚ ਲੱਗੀਆ ਰਹੀਆਂ।  ਇਸ ਮੋਕੇ ਤੇ ਬਲਕਾਰ ਸਿੰਘ ਇੰਸਾਂ 45 ਮੈਬਰ ਪੰਜਾਬ , ਪ੍ਰਵੇਸ਼ ਕੁਮਾਰ ਇੰਸਾਂ ਜੁੰਮੇਵਾਰ 7 ਮੈਬਰ , ਡਾਂ ਬੇਅੰਤ ਸਿੰਘ ਇੰਸਾਂ 15 ਮੈਬਰ , ਰਾਮ ਅਵਤਾਰ ਇੰਸਾਂ ਪ੍ਰਮਾਰਥ ਕਮੇਟੀ ਮੈਬਰ , ਸੁਰਿੰਦਰ ਇੰਸਾਂ ਸਾਬਕਾ 15 ਮੈਬਰ , ਗੁਰਬਖਸ਼ ਇੰਸਾਂ ਸਾਬਕਾ 7 ਮੈਬਰ , ਪਵਨ ਇੰਸਾਂ 7 ਮੈਬਰ , ਵਿਕਰਮ ਇੰਸਾਂ 7 ਮੈਬਰ,ਪਵਨ ਕੁਮਾਰ 25 ਮੈਬਰ , ਰੋਸ਼ਨ ਲਾਲ 15 ਮੈਬਰ ,ਰਾਜ ਕੁਮਾਰ 15 ਮੈਬਰ ਰੇਸ਼ਮ ਲਾਲ 15 ੰੈਬਰ , ਤਾਰਾ ਸਿੰਘ ਗ੍ਰੀਨ ਐਸ ਫੋਰਸ ਦਾ ਮੈਭਰ ਤੋ ਇਲਾਵਾ ਸ਼ਾਹ ਸਤਨਾਮ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਬਰ , ਯੂਥ ਵੈਲਫੇਅਰ ਫੈਡਰੇਸ਼ਨ  ਦੇ ਮੈਬਰ , ਸੁਜਾਣ ਭੈਣਾ , ਬਾਕੀ ਸੰਮਤੀਆ ਦੇ ਸੇਵਾਦਾਰ , ਵੱਡੀ ਗਿਣਤੀ ਵਿਚ ਫਿਲਮ ਦੇਖਣ ਲਈ ਹਾਜਰ ਸਨ । ਇਸ ਤੋ ਇਲਾਵਾ ਬਲਾਕ ਤਲਵੰਡੀ ਦੀ ਕਮੇਟੀ ਦੇ ਜਿੰਮੇਵਾਰ ਅਤੇ ਸਾਧ ਸੰਗਤ ਵੀ  ਵੱਡੀ ਗਿਣਤੀ ਵਿਚ ਫਿਲਮ ਦੇਖਣ ਆਏ ਹੋਏ ਸਨ । ਸਾਰੀ ਸੰਗਤ ਨੇ ਪੂਜਨੀਕ ਹਜੂਰ ਪਿਤਾ ਜੀ ਦਾ ਇਹ ਫਿਲਮ ਪੰਜਾਬ ਦੀ ਸਾਧ ਸੰਗਤ ਨੂੰ ਦਿਖਾਉਣ ਲਈ ਕੋਟੀ ਕੋਟਣ ਧੰਨਵਾਦ ਕੀਤਾ ।
ਕੈਪਸ਼ਨ- ਐਮ ਐਸ ਜੀ 2 ਫਿਲਮ ਨੂੰ ਦੇ

Related Articles

Back to top button