Ferozepur News

ਸ.ਹੀਦ ਸ. ਕਰਤਾਰ ਸਿੰਘ ਸਾਰਭਾ ਦੇ ਸ਼ਹੀਦੇ ਦਿਹਾੜੇ ਤੇ…. Gurbhej Singh Tibbi

ਦੁਨੀਆ ਮੰਨਦੀ ਜੋਰਾ ਨੂੰ, ਕੋਈ ਨਹੀ ਮੰਨਦਾ ਕਮਜੋਰਾ ਨੂੰ
ਜਿੰਨਾ ਦੀਆ ਜਮੀਰਾ ਨਹੀ ਵਿਕਦੀਆ, ੳੁਨਾ ਦੀਆ ਤਸਵੀਰਾ ਵਿਕਦੀਆ ਹਨ
ਸ਼ਹੀਦ ਸ. ਕਰਤਾਰ ਸਿੰਘ ਸਾਰਭਾ ਦੇ ਸ਼ਹੀਦੇ ਦਿਹਾੜੇ ਤੇ ੳੁਨਾ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆ ਉਸ ਮਹਾਨ ਸ਼ਹੀਦ ਦੀ ਨਿਘੀ ਯਾਦ ਵਿਚ ਉਸ ਮਹਾਨ ਯੋਧੇ ਦੀ ਬੇਮਿਸਾਲ ਸ਼ਹਾਦਤ ਨੂੰ ਸਿਰ ਝੁਕਾ ਕੇ ਕੋਟਿਨ ਕੋਟਿ ਪ੍ਰਣਾਮ

Kartar Singh Sarabha

Related Articles

Back to top button