ਮੋਨਿਕਾ ਸ਼ਰਮਾ ਨੂੰ ਐਲ ਆਈ ਸੀ ਵਿਚ, ‘ਐਮ ਡੀ ਆਰ ਟੀ’ ਬਨਣ ਤੇ ਐਸ ਡੀ ਐਮ ਅਤੇ ਸਟਾਫ ਵਲੋ ਕੀਤਾ ਗਿਆ ਸਨਮਾਨਿਤ
ਮੋਨਿਕਾ ਸ਼ਰਮਾ ਨੂੰ ਐਲ ਆਈ ਸੀ ਵਿਚ, ‘ਐਮ ਡੀ ਆਰ ਟੀ’ ਬਨਣ ਤੇ ਐਸ ਡੀ ਐਮ ਅਤੇ ਸਟਾਫ ਵਲੋ ਕੀਤਾ ਗਿਆ ਸਨਮਾਨਿਤ
ਫਿਰੋਜ਼ਪੁਰ, ਨਵੰਬਰ 3, 2024: ਜਲੰਧਰ ਡਵੀਜ਼ਨ ਵਿੱਚ ਇਕ ਸਮੇਲਣ ਕਰਵਾਇਆ ਗਿਆ ਜਿਸ ਵਿੱਚ ਮੋਨਿਕਾ ਮੈਡਮ ਨੰ ਐਮ ਡੀ ਆਰ ਟੀ ਬਨਣ ਤੇ ਜਲੰਧਰ ਡਵੀਜ਼ਨ ਪਹੁੰਚੇ ਮੋਨਿਕਾ ਮੈਡਮ ਦਾ ਸਟਾਫ ਵਲੋ ਨਿਘਾ ਸਵਾਗਤ ਕੀਤਾ.
MDRT ਦਾ ਅਰਥ ਹੈ ਮਿਲੀਅਨ ਡਾਲਰ ਗੋਲ ਟੇਬਲ, ਅਤੇ ਇਹ ਭਾਰਤੀ ਜੀਵਨ ਬੀਮਾ ਨਿਗਮ (LIC) ਦੇ ਜੀਵਨ ਬੀਮਾ ਏਜੰਟਾਂ ਲਈ ਇੱਕ ਵੱਕਾਰੀ ਰੁਤਬਾ ਹੈ ਜੋ ਬੇਮਿਸਾਲ ਕਾਰਗੁਜ਼ਾਰੀ ਅਤੇ ਗਾਹਕ ਸੇਵਾ ਦਾ ਪ੍ਰਦਰਸ਼ਨ ਕਰਦੇ ਹਨ।
(ਰਜੇਸ਼ ਵਿਆਸ ਐਸ ਡੀ ਐਮ ਸਰ ਨੇ ਗਲਬਾਤ ਕਰਦਿਆ ਦੱਸਿਆ ਕੀ ਮੋਨਿਕਾ ਮੈਡਮ ਸਾਡੀ ਡਵੀਜ਼ਨ ਦੀ ਨੰਬਰ ਵਨ ਵਰਕਰ ਹੈ ਜਿਸ ਨੇ ਐਮ ਡੀ ਆਰ ਟੀ ਨੰ ਛੇ ਸਾਲ ਤੋ ਲਗਾਤਾਰ ਬਨਣਦੀ ਆ ਰਹੀ ਹੈ. ਇਸ ਵਾਰ ਦੌ ਮਹੀਨੇ ਪਹਿਲਾ ਐਮ ਡੀ ਆਰ ਟੀ ਦਾ ਟਾਰਗੈਟ ਪੁਰਾ ਕੀਤਾ. ਇਸ ਮੋਕੇ ਮਨੀਸ਼ ਅਗਰੀਸ਼ (ਐਮ ਐਮ )ਸਰ ਨੇ ਕਿਹਾ ਮੋਨਿਕਾ ਮੈਡਮ ਐਲ ਆਈ ਸੀ ਦਿਤੇ ਹਰ ਟਾਰਗੈਟ ਨੰ ਸਮੇ ਤੌ ਪਹਿਲਾ ਪੁਰਾ ਕੀਤਾ. ਲਵ ਕੁਮਾਰ (ਮਨੇਜਰ ਸੇਲ )ਨੇ ਕਿਹਾ ਕਿ ਮੌਨਿਕਾ ਮੈਡਮ ਵਲੌ ਡਵੀਜ਼ਨ ਵਿੱਚ ਐਲ ਆਈ ਸੀ.
ਸਾਰੇ ਟਾਰਗੈਟ ਨੰ ਸਬ ਤੌ ਪਹਿਲਾ ਪੁਰਾ ਕਰਦੇ ਹਨ ਸਾਡੀ ਡਵੀਜ਼ਨ ਦੇ ਸਬ ਤੌ ਸੁਝਵਾਨ ਅਤੇ ਬਹੁਤ ਮੇਹਨਤੀ ਵਰਕਰ ਹਨ ਗੁਰਸ਼ਰਨ ਸਿੰਘ (ਬਰਾਚ ਮਨੇਜਰ ,) ਮੋਨਿਕਾ ਮੈਡਮ ਨੇ ਡਵੀਜ਼ਨ ਵਿੱਚ ਸਬ ਤੋ ਪਹਿਲਾ ਦਸ ਮਹੀਨਿਆ ਵਿੱਚ 200 ਤੋ ਵੱਧ ਪੋਲਸੀਆ ਕਰ ਕੇ ਦੋ ਵਾਰ ਸ਼ਕਰਵੀਰ ਬਣੇ ਹਰ ਕੌਮਪੀਡੀਸਨ ਵਿਚ ਡਵੀਜ਼ਨ ਵਿੱਚੋ ਟੋਪ ਕੀਤਾ.
ਰਾਮ ਸਿੰਘ (ਬਰਾਚ ਮਨੇਜਰ) ਨੇ ਗਲਬਾਤ ਕਰ ਕੇ ਦਸਿਆ ਕਿ ਮੋਨਿਕਾ ਮੈਡਮ ਬਹੁਤ ਹੀ ਵਧੀਆ ਤਰੀਕੇ ਨਾਲ ਕੰਸਟਮਰ ਨੰ ਐਲ ਆਈ ਸੀ ਦੀ ਪੋਲਸੀਆ ਬਾਰੇ ਸਮਝਾਉਂਦੇ ਹਨ.
ਐਲ ਆਈ ਸੀ ਦੇ ਬਹੁਤ ਮੇਹਨਤੀ ਨੰਬਰ ਵਨ ਵਰਕਰ ਹਨ ਰਜਿੰਦਰ ਕੁਮਾਰ ਨੇ ,(ABM) ਨੇ .ਮੋਨਿਕਾ ਮੈਡਮ ਦੇ ਐਮ ਡੀ ਆਰ ਟੀ ਬਨਣ ਤੇ ਬਰਾਚ ਦੇ ਸਾਰੇ ਕੇਕ ਕਟ ਕੋ ਫੁਲਾ ਦੇ ਹਾਰ ਪਾ ਕੇ ਕੀਤਾ ਗਿਆ ਨਿਘਾ ਸਵਾਗਤ.
ਇਸੇ ਤਰਾ ਜਲੰਧਰ ਡਵੀਜ਼ਨ ਵਿੱਚ ਵੀ .ਮੌਨਿਕਾ ਮੈਡਮ ਨੰ ਸੀਨੀਅਰ ਅਫਸਰਾ ਵਲੋ ਫੁਲਾ ਦੇ ਹਾਰ ਅਤੇ ਗੁਲਦਸਤੇ ਦੇ ਕੇ ਡਵੀਜ਼ਨ ਵਿੱਚ ਸਵਾਗਤ ਕੀਤਾ ਗਿਆ ਅਤੇ .ਮੋਨਿਕਾ ਮੈਡਮ ਨੰ ਦਿਤੀਆ ਵਧਾਈਆ .
ਮੋਨਿਕਾ ਮੈਡਮ ਵਲੋ ਐਮ ਡੀ ਆਰ ਟੀ ਬਣਕੇ ਆਪਣੇ ਮਾਤਾ ਪਿਤਾ ਅਤੇ ਇਲਾਕੇ ਦਾ ਵੀ ਨਾਮ ਰੋਸ਼ਨ ਕੀਤਾ ਹੀ. ਇਸ ਮੌਕੇ, ਮੋਨਿਕਾ ਮੈਡਮ ਵਲੋ ਐਮ ਡੀ ਆਰ ਟੀ ਬਨਣ ਤੇ ਸਹਿਯੋਗ ਦੇਣ ਵਾਲੇ ਸਾਰੀ ਸਾਰੇ ਭੈਣ ਭਰਾਵਾ ਬਹੁਤ ਧੰਨਵਾਦ ਕੀਤਾ।