
Latest Ferozepur News
-
ਪੀ. ਪੀ. ਪੀ. ਕਿਸਾਨਾਂ ਦੀ ਲੁੱਟ ਬਰਦਾਸ਼ਤ ਨਹੀਂ ਕਰੇਗੀ: ਰਿੰਪੀ ਵੜਿੰਗ
ਫਿਰੋਜ਼ਪੁਰ 18 ਮਾਰਚ (ਏ. ਸੀ. ਚਾਵਲਾ): ਕਿਸਾਨਾਂ ਦੀ ਜ਼ਮੀਨ ਵਿਵਾਦਿਤ ਭੋਂ ਪ੍ਰਾਪਤੀ ਬਿੱਲ ਨੂੰ ਲੈ ਕੇ ਪੀਪਲਜ਼ ਪਾਰਟੀ ਆਫ ਪੰਜਾਬ…
Read More » -
ਜ਼ਿਲ•ਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਫ਼ਿਰੋਜ਼ਪੁਰ ਵਲੋਂ ਸਕੂਲਾਂ ਦੀ ਅਚਨਚੇਤ ਚੈਕਿੰਗ
ਫਿਰੋਜ਼ਪੁਰ 19 ਮਾਰਚ (ਏ. ਸੀ. ਚਾਵਲਾ) :ਸਕੂਲਾਂ ਅੰਦਰ ਸਿੱਖਿਆ ਪ੍ਰਬੰਧਾਂ ਤੇ ਹੋਰ ਵਿਭਾਗੀ ਕਾਰਜ਼ਾਂ ਨੂੰ ਚੁਸਤ ਦਰੁਸਤ ਰੱਖਣ ਲਈ ਜ਼ਿਲ•ਾ…
Read More » -
ਹੂਸੈਨੀਵਾਲਾ ਰੋਡ ਤੇ ਨਜ਼ਦੀਕ ਪੈਦੇ ਪਿਡਾਂ ਦੇ ਅਸਲਾ ਧਾਰਕਾਂ ਨੂੰ ਅਸਲਾ ਤੁਰੰਤ ਜਮ•ਾਂ ਕਰਵਾਉਣ ਦੇ ਹੁਕਮ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) ਵਧੀਕ ਜਿਲ•ਾ ਮੈਜਿਸਟਰੇਟ ਫਿਰੋਜ਼ਪੁਰ ਸ੍ਰੀ ਅਮਿਤ ਕੁਮਾਰ ਵੱਲੋਂ ਪ੍ਰਧਾਨ ਮੰਤਰੀ ਭਾਰਤ ਸਰਕਾਰ ਦੇ ਆਉਣ…
Read More » -
ਸ਼੍ਰੀ ਰਾਮ ਫਰਟੀਲਾਇਲਜ਼ਰ ਐਂਡ ਕੈਮੀਕਲ ਕੰਪਨੀ ਵਲੋਂ ਪਿੰਡ ਭਾਂਗਰ 'ਚ ਫਰੀ ਖੂਨ ਜਾਂਚ ਕੈਂਪ ਲਗਾਇਆ
ਫਿਰੋਜ਼ਪੁਰ 21 ਮਾਰਚ (ਏ. ਸੀ. ਚਾਵਲਾ): ਪਿੰਡ ਭਾਂਗਰ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਰਾਮ ਫਰਟੀਲਾਇਲਜ਼ਰ ਐਂਡ ਕੈਮੀਕਲ ਕੰਪਨੀ…
Read More » -
ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਵਲੋਂ ਬਲਾਕ ਪੱਧਰੀ ਮੀਟਿੰਗ
ਫਿਰੋਜ਼ਪੁਰ 22 ਮਾਰਚ (ਏ. ਸੀ. ਚਾਵਲਾ) : ਆਲ ਇੰਡੀਆ ਆਸ਼ਾ ਵਰਕਰਜ਼ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਬਲਾਕ ਪ੍ਰਧਾਨ ਸਵਰਨਾ ਕੌਰ…
Read More » -
ਦਿਵਯ ਜਯੋਤੀ ਸੰਸਥਾਨ ਵਲੋਂ ਫਿਰੋਜ਼ਪੁਰ ਆਸ਼ਰਮ ਵਿਖੇ ਵਿਸ਼ਵ ਜਲ ਦਿਵਸ ਮਨਾਇਆ
ਫਿਰੋਜ਼ਪੁਰ 24 ਮਾਰਚ (ਏ. ਸੀ. ਚਾਵਲਾ) : ਦਿਵਯ ਜਯੋਤੀ ਸੰਸਥਾਨ ਦੇ ਤੱਤਵਧਾਨ ਫਿਰੋਜ਼ਪੁਰ ਆਸ਼ਰਮ ਵਿਖੇ ਵਿਸ਼ਵ ਜਲ ਦਿਵਸ ਮਨਾਇਆ ਗਿਆ।…
Read More » -
ਪੰਜਾਬ ਅਤੇ ਯੂ. ਟੀ. ਇੰਪਲਾਈਜ਼ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਅਨੁਸਾਰ ਦਰਜਾ ਚਾਰ ਮੁਲਾਜ਼ਮਾਂ ਨੇ ਕੀਤੀ ਡੀ. ਸੀ. ਦਫਤਰ ਸਾਹਮਣੇ ਰੋਸ ਰੈਲੀ
ਫਿਰੋਜ਼ਪੁਰ 25 ਮਾਰਚ (ਏ. ਸੀ. ਚਾਵਲਾ): ਪੰਜਾਬ ਅਤੇ ਯੂ. ਟੀ. ਇੰਪਲਾਈਜ਼ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਅਨੁਸਾਰ ਪੰਜਾਬ ਸਰਕਾਰ ਵਲੋਂ…
Read More » -
ਫਿਰੋਜ਼ਪੁਰ ਦੇ ਸਮੂਹ ਪਟਵਾਰੀਆਂ ਨੇ ਡੀ. ਸੀ. ਦਫਤਰ ਸਾਹਮਣੇ ਲਗਾਇਆ ਧਰਨਾ
ਫ਼ਿਰੋਜ਼ਪੁਰ, 27 ਮਾਰਚ (ਏ. ਸੀ. ਚਾਵਲਾ) ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦੇ ਵਿਰੋਧ ਵਿਚ ਆਰੰਭੇ ਸੰਘਰਸ਼ ਦੇ ਅਗਲੇ ਪੜਾਅ…
Read More » -
ਮਿੱਡ-ਡੇ ਮੀਲ ਕੁੱਕਾਂ ਦੀ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ – – ਕੁੱਕਾਂ ਅਤੇ ਵਰਕਰਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣ : ਰਣਜੀਤ ਬਿੱਟੂ
ਮਿੱਡ-ਡੇ ਮੀਲ ਕੁੱਕਾਂ ਦੀ ਮੰਗਾਂ ਨੂੰ ਲੈ ਕੇ ਹੋਈ ਮੀਟਿੰਗ – ਕੁੱਕਾਂ ਅਤੇ ਵਰਕਰਾਂ ਦੀਆਂ ਮੰਗਾਂ ਜਲਦ ਪੂਰੀਆਂ ਹੋਣ :…
Read More » -
ਨਸ਼ਾ ਛਡਾਉਣ ਲਈ ਕੁੱਟਮਾਰ ਅਤੇ ਤੰਗ ਪ੍ਰੇਸ਼ਾਨ ਕਰਨ ਤੇ ਨੌਜ਼ਵਾਨ ਨੇ ਨਹਿਰ ਵਿਚ ਛਾਲ ਮਾਰ ਕੇ ਕੀਤੀ ਖੁਦਕਸ਼ੀ
ਫਿਰੋਜ਼ਪੁਰ 31 ਮਾਰਚ (ਏ. ਸੀ. ਚਾਵਲਾ) : ਫਿਰੋਜ਼ਪੁਰ ਸ਼ਹਿਰ ਸਥਿਤ ਬੇਦੀ ਕਾਲੌਨੀ ਦੇ ਰਹਿਣ ਵਾਲੇ ਇਕ ਨੌਜ਼ਵਾਨ ਦਾ ਨਸ਼ਾ ਛੁਡਾਉਣ…
Read More »