Ferozepur News
-
ਡਿਪਟੀ ਕਮਿਸ਼ਨਰ ਫਿਰੋਜ਼ਪੁਰ ਵੱਲੋਂ ਪੂਰਵਾਂਚਲ ਸੋਸਾਇਟੀ ਜ਼ੀਰਾ ਦੁਆਰਾ ਚਲਾਏ ਜਾ ਰਹੇ ਸਵੈ-ਰੋਜ਼ਗਾਰ ਦੇ ਪ੍ਰੋਜੈਕਟਾਂ ਦੀ ਸ਼ਲਾਘਾ
ਫਿਰੋਜਪੁਰ 17 ਨਵੰਬਰ (ਏ.ਸੀ.ਚਾਵਲਾ) ਡਿਪਟੀ ਕਮਿਸ਼ਨਰ ਇੰਜੀਨੀਅਰ ਡੀ.ਪੀ. ਐਸ ਖਰਬੰਦਾ ਵੱਲੋਂ ਜ਼ੀਰਾ ਵਿਖੇ ਪੂਰਵਾਂਚਲ ਮਲਟੀ-ਪਰਪਰਜ਼ ਮਲਟੀ ਸਟੇਟ ਕੋ- ਆਪਰੇਟਿਵ ਸੁਸਾਇਟੀ…
Read More » -
ਸਾਇਨ ਸ਼ੋਸਲ ਵੈਲਫੇਅਰ ਸੁਸਾਇਟੀ ਵੱਲੋਂ ਬੱਚਿਆਂ ਨੂੰ ਸਟੇਸਨਰੀ ਵੰਡੀ
ਫਿਰੋਜ਼ਪੁਰ 21 ਨਵੰਬਰ (ਏ.ਸੀ.ਚਾਵਲਾ) ਸਾਇਨ ਸ਼ੋਸਲ ਵੈਲਫੇਅਰ ਸੁਸਾਇਟੀ (ਐਸ.ਐਸ.ਡਬਲਯੂ.ਐਸ) ਵੱਲੋਂ ਪਿੰਡ ਖੁੰਦੜ ਗੱਟੀ ਦੇ ਸਰਕਾਰੀ ਸਕੂਲ ਵਿਖੇ ਬੱਚਿਆਂ ਨੂੰ ਸਟੇਸਨਰੀ…
Read More » -
ਜ਼ਮੀਨੀ ਰਸਤੇ ਦੇ ਝਗੜੇ ਨੂੰ ਲੈ ਕੇ ਵਿਅਕਤੀ ਦੀ ਕੁੱਟਮਾਰ
ਫਿਰੋਜ਼ਪੁਰ 25 ਨਵੰਬਰ (ਏ.ਸੀ.ਚਾਵਲਾ) ਫਿਰੋਜ਼ਪੁਰ ਦੇ ਪਿੰਡ ਮਸਤਾ ਗੱਟੀ 2 ਵਿਖੇ ਜ਼ਮੀਨ ਦੇ ਰਸਤੇ ਨੂੰ ਲੈ ਕੇ ਹੋਏ ਲੜਾਈ ਝਗੜੇ…
Read More » -
ਚੇਅਰਪਰਸਨ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ 3 ਦਸੰਬਰ ਨੂੰ ਪਿੰਡ ਬਾਰੇ ਕੇ ਵਿਖੇ ਔਰਤਾਂ ਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਣਗੀਆਂ
ਫਿਰੋਜ਼ਪੁਰ 1 ਦਸੰਬਰ (ਏ.ਸੀ.ਚਾਵਲਾ) ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੀ ਚੇਅਰਪਰਸਨ ਮੈਡਮ ਪਰਮਜੀਤ ਕੋਰ ਲਾਂਡਰਾਂ ਵੱਲੋਂ ਸਰਹੱਦੀ ਖੇਤਰ ਨਾਲ ਸਬੰਧਿਤ…
Read More » -
Ferozepuronline.com wishes Parineeta a Happy Birth Day
Ferozepuronline.com wishes Parineeta a Happy Birth Day
Read More » -
ਪੰਜਾਬ ਸਰਕਾਰ ਵੱਲੋਂ ਮੋਬਾਈਲ ਮੈਡੀਕਲ ਯੂਨਿਟਾਂ ਵਿੱਚ ਸਾਰੀਆਂ ਸਿਹਤ ਸਹੂਲਤਾਂ ਮੁਫ਼ਤ ਕਰ ਦਿੱਤੀਆਂ ਗਈਆਂ ਹਨ – ਡਿਪਟੀ ਕਮਿਸ਼ਨਰ
ਫਿਰੋਜ਼ਪੁਰ 8 ਦਸੰਬਰ (ਏ.ਸੀ.ਚਾਵਲਾ ) ਪੰਜਾਬ ਸਰਕਾਰ ਵੱਲੋਂ ਲਏ ਗਏ ਲੋਕ ਹਿੱਤ ਫੈਸਲਿਆਂ ਦੀ ਲੜੀ ਤਹਿਤ ਇਕ ਹੋਰ ਲੋਕ ਹਿੱਤ…
Read More » -
ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ•ਾ ਪੱਧਰ ਤੇ ਕੁਇਜ਼ ਮੁਕਾਬਲੇ ਕਰਵਾਏ
ਫਿਰੋਜਪੁਰ 11 ਦਸੰਬਰ (ਏ.ਸੀ.ਚਾਵਲਾ) ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ•ਾ ਪੱਧਰ ਤੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਲੜੀ ਤਹਿਤ…
Read More » -
ਭਗਤ ਪੂਰਨ ਸਿੰਘ ਬੀਮਾ ਯੋਜਨਾ ਤਹਿਤ ਲਾਭਪਾਤਰੀਆਂ ਦੇ ਸਮਾਰਟ ਕਾਰਡ ਬਣਾਉਣ ਦੀ ਮੁਹਿੰਮ 16 ਦਸੰਬਰ ਤੋਂ—ਖਰਬੰਦਾ
ਫਿਰੋਜ਼ਪੁਰ 15 ਦਸੰਬਰ (ਏ.ਸੀ.ਚਾਵਲਾ) ਪੰਜਾਬ ਸਰਕਾਰ ਵੱਲੋਂ ਸੂਬੇ ਦੇ 28.05 ਲੱਖ ਨੀਲੇ ਕਾਰਡ ਧਾਰਕਾਂ ਲਈ ਸ਼ੁਰੂ ਕੀਤੀ ਜਾ ਰਹੀ ਭਗਤ…
Read More » -
ਭਾਜਪਾ ਆਗੂ ਡੀ.ਪੀ ਚੰਦਨ ਨੇ ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਅਹੁੱਦਾ ਸੰਭਲਿਆ
ਫਿਰੋਜ਼ਪੁਰ 18 ਦਸੰਬਰ (ਏ.ਸੀ.ਚਾਵਲਾ) ਭਾਜਪਾ ਦੇ ਸੀਨੀਅਰ ਆਗੂ ਸ਼੍ਰੀ.ਡੀ.ਪੀ ਚੰਦਨ ਦੇ ਅੱਜ ਜਿਲ•ਾ ਯੋਜਨਾ ਬੋਰਡ ਦੇ ਚੇਅਰਮੈਨ ਵਜੋ ਆਪÎਣਾ ਅਹੁੱਦਾ…
Read More » -
ਜ਼ਿਲੇ• ਵਿਚ ਚੱਲ ਰਹੇ ਕਾਰਜ ਮਿਥੇ ਸਮੇਂ ਵਿਚ ਪੂਰੇ ਕੀਤੇ ਜਾਣ –ਵਿਧਾਇਕ ਜਿੰਦੂ
ਫਿਰੋਜ਼ਪੁਰ 22 ਦਸੰਬਰ (ਏ.ਸੀ.ਚਾਵਲਾ) ਜ਼ਿਲ•ਾ ਸ਼ਹਿਰੀ/ਪੇਡੂ ਮੁਢਲਾ ਢਾਂਚਾ ਕਮੇਟੀ ਦੀ ਮੀਟਿੰਗ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਡਿਪਟੀ ਕਮਿਸ਼ਨਰ ਇੰਜੀ: ਡੀ.ਪੀ.ਐਸ…
Read More »