Ferozepur News
-
डी सी मॉडल स्कूल हुआ वार्षिक महोत्सव लिटिल वंडर्स का आयोजन
फिरोज़पुर (28.10.2018): भारत की सभ्यता और संस्कृति को दर्शाते हुए आज डी सी मॉडल सीनियर सेकेंडरी स्कूल, फिरोज़पुर केंट में…
Read More » -
One burnt alive in head-on collision between two trucks
Ferozepur October 27, 2018: One driver was charred to death in a fire that engulfed two trucks, loaded with paddy…
Read More » -
ਰਾਜ ਪੱਧਰੀ ਮੁਕਾਬਲੇ ਦੇ ਜੇਤੂ ਐਮਪ੍ਰੇਸ ਯੂਨੀਵਰਸ ਦੇ ਕੰਟਰੀ ਮੁਕਾਬਲੇ ਵਿੱਚ ਹਿੱਸਾ ਲੈਣਗੇ
ਫਿਰੋਜਪੁਰ ਤੋਂ ਸ਼ਿਫਤੀ ਗਰੇਵਾਲ ਐਮਪ੍ਰੇਸ ਯੂਨੀਵਰਸ 2018 ਦੇ ਰਾਜ ਪੱਧਰੀ ਮੁਕਾਬਲੇ ਦੀ ਜੇਤੂ ਰਹੀ ਫਿਰੋਜਪੁਰ : ਐਮਪ੍ਰੇਸ ਯੂਨੀਵਰਸ ਦੇ ਰਾਜ ਪੱਧਰ ਮੁਕਾਬਲੇ ਦੇ ਜੇਤੂਆਂ ਦਾ ਨਾਮ ਘੋਸ਼ਿਤ ਕੀਤਾ ਗਿਆ ਹੈ। ਇਜ ਵਿੱਚ ਫਿਰੋਜਪੁਰ ਤੋਂ ਸ਼ਿਫਤੀ ਗਰੇਵਾਲ ਰਾਜ ਪੱਧਰੀ ਮੁਕਾਬਲੇ ਦੀ ਜੇਤੂਰਹੀ ਹੈ। ਰਾਜ ਪੱਧਰੀ ਮੁਕਾਬਲੇ ਦੇ ਵਿਜੇਤਾਵਾਂ ਨੂੰ ਐਮਪ੍ਰੇਸ ਯੁਨਿਵਰਸ ਕੰਟਰੀ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਇਸਦੇ ਇਲਾਵਾ ਚੰਡੀਗੜ ਅਤੇ ਪੰਜਾਬ ਦੀ ਸੀਮਾਭਾਟਿਆ, ਸ਼ਿਲਪਾ ਅਰੋੜਾ,ਸ਼ਿਵਾਨੀ ਸਿੰਘ ਅਤੇ ਹਰਿਆਣਾ ਤੋਂ ਅੰਕਿਤਾ ਮਿਸ਼ਰਾ, ਧਵਨੀ ਸ਼ਰਮਾ, ਰੀਤੁ ਹਾਂਡਾ ਰਾਜ ਪੱਧਰੀ ਮੁਕਾਬਲੇ ਦੇ ਜੇਤੂਆਂ ਹਨ। ਐਮਪ੍ਰੇਸ ਯੂਨੀਵਰਸ ਦੀ ਸ਼ਾਨਦਾਰ ਸਮਾਪਤੀ 9 ਦਸੰਬਰ 2018 ਨੂੰ ਗੋਆ ਵਿਚ ਹੋਵੇਗੀ। ਦੁਨੀਆਂ ਭਰ ਤੋਂ ਰਾਜ ਪੱਧਰੀ ਮੁਕਾਬਲੇ 'ਚ ਹਿੱਸਾ ਲੈਣ ਵਾਲੇ 700 ਪ੍ਰਤੀਯੋਗੀਆਂ ਦੀ ਚੋਣਕੀਤੀ ਗਈ ਹੈ। ਇਨਾਂ ਚੋਂ 212 ਨੂੰ ਰਾਸ਼ਟਰੀ ਮੁਕਾਬਲੇ ਲਈ ਚੁਣਿਆ ਗਿਆ ਹੈ। ਰਾਸ਼ਟਰੀ ਮੁਕਾਬਲੇ ਦੇ ਜੇਤੂ 4 ਦਸੰਬਰ ਨੂੰ ਗ੍ਰੈਂਡ ਫਿਨਾਲੇ ਵਿੱਚ ਹਿੱਸਾ ਲੈਣਗੇ। ਰਾਜ ਪੱਧਰ ਰਾਉਂਡਸਦੇ ਜੇਤੂਆਂ ਦੀ ਚੋਣ ਪੰਜਾਬ, ਦਿੱਲੀ ਏਨਸੀਆਰ, ਹਰਿਆਣਾ, ਗੁਜਰਾਤ, ਮਧੱਪ੍ਰਦੇਸ਼, ਉੱਤਰ ਪ੍ਰਦੇਸ਼, ਆਂਧਰ ਪ੍ਰਦੇਸ਼, ਪੱਛਮੀ ਬੰਗਾਲ, ਮਹਾਰਾਸ਼ਟਰ, ਰਾਜਸਥਾਨ, ਉੱਤਰੀ ਪੂਰਵੀ ਰਾਜਾਂ,ਅਮਰੀਕਾ, ਯੂਕੇ ਅਤੇ ਕਨਾਡਾ ਤੋਂ ਕੀਤਾ ਗਿਆ ਹੈ। ਦੁਨੀਆਂ ਭਰ ਤੋਂ 1800 ਤੋਂ ਜਿਆਦਾ ਪ੍ਰਤੀਯੋਗੀਆਂ ਨੇ ਐਮਪ੍ਰੇਸ ਯੂਨੀਵਰਸ 2018 ਵਿੱਚ ਹਿੱਸਾ ਲਿਆ।
Read More » -
ਅਨਿਲ ਬਾਗੀ ਕਾਲਜ ਆਫ ਨਰਸਿੰਗ ਨੌਵਾ ਗਰੇਜੂਏਸਨ ਇਨਾਮ ਵੰਡ ਸਮਾਰੋਹ 2018
ਫਿਰੋਜ਼ਪੁਰ 26 ਅਕਤੁਬਰ, 2018 ੑ ਜੈਨਿਸਜ਼ ਇੰਸਟੀਚਿਉੂਟ ਆਫ ਡੈਂਂਟਲ ਸਾਇੰਸਿਜ਼ ਐਂਂੱਡ ਰਿਸਰਚ, ਫਿਰੋਜਪੁਰ ਅਤੇ ਅਨਿਲ ਬਾਗੀ ਗਰੁਪ ਆਫ ਨਰਸਿੰਗ ਇੰਸਟੀਚਿਊੁਟਸ…
Read More » -
No social security for retirees, employees protest to introduce old pension scheme
Ferozepur, October 26, 2018: Hundreds of employees today under the banner of Punjab and UT Mulazam Sangharsh Committee protested in…
Read More » -
2076 gets treatment at Drug De-Addiction Centre in Ferozepur under Mission Health Punjab
Ferozepur, October 25, 2018: With a motive to tackle the menace of drug addiction and let the youths get rid…
Read More » -
BJP blames SAD for Bargari sacrilege and Behbal firing incident
Ferozepur, October 22, 2018: Admitting the lapse on the part of alliance government being an equal partner – SAD-BJP in…
Read More » -
Amritsar Train tragedy driver has not committed suicide, images on social media fake confirms DRM
Ferozepur, October 22, 2018: The misleading images and videos claiming train driver of the incident of killing of 60 persons…
Read More » -
One-Stop Crisis Centre for domestic violence victims starts operation in Ferozepur
Ferozepur October 23, 2018: On Monday, a Seminar on One Stop Crisis Centre – to facilitate victims of domestic violence…
Read More » -
वाईब्रेंट गुजरात स्टार्टअप एंड टैक्नोलॉजी शिखर सम्मेलन 2018 में डी.सी. मॉडल के किशोर वैज्ञानिको ने छोड़ी अमिट छाप
फिरोजपुर (23.10.2018) : प्रधानमंत्री नरेन्द्र मोदी के मेक इन इंडिया कैंपेन को साकार करते हुए डी.सी. मॉडल सीनियर सैकेंडरी स्कूल…
Read More »