Ferozepur News

ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੇ ਜਿਲ੍ਹਾ ਦੇ ਪ੍ਰਧਾਨ ਸ਼੍ਰੀ ਵਰੂਣ ਕੁਮਾਰ ਵੱਲੋ ਤਹਿਸੀਲ ਗੁਰੂਹਰਸਹਾਏ ਵਿਖੇ ਕੀਤੀ ਗਈ ਮੀਟਿੰਗ

28.7.2022: ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ ਦੇ ਜਿਲ੍ਹਾ ਦੇ ਪ੍ਰਧਾਨ ਸ਼੍ਰੀ ਵਰੂਣ ਕੁਮਾਰ ਜਿਲਾ ਪ੍ਰਧਾਨ ਵੱਲੋ ਗੁਰੂਹਰਸਹਾਏ ਵਿਖੇ ਜਿਲਾ ਪੱਧਰ ਜਾ ਜੂਨੀਅਨ ਪੱਧਰ ਤੇ ਆ ਰਹੀਆਂ ਮੁ਼ਸ਼ਕਿਲਾ ਨੂੰ ਹੱਲ ਕਰਨ ਅਤੇ ਦੂਰ ਕਰਨ ਲਈ ਮੀਟਿੰਗ ਕੀਤੀ ਗਈ ਹੈ।

ਇਸ ਮੀਟਿੰਗ ਵਿੱਚ ਸ਼੍ਰੀ ਵਰੂਣ ਕੁਮਾਰ(ਪ੍ਰਧਾਨ) ਅਮਨ ਸ਼ਰਮਾ(ਜਨਰਲ ਸੱਕਤਰ) ਅਤੇ ਸ਼੍ਰੀ ਕਰਮਜੀਤ ਸਿੰਘ (ਖਜਾਨਚੀ) ਮੋਕੇ ਤੇ ਹਾਜਰ ਹੋਏ। ਇਸ ਵਿੱਚ ਸ਼੍ਰੀ ਵਿਨੇਸ਼ ਕੁਮਾਰ(ਤਹਿਸੀਲ) ਪ੍ਰਧਾਨ , ਸ੍ਰੀ ਮਨਿੰਦਰ ਸਿੰਘ , ਅਸ਼ੋਕ ਕੁਮਾਰ, ਜਗਦੀਪ ਕੁਮਾਰ, ਹਰਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸਿਮਰਜੀਤ ਕੋਰ, ਨਵਦੀਪ ਸ਼ਰਮਾ ਅਤੇ ਰਾਜੇਸ਼ ਮੋਗਾਂ ਇਸ ਮੀਟਿੰਗ ਵਿੱਚ ਮੋਕੇ ਤੇ ਹਾਜਰ ਸਨ।

Related Articles

Leave a Reply

Your email address will not be published. Required fields are marked *

Back to top button