Ferozepur News

ਮੰਤਰੀ ਫੌਜਾ ਸਿੰਘ ਸਰਾਰੀ ਨੇ ਆਡੀਉ ਵਾਇਰਲ ਹੋਣ ‘ਤੇ ਦਿੱਤਾ ਸਪਸ਼ਟੀਕਰਨ

ਮੰਤਰੀ ਫੌਜਾ ਸਿੰਘ ਸਰਾਰੀ ਨੇ ਆਡੀਉ ਵਾਇਰਲ ਹੋਣ 'ਤੇ ਦਿੱਤਾ ਸਪਸ਼ਟੀਕਰਨ

ਮੰਤਰੀ ਫੌਜਾ ਸਿੰਘ ਸਰਾਰੀ ਨੇ ਆਡੀਉ ਵਾਇਰਲ ਹੋਣ ‘ਤੇ ਦਿੱਤਾ ਸਪਸ਼ਟੀਕਰਨ

11 ਸਤੰਬਰ 2022 : ਬੀਤੇ ਦਿਨ ਆਮ ਆਦਮੀ ਪਾਰਟੀ ਦੇ ਮੰਤਰੀ ਫ਼ੌਜਾ ਸਿੰਘ ਸਰਾਰੀ ਦੀ ਇਕ ਆਡੀਉ ਵਾਇਰਲ ਹੋ ਰਹੀ ਹੈ ਜਿਸ ਵਿਚ ਕਿਸੇ ਸੌਦੇ ਨੂੰ ਲੈ ਕੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਇਹ ਆਡੀਉ ਵਾਇਰਲ ਹੋਣ ਮਗਰੋਂ ਜਦੋਂ ਮੰਤਰੀ ਫ਼ੌਜਾ ਸਿੰਘ ਨੇ  ਕਿਹਾ ਕਿ ਇਹ ਆਡੀਉ ਵਿਚ ਉਨ੍ਹਾ ਦੀ ਆਵਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀਆਂ ਦੀ ਸ਼ਰਾਰਤ ਹੈ, ਆਡੀਉ ਨੂੰ ਐਡਿਟ ਕੀਤਾ ਗਿਆ ਹੈ ਅਤੇ ਵਾਇਰਲ ਵੀ ਜਾਣਬੁੱਝ ਕੇ ਕੀਤਾ ਗਿਆ ਹੈ।

Related Articles

Leave a Reply

Your email address will not be published. Required fields are marked *

Back to top button