Ferozepur News

ਸੀ.ਜੇ.ਐੱਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਵੱਲੋਂ ਬੀਐੱਸਐੱਨਐੱਲ ਨਾਲ ਮਿਲ ਕੇ ਮਨਾਇਆ ਗਿਆ ਟੈਲੀਕਮਿਊਨੀਕੇਸ਼ਨ ਦਿਵਸ

ਫਿਰੋਜ਼ਪੁਰ 17 ਮਈ 2021– ਸੀ.ਜੇ.ਐੱਮ-ਕਮ- ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ  ਏਕਤਾ ਉੱਪਲ ਵੱਲੋਂ ਬੀਐੱਸਐੱਨਐਲ ਨਾਲ ਮਿਲ ਕੇ ਟੈਲੀਕਮਿਊਨੀਕੇਸ਼ਨ ਦਿਵਸ ਮਨਾਇਆ। ਇਸ ਵਿੱਚ ਬੀਐੱਸਐੱਨਐੱਲ  ਵੱਲੋਂ ਐਕਸੀਅਨ ਹਰਜਿੰਦਰ ਕੁਮਾਰ, ਐੱਸਡੀਓ  ਰਮਨਜੀਤ ਸਿੰਘ  ਸਮੇਤ ਸਾਰੇ ਸਟਾਫ ਨਾਲ ਆਨਲਾਈਨ ਵੈਬੀਨਾਰ ਕੀਤਾ ਗਿਆ।

ਇਸ ਮੌਕੇ ਸੀ.ਜੇ.ਐੱਮ-ਕਮ- ਸਕੱਤਰ  ਏਕਤਾ ਉੱਪਲ ਨੇ  ਦੂਰ ਸੰਚਾਰ ਮਾਧਿਅਮ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੂਰ ਸੰਚਾਰ ਮਾਧਿਅਮ ਦਾ ਦੇਸ਼ ਦੀ ਤਰੱਕੀ ਵਿੱਚ ਅਹਿਮ ਰੋਲ ਹੈ। ਉਨ੍ਹਾਂ ਦੱਸਿਆ ਕਿ ਦੂਰ ਸੰਚਾਰ ਮਾਧਿਆਮ ਰਾਹੀਂ ਅਸੀਂ ਵੱਖ-ਵੱਖ ਥਾਵਾਂ ਤੇ ਬੈਠ ਕੇ ਇੱਕ ਦੂਸਰੇ ਵਿਅਕਤੀਆਂ ਨਾਲ ਆਪਸੀ ਤਾਲਮੇਲ ਬਣਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਇਸ ਦੌਰਾ ਵਿੱਚ ਇਹ ਤਕਨਾਲੋਜੀ ਕਾਫੀ ਕਾਰਗਰ ਸਿੱਧ ਹੋਈ।

Related Articles

Leave a Reply

Your email address will not be published. Required fields are marked *

Back to top button