
Latest Ferozepur News
-
23 ਮਾਰਚ ਨੂੰ ਸੁਰੱਖਿਆ ਕਾਰਨਾਂ ਦੇ ਮੱਦੇ ਨਜ਼ਰ ਹੂਸੈਨੀਵਾਲਾ ਰੋਡ ਪਿੰਡ ਬਾਰੇ ਕੇ ਤੋਂ ਅੱਗੇ 12:00 ਵਜੇ ਤੋ ਸ਼ਾਮ 4:30 ਵਜੇ ਤੱਕ ਟ੍ਰੈਫ਼ਿਕ ਦੀ ਆਵਾਜਾਈ ਤੇ ਰੋਕ
ਫਿਰੋਜ਼ਪੁਰ 20 ਮਾਰਚ (ਏ. ਸੀ. ਚਾਵਲਾ) ਸ਼ਹੀਦ-ਏ-ਆਜ਼ਮ ਸ੍ਰ.ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਯਾਦ ਵਿਚ ਸ਼ਹੀਦੀ ਸਮਾਰੋਹ ਮਿਤੀ 23 ਮਾਰਚ…
Read More » -
ਸ੍ਰੀ.ਵੀ.ਕੇ ਮੀਨਾ ਨੇ ਫਿਰੋਜ਼ਪੁਰ ਡਵੀਜਨ ਦੇ ਕਮਿਸ਼ਨਰ ਵਜੋਂ ਸੰਭਾਲਿਆ ਅਹੁੱਦਾ
ਫਿਰੋਜ਼ਪੁਰ 21 ਮਾਰਚ ( ਏ. ਸੀ. ਚਾਵਲਾ) ਫਿਰੋਜ਼ਪੁਰ ਡਵੀਜਨ ਦੇ ਨਵ ਨਿਯੁਕਤ ਕਮਿਸ਼ਨਰ ਸ੍ਰੀ. ਵੀ.ਕੇ ਮੀਨਾ ਆਈ.ਏ.ਐਸ ਨੇ ਅੱਜ ਫਿਰੋਜ਼ਪੁਰ…
Read More » -
ਸੈਂਕੜੇ ਹੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਪੁਲਸ ਪ੍ਰਸ਼ਾਸਨ ਵਲੋਂ ਕੀਤੇ ਗਏ ਗ੍ਰਿਫਤਾਰ
ਫਿਰੋਜ਼ਪੁਰ 22 ਮਾਰਚ (ਏ. ਸੀ. ਚਾਵਲਾ) : ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੀਟਿੰਗ ਦਾਣਾ ਮੰਡੀ ਫਿਰੋਜ਼ਪੁਰ ਵਿਖੇ ਹੋਈ। ਜਿਸ ਦੀ ਪ੍ਰਧਾਨਗੀ…
Read More » -
ਹੁਸੈਨੀਵਾਲਾ ਦੀ ਧਰਤੀ ਤੇ ਲੋਕ ਸੰਗਰਾਮ ਮੰਚ ਨੂੰ ਪ੍ਰੋਗਰਾਮ ਕਰਨੋ ਰੋਕਿਆ
ਫਿਰੋਜ਼ਪੁਰ 23 ਮਾਰਚ (ਏ. ਸੀ. ਚਾਵਲਾ) : ਲੋਕ ਸੰਗਰਾਮ ਮੰਚ ਪੰਜਾਬ ਦੇ ਸੱਦੇ ਤੇ ਸ਼ਹੀਦਾਂ ਦੀ ਯਾਦ ਵਿਚ ਰੱਖੇ ਪੰਜਾਬ…
Read More » -
ਪੇਡਾ ਵੱਲੋਂ ਸੋਲਰ ਪ੍ਰਦਰਸ਼ਨੀ ਮਿਤੀ 27 ਮਾਰਚ ਅਤੇ 28 ਮਾਰਚ 2015 ਨੂੰ ਡੀ.ਸੀ ਦਫਤਰ ਸਾਹਮਣੇ–ਸੰਧੂ
ਫ਼ਿਰੋਜ਼ਪੁਰ 25 ਮਾਰਚ(ਏ.ਸੀ.ਚਾਵਲਾ) ਪੰਜਾਬ ਸਰਕਾਰ ਦੀ ''ਨੈਟ-ਮੀਟਰਿੰਗ'' ਪਾਲਿਸੀ ਅਧੀਨ ਛੱਤਾਂ ਉੱਪਰ ਸੋਲਰ ਪਾਵਰ ਪਲਾਂਟ ਲਗਵਾਉਣ ਸੰਬੰਧੀ ਜਾਣਕਾਰੀ ਦੇਣ ਲਈ ਪੰਜਾਬ…
Read More » -
ਫਿਰੋਜਪੁਰ ਪੁਲਿਸ ਵੱਲੋ ਪ੍ਰਵਾਸੀ ਪਰਿਵਾਰ ਦੇ 06 ਮੈਬਰਾਂ ਅਤੇ ਬਜੁਰਗ ਜੋੜੇ ਦੇ ਸਮੇਤ 08 ਵਿਅਕਤੀਆਂ ਦੇ ਅੰਨੇ ਕਤਲਾਂ ਦੀ ਗੁੱਥੀ ਸੁਲਝਾਈ
ਫਿਰੋਜ਼ਪੁਰ 26 ਮਾਰਚ (ਏ. ਸੀ.ਚਾਵਲਾ)ਜਿਲ•ਾ ਪੁਲਿਸ ਮੁੱਖੀ ਸ੍ਰੀ ਹਰਦਿਆਲ ਸਿੰਘ ਮਾਨ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦਿਆ ਦੱਸਿਆ ਕਿ ਫਿਰੋਜਪੁਰ…
Read More » -
Mallanwala's Married couple missing since 18th January
Married couple missing since 18th January Police investigating into the matter, no clue so far Ferozepur, March 28: 18th…
Read More » -
ਨਿਸ਼ਕਾਮ ਸੇਵਾ ਸੁਸਾਇਟੀ ਦੇ ਨਾਮ ਤੇ ਚੱਲ ਰਹੇ ਨਸ਼ਾ ਛੁਡਾਊ ਕੇਂਦਰ 'ਚ ਗੋਲੀਆਂ ਦਾ ਜਖੀਰਾ ਬਰਾਮਦ
ਫਿਰੋਜ਼ਪੁਰ 30 ਮਾਰਚ (ਏ. ਸੀ. ਚਾਵਲਾ) ਉਪ ਮੰਡਲ ਗੁਰੂਹਰਸਹਾਏ ਦੇ ਡੀ.ਐਸ.ਪੀ ਸੁਲੱਖਣ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਗੁਰੂਹਰਸਹਾਏ ਨੇ…
Read More » -
ਡੀ ਏ ਵੀ ਪਬਲਿਕ ਸਕੂਲ ਗੁਰੂਹਰਸਹਾਏ ਦੇ ਦੋ ਡਰਾਇਵਰਾ ਵਲੋ ਕੋਈ ਜਹਿਰੀਲੀ ਵਸਤੂ ਖਾਣ ਦੀ ਚਰਚਾ ਜੋਰਾ ਤੇ
ਫਿਰੋਜ਼ਪੁਰ 1 ਅਪ੍ਰੈਲ (ਏ. ਸੀ. ਚਾਵਲਾ) ਸ਼ਹਿਰ ਗੁਰੂਹਰਸਹਾਏ ਦੇ ਇੱਕ ਨਾਮੀ ਡੀ ਏ ਵੀ ਪਬਲਿਕ ਸਕੂਲ ਦੇ ਦੋ ਡਰਾਇਵਰਾ ਵਲੋ…
Read More » -
ਰੇਤਾ ਦੀ ਭਰੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਗ੍ਰਿਫਤਾਰ
ਫਿਰੋਜ਼ਪੁਰ 3 ਅਪ੍ਰੈਲ (ਏ. ਸੀ. ਚਾਵਲਾ): ਰੇਤਾ ਦੀ ਭਰੀ ਟਰੈਕਟਰ ਟਰਾਲੀ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਖਿਲਾਫ 379…
Read More »