ਫਿਰੋਜ਼ਪੁਰ ਦਾ ਲੋਕ ਸੰਪਰਕ ਦਫਤਰ ਲਾਵਾਰਸ
ਏ.ਪੀ.ਆਰ.ਓ.,ਸੀਨੀਅਰ ਅਸਿਸਟੈੰਟ,ਤੇ ਅਕਾਉਟੈੰਟ ਦੇ ਅਹੁਦੇ ਖਾਲੀਸ,ਟੈਲੀਫੋਨਤੇ ਬਿਜਲੀ ਬਿਲ ਦਾ ਆਇਆ ਨਹੀ ਬਜਟ
ਫਿਰੋਜ਼ਪੁਰ ੨ਫਰਵਰੀ (ਤਿਵਾੜੀ)ਸਰਕਾਰ ਦਾ ਸੰਦੇਸ਼ਅਤੇ ਨੀਤੀਆਂ ਘਰ ਘਰ ਪਹੁਚਾਨ ਵਿਚ ਲੋਕ ਸੰਪਰਗ ਵਿਭਾਗ ਦੀ ਵਿਸ਼ੇਸ਼ ਅਹਿਮੀਅਤ ਹੁੰਦੀ ਹੈ ਲਸ਼ੇ ਜੇ ਕਰ ਪਿਛਲੇ ਕੁਝ ਸਾਲਾਂ ਵਲ ਧਿਆਨ ਦੇਕੇ
ਦੇਖਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਇਸ ਦਫਤਰ ਦਾ ਜਿਲਾ ਪਧਰ ਤੇ ਪੂਰਾ ਸਟਾਫਹੁੰਦਾ ਸੀ ਅਤੇ ਲੋਕ ਸੰਪਰਕ ਅਫਸਰ ਨੂਖਰਚਾ ਕਰਨ ਲਈ ਪੂਰਾ ਬਜਟ ਮਿਲਦਾ ਸੀਅਤੇ ਸਰਕਾਰ ਲੋਕ ਸੰਪਰਕ ਅਫਸਰ ਤੋ ਫੀਡਬੈਕ ਲਿਆ ਕਰਦੀ ਸੀ। ਮੁਖ ਮੰਤੀ,ਲੋਕ ਸੰਪਰਕ ਮੰਤਰੀ, ਡਾਇਰੈਕਟਰ ਲੋਕਸੰਪਰਕ ਵਿਭਾਗ ਪੰਜਾਬ ਉਸ ਫੀਡ ਬੈਕ ਦੇ ਆਧਾਰ ਤੇ ਅੱਗੇ ਲਈ ਯੋਜਨਾਵਾਂ ਬਨਾਇਆ ਕਰਦੇ ਸਨ ਅਤੇ ਸਰਕਾਰਾ ਲੋਕਾਂ ਵਿਚ ਅਪਣਾ ਚੰਗਾ ਪ੍ਰਭਾਵ ਛਡਦੀਆਂ ਸਨ।
ਡਰਾਮਾ ਯੁਨਿਟ ਤੇ ਸਿਨੇਮਾ ਯੁਨਿਟ ਹੋਏ ਬੰਦ
ਜਿਲਾ ਲੋਕ ਸੰਪਰਕ ਦਫਤਰਾਂ ਵਿਚ ਇਹ ਯੁਨਿਟਸ ਹੋਇਆ ਕਰਦੇ ਸਨ ਜੋ ਮੁਖ ਮੰਤਰੀਅ,ਮੰਤਰੀਆਂ ਆਦੀ ਦੀਆਂ ਰੈਲੀਆਂ ਵਿਚ ਓੁਹਨਾ ਦੇ ਪਹੁਚਨਤੋ ਪਹਿਲਾਂ ਲੋਕਾਂ ਨੂ ਸਰਕਾਰ
ਦੀਆਂ ਪ੍ਰਾਪਤੀਆਂ ਬਾਰੇ ਜਾਨੂ ਕਰਵਾਓੁਦੇ ਸਨ। ਜਿਵੇ ਜਿਵੇ ਕਰਮਚਾਰੀ ਸੇਵਾ ਮੁਕਤ ਹੁਦੇ ਗਏ,
ਓਵੇ ਓਵੇ ਇਹ ਯੁਨਿਟ ਬੰਦੇ ਹੁੰਦੇ ਗਏ।
ਕੋਈ ਵੀ ਓੁਚ ਅਧਿਕਾਰੀ ਨਹੀ ਕਰਦਾ ਪਤਰਕਾਰਾਂ ਨਾਲ ਮਿਲਨੀ