Ferozepur News

ਸ.ਬੀ.ਐਸ. ਕੈਂਪਸ ਵਖੇ ਕੁਦਰਤੀ ਆਫਤਾਂ ਨਾਲ ਨਪਿਟਣ ਲਈ ਜਾਗਰੂਕਤਾ ਅਤੇ ਟ੍ਰੇਨੰਿਗ ਕੈਂਪ ਦਾ ਆਯੋਜਨ

???????????????????????????????ਫਰੋਜ਼ਪੁਰ ੯ ਫਰਵਰੀ ੨੦੧੫ (      ) ਇੰਜੀ: ਡੀ.ਪੀ.ਐਸ ਖਰਬੰਦਾ, ਡਪਿਟੀ ਕਮਸ਼ਿਨਰ ਫਰੋਜਪੁਰ ਵੱਲੋਂ ਦੱਿਤੀਆਂ ਹਦਾਇਤਾਂ ਅਨੁਸਾਰ ਐਨ.ਡੀ.ਆਰ.ਐਫ ਟੀਮ ਵੱਲੋਂ ਕੁਦਰਤੀ ਆਫਤਾਂ ਨਾਲ ਨਪਿਟਣ ਲਈ ਜਾਗਰੂਕਤਾ ਅਤੇ ਟ੍ਰੇਨੰਿਗ ਕੈਂਪ ਸਥਾਨਕ ਸ਼ਹੀਦ ਭਗਤ ਸੰਿਘ ਸਟੇਟ ਟੈਕਨੀਕਲ ਕੈਂਪਸ ਵਖੇ ਐਕਮੇ ਸੋਸਾਇਟੀ (ਪੋਲੀ ਵੰਿਗ) ਅਤੇ ਐਨ.ਐਸ.ਐਸ ਯੂਨਟਿ ੧ ਦੇ ਸਹਯੋਗ ਨਾਲ ਆਯੋਜਨ ਕੀਤਾ ਗਆਿ।ਇਸ ਕੈਂਪ ਦਾ ਉਦਘਾਟਨ ਸ੍ਰੀ ਗਜਲਪ੍ਰੀਤ ਸੰਿਘ ਪ੍ਰੰਿਸੀਪਲ ਪੋਲੀ ਵੰਿਗ ਵੱਲੋਂ ਕੀਤਾ ਗਆਿ। ਕੈਂਪ ਵੱਿਚ ਵਸ਼ੇਸ਼ ਤੌਰ ਤੇ ਡਾ. ਸਤੰਿਦਰ ਸੰਿਘ ਨੈਸ਼ਨਲ ਅਵਾਰਡੀ (ਪ੍ਰੋਗਰਾਮ ਕੋਆਰਡੀਨੇਟਰ) ਅਤੇ ਸ੍ਰੀ ਅਸ਼ੋਕ ਬਹਲਿ (ਸੈਕਟਰੀ ਰੈੱਡ ਕਰਾਸ ਸੋਸਾਇਟੀ) ਵੀ ਹਾਜਰ ਸਨ।
ਐਨ.ਡੀ.ਆਰ.ਐਫ ਟੀਮ ਦੀ ਅਗਵਾਈ ਸ੍ਰੀ ਪੰਿਟੂ ਯਾਦਵ ਇੰਸਪੈਕਟਰ ਵੱਲੋਂ ਕੀਤੀ ਗਈ। ਕੈਂਪ ਦੌਰਾਨ ੩੫ ਮੈਂਬਰੀ ਐਨ.ਡੀ.ਆਰ.ਐਫ ਟੀਮ ਵੱਲੋਂ ਕੁਦਰਤੀ ਆਫਤਾਂ ਸਮੇਂ ਬਚਾਅ ਕਾਰਜ ਕਸਿ ਤਰ੍ਹਾਂ ਕੀਤਾ ਜਾਂਦਾ ਹੈ ਬਾਰੇ ਦੱਸਆਿ ਗਆਿ ਅਤੇ ਇਸ ਦਾ ਪ੍ਰਦਰਸ਼ਨ ਕਰਕੇ ਦਖਾਇਆ ਗਆਿ। ਕੁਦਰਤੀ ਆਫਤਾਂ ਸਮੇਂ ਵਰਤੇ ਜਾਂਦੇ ਸਮਾਨ ਦੀ ਪ੍ਰਦਰਸ਼ਨੀ ਵੀ ਲਗਾਈ ਗਈ। ਕੈਂਪ ਵੱਿਚ ੪੦੦ ਵਦਿਆਿਰਥੀਆਂ ਵੱਲੋਂ ਭਾਗ ਲਆਿ ਗਆਿ।ਕੈਂਪਸ ਡਾਇਰੈਕਟਰ ਡਾ. ਟੀ. ਐਸ. ਸੱਿਧੂ ਵੱਲੋਂ ਐਨ.ਡੀ.ਆਰ.ਐਫ ਟੀਮ ਵੱਲੋਂ ਜਾਗਰੂਕਤਾ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਗਆਿ ਤੇ ਵਦਿਆਿਰਥੀਆਂ ਨੂੰ ਇਸ ਗਆਿਨ ਨੂੰ ਅੱਗੇ ਵੰਡਣ ਲਈ ਕਹਾ।
ਇਸ ਮੌਕੇ ਡਾ. ਕੁਲਭੂਸ਼ਨ ਅਗਨੀਹੋਤਰੀ ਐਨ.ਸੀ.ਸੀ ਅਫਸਰ, ਸ੍ਰੀ ਵਨੋਦ ਕੁਮਾਰ ਸ਼ਰਮਾ ਡਪਿਟੀ ਰਜਸਿਟਰਾਰ, ਸ੍ਰੀ ਗੋਬੰਿਦ ਇੰਚਾਰਜ ਐਕਮੇ ਸੋਸਾਇਟੀ, ਸ੍ਰੀ ਗੁਰਪ੍ਰੀਤ ਸੰਿਘ ਪ੍ਰੋਗਰਾਮ ਅਫਸਰ ਐਨ.ਐਸ.ਐਸ, ਸ੍ਰੀ ਰਾਹੁਲ ਸ਼ਰਮਾਂ, ਸ. ਮਨਜੀਤ ਸੰਿਘ, ਸ੍ਰੀ ਅਰੁਨ ਚੰਦਰ, ਸ੍ਰੀ ਗੁਰਸ਼ਰਨ ਸੰਿਘ ਅਤੇ ਸਮੂਹ ਫੈਕਲਟੀ ਅਤੇ ਸਟਾਫ ਪੋਲੀ ਵੰਿਗ ਸ਼ਾਮਲ ਹੋਏ।

 

Related Articles

Back to top button