Ferozepur News

• ਸ੍ਰ.ਮਨਜੀਤ ਸਿੰਘ ਨਾਰੰਗ ਫਿਰੋਜ਼ਪੁਰ ਜ਼ਿਲ•ੇ ਦੇ ਚੋਣ ਨਿਗਰਾਨ ਨਿਯੁੱਕਤ

  • ELECTION_ABSERVER

    ਫਿਰੋਜ਼ਪੁਰ 14 ਫਰਵਰੀ (ਤਿਵਾੜੀ) ਪੰਜਾਬ ਦੇ ਚੋਣ ਕਮਿਸ਼ਨ ਵੱਲੋਂ ਸ੍ਰ.ਮਨਜੀਤ ਸਿੰਘ ਨਾਰੰਗ ਆਈ.ਏ.ਐਸ ਵਿਸ਼ੇਸ਼ ਸਕੱਤਰ ਟਰਾਂਸਪੋਰਟ ਅਤੇ ਐਮ.ਡੀ ਪੀ.ਆਰ.ਟੀ.ਸੀ ਨੂੰ ਨਗਰ ਕੌਸਲ/ਨਗਰ ਪੰਚਾਇਤ ਚੋਣਾਂ ਲਈ ਫਿਰੋਜ਼ਪੁਰ ਜ਼ਿਲ•ੇ ਲਈ ਚੋਣ ਨਿਗਰਾਨ ਨਿਯੁੱਕਤ ਕੀਤਾ ਹੈ। ਚੋਣਾਂ ਸਬੰਧੀ ਕਿਸੇ ਵੀ ਤਰ•ਾਂ ਦੀ ਸ਼ਕਾਇਤ ਲਈ ਉਨ•ਾਂ ਨਾਲ ਫੋਨ ਨੰ: 01632-210580, ਮੋਬਾਇਲ ਨੰ: 98151-00192 ਕਮਰਾਂ ਨੰ: 2 ਸਰਕਟ ਹਾਊਸ ਫਿਰੋਜ਼ਪੁਰ-ਮੋਗਾ ਰੋਡ ਫਿਰੋਜ਼ਪੁਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਸ੍ਰ.ਮਨਪ੍ਰੀਤਮ ਸਿੰਘ ਸਿੰਘ ਐਸ.ਡੀ.ਓ ਲੋਕ ਨਿਰਮਾਣ ਵਿਭਾਗ ਮੋਬਾਇਲ ਨੰ:98784-99339 ਨੂੰ ਚੋਣ ਨਿਗਰਾਨ ਦਾ ਲਾਈਜ਼ਨ ਅਫਸਰ ਲਗਾਇਆ ਗਿਆ ਹੈ। ਜਿਕਰਯੋਗ ਹੈ ਕਿ ਸ੍ਰ. ਨਾਰੰਗ ਇਸ ਤੋ ਪਹਿਲਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਹਿ ਚੁੱਕੇ ਹਨ ਤੇ ਉਨ•ਾਂ ਦੀ ਅਗਵਾਈ ਹੇਠ ਲੋਕ ਸਭਾ, ਜਿਲ•ਾ ਪ੍ਰੀਸ਼ਦ, ਬਲਾਕ ਸੰਮਤੀ ਤੇ ਪੰਚਾਇਤ ਚੋਣਾਂ ਬਹੁਤ ਸੁਚੱਜੇ ਢੰਗ ਤੇ ਸ਼ਾਤੀਪੂਰਵਕ ਤਰੀਕੇ ਨਾਲ ਹੋਈਆ ਸਨ।

Related Articles

Back to top button