Ferozepur News
ਹਰਪ੍ਰੀਤ ਸਿੰਘ ਥਿੰਦ ਅਤੇ ਰਾਜ ਕੁਮਾਰ ਕੁਕੱੜ ਕ੍ਰਮਵਾਰ ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਸਕੱਤਰ ਚੁਣੇ ਗਏ (ਫਿਰੋਜਪੁਰ)
ਹਰਪ੍ਰੀਤ ਸਿੰਘ ਥਿੰਦ ਅਤੇ ਰਾਜ ਕੁਮਾਰ ਕੁਕੱੜ ਕ੍ਰਮਵਾਰ ਪੰਜਾਬ ਰਾਜ ਫਾਰਮੇਸੀ ਐਸੋਸੀਏਸ਼ਨ ਦੇ ਪ੍ਰਧਾਨ ਸਕੱਤਰ ਚੁਣੇ ਗਏ (ਫਿਰੋਜਪੁਰ)
ਪੰਜਾਬ ਰਾਜ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਜ੍ਹਿਲਾ ਫਿਰੋਜਪੁਰ ਇਕਾਈ ਦੀ ਚੋਣ ਸੂਬਾ ਅਬਜ਼ਰਵਰ ਸ੍ਰੀ ਰਾਜ ਕੁਮਾਰ ਕਾਲੜਾ ਦੀ ਦੇਖ ਰੇਖ ਵਿੱਚ ਸਰਵਸੰਮਤੀ ਨਾਲ ਹੋਈ ਜਿਸ ਵਿੱਚ ਲਗਾਤਾਰ ਤੀਸਰੀ ਵਾਰ ਹਰਪ੍ਰੀਤ ਸਿੰਘ ਥਿੰਦ ਪ੍ਰਧਾਨ ਅਤੇ ਰਾਜ ਕੁਮਾਰ ਕੁੱਕੜ ਜ੍ਹਿਲਾ ਸਕੱਤਰ, ਸ੍ਰੀ ਸ਼ਾਮ ਲਾਲ ਸੱਚਦੇਵਾ ਵਿੱਤ ਸਕੱਤਰ, ਜਸਵਿੰਦਰ ਸਿੰਘ ਸੰਧੂ ਅਡੀਟਰ ਅਤੇ ਰਵਿੰਦਰ ਲੂਥਰਾ ਮੁੱਖ ਸਲਾਹਕਾਰ ਚੁਣੇ ਗਏ. ਪ੍ਰੈ੍ਰਸ ਦੇ ਨਾਂ ਬਿਆਨ ਜਾਰੀ ਕਰਦਿਆਂ ਰਾਜ ਕੁਮਾਰ ਕੁੱਕੜ ਨੇ ਦੱਸਿਆ ਕਿ ਇਹ ਚੋਣਾ ਸਾਰੇ ਜ੍ਹਿਲਿਆ ਵਿੱਚ ਕੀਤੀਆਂ ਜਾ ਰਹੀਆਂ ਹਨ
.