Ferozepur News

24 ਅਕਤੂਬਰ  ਤੱਕ ਪੀ ਐੱਸ ਐੱਮ ਯੂ  ਨੇ ਹੜਤਾਲ ਚ’ ਕੀਤਾ ਵਾਧਾ  ਸਰਕਾਰੀ ਕੰਮਕਾਜ ਰਹੇਗਾ ਬੰਦ

ਹੜਤਾਲ ਦੌਰਾਨ ਕੰਮ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਵੇਗਾ - ਪ੍ਰਧਾਨ ਮਨੋਹਰ ਲਾਲ

24 ਅਕਤੂਬਰ  ਤੱਕ ਪੀ ਐੱਸ ਐੱਮ ਯੂ  ਨੇ ਹੜਤਾਲ ਚ' ਕੀਤਾ ਵਾਧਾ  ਸਰਕਾਰੀ ਕੰਮਕਾਜ ਰਹੇਗਾ ਬੰਦ
24 ਅਕਤੂਬਰ  ਤੱਕ ਪੀ ਐੱਸ ਐੱਮ ਯੂ  ਨੇ ਹੜਤਾਲ ਚ’ ਕੀਤਾ ਵਾਧਾ  ਸਰਕਾਰੀ ਕੰਮਕਾਜ ਰਹੇਗਾ ਬੰਦ
ਹੜਤਾਲ ਦੌਰਾਨ ਕੰਮ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਵੇਗਾ –ਪ੍ਰਧਾਨ ਮਨੋਹਰ ਲਾਲ

ਫਿਰੋਜ਼ਪੁਰ 18 ਅਕਤੂਬਰ 2021:   ਪੰਜਾਬ ਸਰਕਾਰ ਵੱਲੋਂ ਸਾਂਝੀਆਂ ਮੰਗਾਂ ਨਾ ਮੰਨਣ ਅਤੇ ਛੇਵੇਂ ਪੇ ਕਮਿਸ਼ਨ ਦੀ ਰਿਪੋਰਟ ਵਿੱਚ ਸੋਧ ਨਾ ਕਰਨ ਅਤੇ ਪੁਰਾਣੀ ਪੈਨਸ਼ਨ ਬਹਾਲ ਨਾ ਕਰਨ  ਕਾਰਨ ਮੁਲਾਜ਼ਮ ਵਰਗ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀ ਐੱਸ ਐੱਮ ਯੂ ਫ਼ਿਰੋਜ਼ਪੁਰ ਦੇ ਪ੍ਰਧਾਨ ਮਨੋਹਰ ਲਾਲ  ਨੇ ਦੱਸਿਆ ਕਿ  ਇਸੇ ਰੋਸ ਵਜੋਂ ਹੜਤਾਲ ਵਿਚ ਮਿਤੀ 24 ਅਕਤੂਬਰ 2021 ਤੱਕ ਵਾਧਾ ਕਰ ਦਿੱਤਾ ਗਿਆ ਹੈ  l ਇਸ ਹੜਤਾਲ ਦੌਰਾਨ ਕੰਮ ਮੁਕੰਮਲ ਤੌਰ ਤੇ ਬੰਦ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਆਉਣ ਵਾਲੀਆਂ ਮੁਸ਼ਕਲਾਂ  ਦੀ ਜ਼ਿੰਮੇਵਾਰ ਸਰਕਾਰ ਹੋਵੇਗੀ  l

ਇਸ ਸਮੇਂ ਕੇਵਲ ਕ੍ਰਿਸ਼ਨ ਸੁਪਰਡੰਟ, ਸੰਜੀਵ ਕੁਮਾਰ ਸੱਤਪਾਲ ਸਿੰਘ, ਗੁਰਜੰਟ ਸਿੰਘ, ਗਗਨਦੀਪ, ਸੰਦੀਪ ਕਟੋਚ, ਜਕਸੀਰ ਸਿੰਘ, ਲੱਕੀ ਕੁਮਾਰ,  ਵਿਸ਼ੂ ਭਟੇਜਾ,  ਸੁਰਿੰਦਰ ਕੌਰ, ਨਿਰਮਲਜੀਤ ਕੌਰ ਅਤੇ ਦਫਤਰ ਦੇ ਹੋਰ ਮੁਲਾਜ਼ਮ ਹਾਜ਼ਰ ਸਨ  l

Related Articles

Leave a Reply

Your email address will not be published. Required fields are marked *

Back to top button