ਰੈਗੁਲਰ ਨਾ ਕਰਨ ਦੇ ਰੋਸ ਵਜੋਂ ਕੀਤੀ ਜਾਵੇਗੀ 20 ਅਗਸਤ ਨੂੰ ਸਿ¤ਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਸੂਬਾ ਪ¤ਧਰੀ ਰੈਲੀ ਦਾ ਐਲਾਨ
ਰੈਗੁਲਰ ਨਾ ਕਰਨ ਦੇ ਰੋਸ ਵਜੋਂ ਕੀਤੀ ਜਾਵੇਗੀ 20 ਅਗਸਤ ਨੂੰ ਸਿ¤ਖਿਆ ਮੰਤਰੀ ਦੇ ਹਲਕੇ ਰੋਪੜ ਵਿਖੇ ਸੂਬਾ ਪ¤ਧਰੀ ਰੈਲੀ ਦਾ ਐਲਾਨ
ਸਰਕਾਰ ਲਾਰਿਆ ਵਿਚ ਲੰਘਾ ਰਹੀ ਹੈ ਮੰਤਰੀ ਪ੍ਰੀਸ਼ਦ ਦੀਆ ਮੀਟਿੰਗ
ਸੈਸ਼ਨ ਦੋਰਾਨ ਵਿਧਾਨ ਸਭਾ ਵੱਲ ਮਾਰਚ ਦੀ ਚੇਤਾਵਨੀ
ਮਿਤੀ 14 ਅਗਸਤ 2016 (ਫਿਰੋਜ਼ਪੁਰ) ਸਿ¤ਖਿਆ ਵਿਭਾਗ ਵਿਚ ਆਪਣੀ ਨੋਕਰੀ ਪ¤ਕੀ ਕਰਵਾਉਣ ਲਈ ਮੁ¤ਖ ਮੰਤਰੀ ਅਤੇ ਸਿ¤ਖਿਆ ਮੰਤਰੀ ਵ¤ਲੋਂ ਵਾਰ ਵਾਰ ਮੀਟਿੰਗਾਂ ਤੇ ਸੰਗਤ ਦਰਸ਼ਨਾਂ ਵਿਚ ਦਿ¤ਤੇ ਭਰੋਸੇ ਪੂਰੇ ਨਾ ਹੁੰਦੇ ਦੇਖ ਸਰਵ ਸਿ¤ਖਿਆ ਅਭਿਆਨ/ਰਮਸਾ ਦਫਤਰੀ ਕਰਮਚਾਰੀਆ ਵ¤ਲੋਂ ਸਿ¤ਖਿਆ ਮੰਤਰੀ ਦੇ ਹਲਕੇ ਵਿਚ ਰੋਸ ਜ਼ਾਹਿਰ ਕਰਨ ਦਾ ਮਨ ਬਣਾਇਆ ਹੈ।ਪ੍ਰੈਸ ਬਿਆਨ ਦਿੰਦੇ ਹੋਏ ਜ਼ਿਲ•ਾ ਪ੍ਰਧਾਨ ਸਰਬਜੀਤ ਸਿੰਘ ਟੁਰਨਾ ਤੇ ਸੂਬਾ ਪ੍ਰੈਸ ਸਕ¤ਤਰ ਰਜਿੰਦਰ ਸਿੰਘ ਨੇ ਕਿਹਾ ਕਿ ਸਰਵ ਸਿ¤ਖਿਆ ਅਭਿਆਨ ਤਹਿਤ ਮੁਲਾਜ਼ਮ ਪਿਛਲੇ 12 ਸਾਲਾਂ ਤੋਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਤੇ ਸਿ¤ਖਿਆ ਵਿਭਾਗ ਦਾ ਸਾਰਾ ਕੰਮ ਕਰਨ ਦੇ ਬਾਵਜੂਦ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਸਰਕਾਰ ਵ¤ਲੋਂ 12 ਸਾਲਾਂ ਤੋਂ ਲਾਰੇ ਲਗਾਏ ਜਾ ਰਹੇ ਹਨ ਜਿਸ ਦੇ ਰੋਸ ਵਜੋਂ ਮੁਲਾਜ਼ਮ ਸੰਘਰਸ਼ ਕਰਨ ਨੂੰ ਮਜਬੂਰ ਹੋ ਰਹੇ ਹਨ।
ਉਨ•ਾਂ ਕਿਹਾ ਕਿ ਮੁ¤ਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸਿ¤ਖਿਆ ਮੰਤਰੀ ਪੰਜਾਬ ਡਾ. ਦਲਜੀਤ ਸਿੰਘ ਚੀਮਾ ਨਾਲ ਕਈ ਮੀਟਿੰਗ ਹੋ ਚ¤ੁਕੀਆ ਹਨ ਅਤੇ ਮੁ¤ਖ ਮੰਤਰੀ ਤੇ ਸਿ¤ਖਿਆ ਮੰਤਰੀ ਵ¤ਲੋਂ ਹਰ ਵਾਰ ਮੁਲਾਜ਼ਮਾਂ ਨੂੰ ਸਿ¤ਖਿਆ ਵਿਭਾਗ ਵਿਚ ਰੈਗੁਲਰ ਕਰਨ ਦਾ ਭਰੋਸਾ ਦਿ¤ਤਾ ਸੀ ਅਤੇ ਹਰ ਰੋਜ਼ ਵ¤ਖ ਵ¤ਖ ਜਗ•ਾ ਤੇ ਚ¤ਲ ਰਹੇ ਸੰਗਤ ਦਰਸ਼ਨਾਂ ਵਿਚ ਵੀ ਕਰਮਚਾਰੀਆ ਨੂੰ ਜਲਦ ਰੈਗੁਲਰ ਕਰਨ ਦੇ ਵਿਸ਼ਵਾਸ ਦਿ¤ਤੇ ਗਏ ਪ੍ਰੰਤੂ ਲੰਬਾ ਸਮਾਂ ਬੀਤ ਜਾਣ ਤੇ ਵੀ ਸਰਕਾਰ ਵ¤ਲੋਂ ਮੁਲਾਜ਼ਮਾਂ ਨੂੰ ਸਿ¤ਖਿਆ ਵਿਭਾਗ ਵਿਚ ਮਰਜ਼ ਕਰਨ ਲਈ ਕੋਈ ਨੋਟੀਫਿਕੇਸ਼ਨ ਜ਼ਾਰੀ ਨਹੀ ਕੀਤਾ ਗਿਆ।ਉਨ•ਾਂ ਦ¤ਸਿਆ ਕਿ ਬੀਤੀ 24 ਅਪ੍ਰੈਲ ਨੂੰ ਜਥੇਬੰਦੀ ਦੀ ਮਾਨਯੋਗ ਮੁ¤ਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੈਨਲ ਮੀਟਿੰਗ ਹੋਈ ਸੀ ਜਿਸ ਮੀਟਿੰਗ ਵਿਚ ਸਿ¤ਖਿਆ ਮੰਤਰੀ ਪੰਜਾਬ ਡਾ ਦਲਜੀਤ ਸਿੰਘ ਚੀਮਾ ਵੀ ਮੋਜੂਦ ਸਨ ਇਸ ਮੀਟਿੰਗ ਵਿਚ ਵੀ ਮੁਲਾਜ਼ਮ ਨੂੰ ਜਲਦ ਨੋਟੀਫਿਕੇਸ਼ਨ ਕਰਨ ਦਾ ਵਾਅਦਾ ਕੀਤਾ ਗਿਆ ਸੀ।ਪ੍ਰੰਤੂ 3 ਮਹੀਨੇ ਦੇ ਕਰੀਬ ਬੀਤ ਜਾਣ ਤੇ ਵੀ ਕੋਈ ਕਾਰਵਾਈ ਨਜ਼ਰ ਨਹੀ ਆ ਰਹੀ ਹੈ।
ਉਨ•ਾਂ ਕਿਹਾ ਕਿ ਸਰਕਾਰ ਦੇ ਮੰਤਰੀ ਹੁਣ ਲਾਰੇ ਲਾਉਣੇ ਬੰਦ ਕਰਨ ਅਤੇ ਜਲਦ ਹੀ ਮੁਲਾਜ਼ਮ ਨੂੰ ਦਿ¤ਤੇ ਗਏ ਭਰੋਸੇ ਤੇ ਅਮਲ ਕਰਦੇ ਹੋਏ ਮੁਲਾਜ਼ਮਾਂ ਨੂੰ ਸਿ¤ਖਿਆ ਵਿਭਾਗ ਵਿਚ ਰੈਗੁਲਰ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ।ਉਨ•ਾਂ ਕਿਹਾ ਕਿ ਵ¤ਖ ਵ¤ਖ ਕੈਬਿਨਟ ਮੰਤਰੀਆ ਵ¤ਲੋਂ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਲਈ ਦਿ¤ਤੇ ਬਿਆਨ ਸ¤ਚ ਨਾ ਹੁੰਦੇ ਦੇਖ ਅਤੇ ਮੰਤਰੀ ਪ੍ਰੀਸ਼ਦ ਦੀ ਹੋਈ ਮੀਟਿੰਗ ਵਿਚ ਮੁਲਾਜ਼ਮਾਂ ਦੇ ਮਸਲੇ ਤੇ ਕੋਈ ਵਿਚਾਰ ਨਾ ਕਰਨ ਤੇ ਮੁਲਾਜ਼ਮਾਂ ਵਿਚ ਰੋਸ ਦੀ ਲਹਿਰ ਦੋੜ ਗਈ ਹੈ।ਉਨ•ਾਂ ਕਿਹਾ ਕਿ ਮੁਲਾਜ਼ਮ ਇਸੇ ਰੋਸ ਨੂੰ ਜ਼ਾਹਿਰ ਕਰਨ ਲਈ 20 ਅਗਸਤ ਨੂੰ ਸਿ¤ਖਿਆ ਮੰਤਰੀ ਦੇ ਹਲਕੇ ਰੋਪੜ ਵਿਚ ਸੂਬਾ ਪ¤ਧਰੀ ਰੈਲੀ ਕਰਕਰ ਬਜ਼ਾਰਾ ਵਿ ਰੋਸ ਮਾਰਚ ਕ¤ਢਣਗੇ ਅਤੇ ਸਰਕਾਰ ਦੇ ਲਾਰਿਆ ਦੀ ਪੋਲ ਖੋਲਣਗੇ।ਉਨ•ਾਂ ਐਲਾਨ ਕੀਤਾ ਕਿ ਜੇਕਰ ਫਿਰ ਵੀ ਸਰਕਾਰ ਨੇ ਮੁਲਾਜ਼ਮਾਂ ਨੂੰ ਰੈਗੁਲਰ ਕਰਨ ਦਾ ਨੋਟੀਫਿਕੇਸ਼ਨ ਨਾ ਕੀਤਾ ਤਾਂ ਮੁਲਾਜ਼ਮ ਆਉਣ ਵਾਲੇ ਸੈਸ਼ਨ ਦੋਰਾਨ ਵਿਧਾਨ ਸਭਾ ਵ¤ਲ ਮਾਰਚ ਕਰਨਗੇ।