Ferozepur News

ਸੰਧੂ ਨੇ ਗੁਰੂ ਹਰ ਸਹਾਏ ਦੇ ਹਲਕੇ ਦੇ ਪਿੰਡਾ ਦੇ ਲੋਕਾ ਨੂੰ ਰਾਸ਼ਨ ਵੱਡਿਆਂ

ਸੰਧੂ ਨੇ ਗੁਰੂ ਹਰ ਸਹਾਏ ਦੇ ਹਲਕੇ ਦੇ ਪਿੰਡਾ ਦੇ ਲੋਕਾ ਨੂੰ ਰਾਸ਼ਨ ਵੱਡਿਆਂ

ਸੰਧੂ ਨੇ ਗੁਰੂ ਹਰ ਸਹਾਏ ਦੇ ਹਲਕੇ ਦੇ ਪਿੰਡਾ ਦੇ ਲੋਕਾ ਨੂੰ ਰਾਸ਼ਨ ਵੱਡਿਆਂ

ਗੁਰੂ ਹਰ ਸਹਾਏ, 4.4.2020: ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਅੰਦਰ ਲੱਗੇ ਕਰਫਿਊ ਦੌਰਾਨ ਕੰਮਾ ਕਾਰਾ ਤੋਂ ਵਿਹਲੇ ਬੈਠੇ ਲੋਕ ਦੀ ਸਾਰ ਲੈਣ ਅਤੇ ਓਹਨਾ ਨੂੰ ਘਰੇ ਬੈਠਿਆ ਹੈ ਰਾਸ਼ਨ ਦੇਣ ਤੇ ਕੀਤੇ ਉਪਰਾਲੇ ਸਦਕਾ ਅੱਜ ਗੁਰੂ ਹਰ ਸਹਾਏ ਦੇ ਹਲਕੇ ਦੇ ਪਿੰਡਾ ਦੇ ਲੋਕਾ ਨੂੰ ਰਾਸ਼ਨ ਵੱਡਿਆਂ ਗਿਆ ਕੈਬਨਿਟ ਮੰਤਰੀ ਰਾਣਾ ਸੋਢੀ ਦੇ ਦਿਸ਼ਾ ਨਿਰਦੇਸ਼ ਤਹਿਤ ਓਹਨਾ ਦੇ ਨਿਜੀ ਸਕੱਤਰ ਨਸੀਬ ਸੰਧੂ ਨੇ ਪਿੰਡ ਕੋਹਰ ਸਿੰਘ ਵਾਲਾ, ਗ੍ਰਾਮ ਪੰਚਾਇਤ ਪੱਤੀ ਸੁੱਧ ਸਿੰਘ, ਝਾਵਲਾ, ਨਿਧਾਨਾ, ਮਾੜੇ ਕਲਾ, ਕਰਕਾਦੀ, ਆਦਿ ਪਿੰਡਾ ਚ ਲੋੜਵੰਦਾਂ ਪਰਿਵਾਰਾ ਨੂੰ ਰਾਸ਼ਨ ਵੱਡਿਆਂ ਗਿਆ ਇਸ ਸਮੇ ਤੇ ਓਹਨਾ ਨੇ ਆਟਾ, ਦਾਲਾ, ਖੰਡ , ਮਿਰਚ , ਮਸਾਲਾ , ਆਦਿ ਰਾਸ਼ਨ ਵੰਡਿਆ ਇਸ ਮੌਕੇ ਮਨਪ੍ਰੀਤ ਸਿੰਘ ਸੰਧੂ ਸਰਪੰਚ ਪੱਤੀ ਸੁੱਧ ਸਿੰਘ, ਹਰਨੇਕ ਸਿੰਘ ਚੇਅਰਮੈਨ, ਜੀ ਉ ਜੀ ਮਹਿਲ ਸਿੰਘ, ਹਰਦੀਪ ਸਿੰਘ ਮੈਂਬਰ ਪੰਚਾਇਤ ਆਦਿ ਪਤਵੰਤੇ ਆਗੂ ਹਾਜਰ ਸਨ

ਕੈਪਸ਼ਨ ਪਿੰਡ ਕੋਹਰ ਸਿੰਘ ਵਾਲਾ ਦੀ ਗ੍ਰਾਮ ਪੰਚਾਇਤ ਪੱਤੀ ਸੁੱਧ ਸਿੰਘ ਦੇ ਲੋੜਵੰਦਾਂ ਪਰਿਵਾਰਾ ਨੂੰ ਸੁੱਕਾ ਰਾਸ਼ਨ ਦੇਂਦੇ ਹੋਏ ਨਸੀਬ ਸੰਧੂ ਤੇ ਮਨਪ੍ਰੀਤ ਸਿੰਘ ਸੰਧੂ ਸਰਪੰਚ

Related Articles

Leave a Comment

Back to top button
Close