Ferozepur News

ਸਰਕਾਰੀ ਹਾਈ ਸਕੂਲ ਫਰੀਦੇਵਾਲਾ ਜਿਲਾ ਫਿਰੋਜ਼ਪੁਰ ਵਿਚ ਅੱਜ ਸਾਇੰਸ ਮੇਲੇ ਦਾ ਆਯੋਜਨ

ਸਰਕਾਰੀ ਹਾਈ ਸਕੂਲ ਫਰੀਦੇਵਾਲਾ ਜਿਲਾ ਫਿਰੋਜ਼ਪੁਰ ਵਿਚ ਅੱਜ ਸਾਇੰਸ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਛੇਵੀ ਤੋਂ ਅੱਠਵੀ ਤਕ ਦੇ ਬੱਚਿਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਪ੍ਰੋਜੈਕਟ ਦੇ ਘਲ ਖੁਰਦ 2 ਬਲਾਕ ਦੇ ਬਲਾਕ ਮੈਂਟਰ ਕਮਲ ਸ਼ਰਮਾ ਨੇ ਵੀ ਇਸ ਮੇਲੇ ਦਾ ਨਿਰੀਖਣ ਕੀਤਾ ਤੇ ਕਿਹਾ ਕਿ ਬੱਚਿਆਂ ਨੇ ਕ੍ਰਿਆਵਾਂ ਨਾਲ ਕਰ ਕੇ ਵਿਗਿਆਨ ਮੇਲੇ 'ਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।ਇਸ ਮੌਕੇ ਤੇ ਸਕੂਲ ਇੰਚਰਾਜ ਸ਼ਕਤੀ ਭਾਰਦਵਾਜ,ਪਰਮਿੰਦਰ ਕੌਰ, ਜਸਕਰਨ ਸਿੰਘ,ਅਮਿਤ ਬੱਤਰਾ, ਅਮਨਦੀਪ ਕੌਰ,ਜਸਪ੍ਰੀਤ ਕੌਰ  ਟੀਚਰ ,ਕਲਰਕ ਸੁਖਚਰਨ ਸਿੰਘ ਆਦਿ ਹਾਜਰ ਸਨ।

Related Articles

Back to top button