Ferozepur News

ਰੋਹਿਤ ਵੋਹਰਾ ਨੇ ਪਿੰਡ ਉਸਮਾਨ ਵਾਲਾ ਦੇ ਸਲਾਨਾ ਜੋੜ ਮੇਲੇ ‘ਚ ਭਰੀ ਹਾਜ਼ਰੀ

ਰੋਹਿਤ ਵੋਹਰਾ ਨੇ ਪਿੰਡ ਉਸਮਾਨ ਵਾਲਾ ਦੇ ਸਲਾਨਾ ਜੋੜ ਮੇਲੇ 'ਚ ਭਰੀ ਹਾਜ਼ਰੀ

ਰੋਹਿਤ ਵੋਹਰਾ ਨੇ ਪਿੰਡ ਉਸਮਾਨ ਵਾਲਾ ਦੇ ਸਲਾਨਾ ਜੋੜ ਮੇਲੇ ‘ਚ ਭਰੀ ਹਾਜ਼ਰੀ

ਫਿਰੋਜ਼ਪੁਰ, 18 ਸਤਬੰਰ, 2021:  ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਰੋਹਿਤ ਵੋਹਰਾ ਵੱਲੋਂ ਅੱਜ ਪਿੰਡ ਉਸਮਾਨ ਵਾਲਾ ਵਿਖੇ ਗੁਰੂਦੁਆਰਾ ਬਾਬਾ ਵੀਰ ਸਿੰਘ ਵਿਖੇ ਨਤਮਸਤਕ ਹੋਏ ਅਤੇ ਸੰਤ ਬਾਬਾ ਨਿਰਮਲ ਸਿੰਘ ਦੀ ਬਰਸੀ ਦੇ ਚੱਲ ਰਹੇ ਸਲਾਨਾ ਜੋੜ ਮੇਲਾ ‘ਚ ਹਾਜ਼ਰੀ ਭਰੀ ਅਤੇ ਸੰਤ ਬਾਬਾ ਤਾਰਾ ਸਿੰਘ ਝਾੜ ਸਾਹਿਬ ਵਾਲਿਆਂ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।

ਇਸ ਮੌਕੇ ਉਹਨਾਂ ਨਾਲ  ਨੈਬ ਸਿੰਘ ਬੰਨ੍ਹਾਂ ਵਾਲੀ ਵਾਲੀ , ਸੁਖਪਾਲ ਸਿੰਘ ਚੱਠੂ, ਗੁਰਪ੍ਰੀਤ ਸਿੰਘ ਭੁੱਲਰ, ਰਾਣਾ ਮੁੱਠਿਆ ਵਾਲਾ, ਬਲਰਾਜ ਸਿੰਘ ਆਰਿਫ ਕੇ, ਗੁਰਪ੍ਰੀਤ ਸਿੰਘ ਉਸਮਾਨ ਵਾਲਾ, ਬਾਬਾ ਜਰਨੈਲ ਸਿੰਘ ਉਸਮਾਨ ਵਾਲਾ, ਬਲਵਿੰਦਰ ਸਿੰਘ ਪੱਪੂ ਕੋਤਵਾਲ ਸੀਨੀ: ਮੀਤ ਪ੍ਰਧਾਨ, ਗਰਨੈਬ ਸਿੰਘ ਗਿੱਲ ਸਰਕਲ ਪ੍ਰਧਾਨ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button