Latest Ferozepur News
-
ਮੋਗਾ ਕਾਂਡ ਵਿਰੋਧ ਵਿਚ ਬਣੀ ਐਕਸ਼ਨ ਕਮੇਟੀ ਵਲੋਂ ਡੀ. ਸੀ. ਦਫਤਰ ਦਾ ਘੇਰਾਓ
ਫਿਰੋਜ਼ਪੁਰ 12 ਮਈ (ਏ. ਸੀ. ਚਾਵਲਾ ) ਮੋਗਾ ਕਾਂਡ ਵਿਰੋਧ 'ਚ ਬਣੀ ਐਕਸ਼ਨ ਕਮੇਟੀ ਵਲੋਂ ਫਿਰੋਜ਼ਪੁਰ ਡੀ. ਸੀ. ਦਫਤਰ ਦਾ…
Read More » -
ਹੱਕੀ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਕੀਤੀ ਨਾਅਰੇਬਾਜ਼ੀ
ਹੱਕੀ ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਕੀਤੀ ਨਾਅਰੇਬਾਜ਼ੀ ਪਰਮਪਾਲ ਗੁਲਾਟੀ, (ਗੁਰੂਹਰਸਹਾਏ) : 14-5-2015: ਆਪਣੀਆਂ ਹੱਕੀ ਮੰਗਾਂ ਦੇ ਸੰਘਰਸ਼ ਲਈ ਐਲੀਮੈਂਟਰੀ ਟੀਚਰਜ਼…
Read More » -
ਪ੍ਰਮਾਤਮਾ ਦਾ ਦਰਸ਼ਨ ਕਰਨ ਤੋਂ ਬਿਨ•ਾ ਉਸ ਨੂੰ ਪ੍ਰੇਮ ਕਰਨਾ ਅਸੰਭਵ ਹੈ: ਸਾਧਵੀ ਸੌਮਿਆ ਭਾਰਤੀ
ਫਿਰੋਜ਼ਪੁਰ 17 ਮਈ (ਏ. ਸੀ. ਚਾਵਲਾ) ਦਿਵਯ ਜਯੋਤੀ ਜਾਗਰਤੀ ਸੰਸਥਾਨ ਵਲੋਂ ਭਗਵਾਨ ਸ਼੍ਰੀ ਕਿਸ਼ਨ ਦੇ ਉੱਜਲ ਚਰਿੱਤਰ ਨੂੰ ਬਿਆਨ ਕਰਦਾ…
Read More » -
ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀਆਂ ਨੇ ਕੀਤੀ ਰੋਸ ਰੈਲੀ
ਫਿਰੋਜ਼ਪੁਰ 20 ਮਈ (ਏ. ਸੀ. ਚਾਵਲਾ) ਬੁੱਧਵਾਰ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਕਰਮਚਾਰੀ ਐਸੋਸੀਏਸ਼ਨ ਫਿਰੋਜ਼ਪੁਰ ਦੇ ਮੁਲਾਜ਼ਮਾਂ ਵਲੋਂ ਇਕ ਰੋਸ…
Read More » -
ਫਿਰੋਜ਼ਪੁਰ ਛਾਉਣੀ ਸਥਿਤ ਉਵਰਸੀਜ਼ ਬੈਂਕ ਦੇ ਏ. ਟੀ. ਐਮ. ਵਿਚ ਧੋਖੇ ਨਾਲ ਔਰਤ ਦਾ ਕਾਰਡ ਬਦਲ ਕੇ ਉਸ ਦੇ ਖਾਤੇ 'ਚੋਂ ਕੱਢੇ ਰੁਪਏ
ਫਿਰੋਜ਼ਪੁਰ 22 ਮਈ (ਏ.ਸੀ.ਚਾਵਲਾ) ਫਿਰੋਜ਼ਪੁਰ ਛਾਉਣੀ ਸਥਿਤ ਉਵਰਸੀਜ਼ ਬੈਂਕ ਦੇ ਏ. ਟੀ. ਐਮ. ਵਿਚ ਇਕ ਔਰਤ ਦੇ ਦੋ-ਤਿੰਨ ਅਣਪਛਾਤੇ ਵਿਅਕਤੀਆਂ…
Read More » -
ਖੱਤਰੀ ਵੈਲਫੇਅਰ ਸਭਾ ਵਲੋਂ ਨੌਜਵਾਨਾਂ ਦੀ ਕਮੇਟੀ ਦਾ ਕੀਤਾ ਗਠਨ
ਫਿਰੋਜ਼ਪੁਰ 27 ਮਈ (ਏ.ਸੀ.ਚਾਵਲਾ) ਨੌਜ਼ਵਾਨਾਂ ਵਿਚ ਦੇਸ਼ ਭਗਤੀ ਦਾ ਜਜ਼ਬਾ ਪੈਦਾ ਕਰਨ ਤੇ ਨਸ਼ਿਆਂ ਰੂਪੀ ਕੋਹੜ ਤੋਂ ਸਮਾਜ ਦੇ ਸਮੂਹ…
Read More » -
ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਬੀ.ਐਸ.ਐਨ.ਐਲ ਦੀ ਅਨੋਖੀ ਪਹਿਲ ਕਦਮੀ ਤਹਿਤ ਹੁਣ ਰਿੰਗ ਟੋਨ ਤੇ ਮਿਲੇਗਾ “ਬੇਟੀ ਬਚਾਓ, ਬੇਟੀ ਪੜਾਓ” ਦਾ ਸੁਨੇਹਾ
ਫਿਰੋਜ਼ਪੁਰ 29 ਮਈ (ਏ.ਸੀ.ਚਾਵਲਾ) ਅੱਜ ਜ਼ਿਲ•ਾ ਪ੍ਰਸ਼ਾਸਨ ਫਿਰੋਜ਼ਪੁਰ ਤੇ ਬੀ.ਐਸ.ਐਨ.ਐਲ ਵੱਲੋਂ “ਬੇਟੀ ਬਚਾਓ ਬੇਟੀ ਪੜਾਓ” ਮੁਹਿੰਮ ਨੂੰ ਵੱਡਾ ਹੁਲਾਰਾ ਦਿੰਦਿਆਂ…
Read More » -
ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਰੁੱਖ ਲਗਾਉਣ : ਸ਼ਰਮਾ
ਫਿਰੋਜ਼ਪੁਰ 5 ਜੂਨ (ਏ.ਸੀ.ਚਾਵਲਾ) ਅੱਜ ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿਚ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਕਮਲ ਸ਼ਰਮਾ ਅਤੇ ਫਿਰੋਜ਼ਪੁਰ…
Read More » -
29ਵੀ ਸਬ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ
ਫ਼ਿਰੋਜ਼ਪੁਰ 10 ਜੂਨ (ਏ.ਸੀ.ਚਾਵਲਾ) ਬੀਤੇ ਦਿਨ ਪਟਿਆਲਾ ਵਿਖੇ ਸੰਪੰਨ ਹੋਈ 29ਵੀ ਸਬ ਜੂਨੀਅਰ ਪੰਜਾਬ ਰਾਜ ਸਵੀਮਿੰਗ ਚੈਪੀਅਨਸ਼ਿਪ (ਲੜਕੇ, ਲੜਕੀਆਂ )…
Read More » -
ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਮੰਗਾਂ ਸਬੰਧੀ ਸੌਂਪਿਆ ਸਰਵ ਸਿੱਖਿਆ ਅਭਿਆਨ ਦੇ ਏ. ਐਸ. ਪੀ. ਡੀ. ਨੂੰ ਮੰਗ ਪੱਤਰ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ) ਸਿੱਖਿਆ ਪ੍ਰੋਵਾਈਡਰ ਯੂਨੀਅਨ ਦੀ ਮੀਟਿੰਗ ਹੋਈ। ਮੀਟਿੰਗ ਵਿਚ ਸਿੱਖਿਆ ਪ੍ਰੋਵਾਈਡਰ ਯੂਨੀਅਨ ਅਧਿਆਪਕ ਦੇ ਸੂਬਾ ਪ੍ਰਧਾਨ ਅਜਮੇਰ…
Read More »