ਪ੍ਰੋਗਰੈਸਿਵ ਫੈਡਰੇ਼ਸਨ ਫਾਰ ਦੀ ਬਲਾਈ੍ਵਡ ਪੰਜਾਬ ਦਾ ਵਫਦ ਵਲੋ੍ਵ ਨੇਤਰਹੀਣਾ ਦੀਆਂ ਮੰਗਾਂ ਸਬੰਧੀ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਡਾ: ਬਲਜੀਤ ਕੌਰ ੱ ਮਿਿਲਆ
ਨੇਤਰਹੀਣਾਂ ਦੀਆਂ 14 ਮੰਗਾਂ ਸਬੰਧੀ ਮੰਗ ਪੱਤਰ ਸੌਪਿਆ
ਪ੍ਰੋਗਰੈਸਿਵ ਫੈਡਰੇ਼ਸਨ ਫਾਰ ਦੀ ਬਲਾਈ੍ਵਡ ਪੰਜਾਬ ਦਾ ਵਫਦ ਵਲੋ੍ਵ ਨੇਤਰਹੀਣਾ ਦੀਆਂ ਮੰਗਾਂ ਸਬੰਧੀ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਡਾ: ਬਲਜੀਤ ਕੌਰ ੱ ਮਿਿਲਆ
ਨੇਤਰਹੀਣਾਂ ਦੀਆਂ 14 ਮੰਗਾਂ ਸਬੰਧੀ ਮੰਗ ਪੱਤਰ ਸੌਪਿਆ
ਫ਼ਿਰੋਜ਼ਪੁਰ 27 ਅਗਸਤ () ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵਲੋ੍ਵ ਅੰਗਹੀਣਾ ਦੀਆਂ ਜੱਥੇਬੰਦੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ, ਇਸੇ ਲੜੀ ਵਿਚੋ੍ਵ ਪ੍ਰੋਗਰੈਸਿਵ ਫੈਡਰੇ਼ਸਨ ਫਾਰ ਦੀ ਬਲਾਈ੍ਵਡ ਪੰਜਾਬ ਸ਼ਾਖਾ ਦਾ ਇਕ ਪ੍ਰਤੀਨਿੱਧੀ ਮੰਡਲ ਜਨਰਲ ਸਕੱਤਰ ਅਨਿਲ ਗੁਪਤਾ ਦੀ ਅਗਵਾਈ ਵਿਚ ਸਮਾਜਿਕ ਸੁਰੱਖਿਆ ਮੰਤਰੀ ਪੰਜਾਬ ਡਾ: ਬਲਜੀਤ ਕੌਰ ੱ ਮਿਿਲਆ। ਮੀਟਿੰਗ ਵਿਚ ਨੇਤਰਹੀਣ ਵਰਗ ਦੀਆਂ ਮੰਗਾਂ ਤੈ ਲੰਬਾ ਵਿਚਾਰ ਵਟਾਂਦਰਾ ਹੋਇਆ।ਫੈਡਰੇਸ਼ਨ ਦੇ ਜਨਰਲ ਸਕੱਤਰ ਵਲ’H ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਲੁਧਿਆਣਾ ਦੀ ਜ਼ਰਜਰ ਹਾਲਤ ਅਤੇ ਉੱਥੇ ਤਾਇਨਾਤ ਟੀਚਿੰਗ ਸਟਾਫ ਦੀ ਘਾਟ ਤੋ੍ਵ ਇਲਾਵਾ ਬਰੇਲ ਪ੍ਰੈਸ ਵਿਚ ਨੇਤਰਹੀਣਾਂ ਲਈ ਛੱਪਦੀਆਂ ਕਿਤਾਬਾਂ ਅਤੇ ਅਪੰਗ ਕਰਮਚਾਰੀਆਂ ਦੇ ਕਨਵੇਨਸ ਅਲਾਉ੍ਵਸ ਦੇ ਨਾਲ ਨਾਲ ਨੇਤਰਹੀਨਾਂ ਪ੍ਰਤੀ ਹੋ ਰਹੀ ਅਣਦਖੀ ਤੇ ਡੂੰਘੀ ਚਿੰਤਾ ਵੀ ਪ੍ਰਗਟਾਈ ਅਤੇ ਨੇਤਰਹੀਣਾਂ ਦੀਆਂ 14 ਮੰਗਾਂ ਸਬੰਧੀ ਇਕ ਮੰਗ ਪੱਤਰ ਵੀ ਸੌਪਿਆ।
ਮੀਟਿੰਗ ਦੌਰਾਨ ਪੰਜਾਬ ਦੇ ਨੇਤਰਹੀਣ ਬੁੱਧੀਜੀਵੀ ਵਰਗ ਡਾ: ਰਾਜੇਸ਼ ਮ’ਹਨ ਵਲ’ੋ੍ਵ ਮੰਤਰੀ ੱ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਵਲੋ੍ਵ ਸੰਗੀਤ ਵਿਸ਼ੇ ੱ ਲੈ ਕੇ ਉਦਾਸੀਨਤਾ ਹੈ। ਉਨ੍ਹਾਂ ਨੇ ਦੱਸਿਆ ਕਿ ਕਾਲਜਾਂ ਵਿਚ 1995 ਤੋ੍ਵ ਬਾਅਦ ਤਬਲਾ ਇੰਸਟਕਟਰਾਂ ਦੀ ਕੋਈ ਭਰਤੀ ਨਹੀ੍ਵ ਕੀਤੀ ਗਈ ਜਦ ਕਿ ਸਰਕਾਰੀ ਕਾਲਜਾਂ ਵਿਚ 34 ਤਬਲਾ ਇੰਸਟਕਟਰ ਕੰਮ ਕਰਦੇ ਸੀ ਅੱਜ ਕੇਵਲ 10 ਤਬਲਾ ਇੰਸਟਕਟਰ ਹੀ ਪੰਜਾਬ ਦੇ ਕਾਲਜਾਂ ਵਿਚ ਹਨ। ਰਾਜੇਸ਼ ਮੋਹਨ ਨੇ ਇਹ ਵੀ ਦੱਸਿਆ ਕਿ 1999 ਵਿਚ ਪੰਜਾਬ ਸਰਕਾਰ ਵਲੋ੍ਵ 3 ਨੇਤਰਹੀਣ ਪ੍ਰੋਫੈਸਰ ਸਰਕਾਰੀ ਕਾਲਜਾਂ ਵਿਚ ਨਿਯੁਕਤ ਕੀਤੇ ਸੀ ਪਰ ਉਨ੍ਹਾਂ ਦੇ ਬਣਦੇ ਹੱਕ ਨਹੀ ੍ਵਦਿੱਤੇ ਜਾ ਰਹ’ੇ, ਜਜ਼ੋ ਕਿ ਚਿੰਤਾ ਦਾ ਵਿਸ਼ਾ ਹੈੇ ਉੱਥੇ ਹੀ ਨੇਤਰਹੀਣ ਅਧਿਆਪਕਾਂ ਨਾਲ ਹੋ ਰਹੇ ਵਿਤਕਰੇ ਵੱਲ ਉਚੇਰੀ ਸਿੱਖਿਆ ਵਿਭਾਗ ਦਾ ਕੋਈ ਧਿਆਨ ਨਹੀ੍ਵ ਹੈ। ਮੰਤਰੀ ਜੀ ਵਲੋ੍ਵ ਮੀਟਿੰਗ ਵਿਚ ਵਿਚਾਰੀਆਂ ਗਈਆਂ ਸਾਰੀਆਂ ਮੰਗਾਂ ਮੰਨਣਯੋਗ ਦੱਸਦੇ ਹੋਏ ਭਰੋਸਾ ਦਿੱਤਾ ਕਿ ਇਹਨਾਂ ਮੰਗਾਂ ੱ ਤੁੰਰਤ ਪੂਰਾ ਕਰਨ ਦੇ ਉਪਰਾਲੇ ਕੀਤੇ ਜਾਣਗੇ।ਇਸ ਉਪਰੰਤ ਇਹ ਪ੍ਰਤੀਨਿੱਧੀ ਮੰਡਲ ਡਾਇਰੈਕਟਰ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ੱ ਮਿਿਲਆ ਅਤੇ ਜੱਥੇਬੰਦੀ ੱ ਮੰਗਾਂ ਸਬੰਧੀ ਵਿਸਥਾਰਤ ਵੇਰਵੇ ਭੇਜਣ ਲਈ ਕਿਹਾ । ਤਾਂ ਜੋ ਸਰਕਾਰ ਦੇ ਸਬੰਧਿਤ ਵਿਭਾਗ ੱ ਇਹ ਵੇਰਵੇ ਮੰਗਾਂ ਪੂੂਰੀਆਂ ਕਰਨ ਲਈ ਭੇਜੇ ਜਾ ਸਕਣ।
ਮੀਟਿੰਗ ਉਪਰੰਤ ਜੱਥਬੰਦ ਦੇ ਜਨਰਲ ਸਕੱਤਰ ਅਨਿਲ ਗੁਪਤਾ ਨੇ ਦੱਸਿਆ ਕਿ ਨੇਤਰਹੀਣਾਂ ਦੀਆਂ ਮੰਗਾਂ ਨਾ ਮੰਨਣ ਕਾਰਨ ਇਸ ਵਰਗ ਦਾ ਸਰਵਪੱਖੀ ਵਿਕਾਸ ਨਹੀ੍ਵ ਹੋ ਰਿਹਾ। ਜੱਥੇਬੰਦੀ ਇਹਨਾਂ ਦੇ ਸੰਵਿਧਾਨਕ ਅਧਿਕਾਰਾਂ ਲਈ ਨਿਰੰਤਰ ਕੋਸ਼ਿਸ਼ਾਂ ਨਾਲ ਇਹਨਾਂ ਮੰਗਾਂ ਦਾ ਹੱਲ ਕੱਢਣ ਲਈ ਸਰਕਾਰ ਨਾਲ ਪੱਤਰ ਵਿਹਾਰ ਅਤੇ ਮੀਟਿੰਗਾਂ ਰਾਹੀ੍ਵ ਯਤਨ ਕਰਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਨੇਤਰਹੀਣਾ ੱ ਸਮਾਜ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਜ਼ਰੂਰੀ ਉਪਰਾਲੇ ਕਰਨ ਦੀ ਕ੍ਰਿਪਾਲਤਾ ਕੀਤੀ ਜਾਵੇ।ਮੀਟਿੰਗ ਵਿਚ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਪੰਜਾਬ ਵਿਭਾਗ ਦੇ ਪ੍ਰੋਫੈਸਰ ਜਗਦੀਪ ਸਿੰਘ, ਸਰਕਾਰੀ ਕਾਲਜ ਲੜਕੀਆਂ ਲੁਧਿਆਣਾ ਸੁਭਾਸ਼ ਚੰਦਰ ਆਧਾਨਾ ਵੀ ਮ”ੌਜੂਦ ਸਨ।