Ferozepur News

ਮਿਸ ਏਕਤਾ ਉਪਲ ਨੇ ਸੀਜੇਐੱਮ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ

ਮਿਸ ਏਕਤਾ ਉਪਲ ਨੇ ਸੀਜੇਐੱਮ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ

ਮਿਸ ਏਕਤਾ ਉਪਲ ਨੇ ਸੀਜੇਐੱਮ ਫਿਰੋਜ਼ਪੁਰ ਦਾ ਅਹੁਦਾ ਸੰਭਾਲਿਆ

ਫਿਰੋਜ਼ਪੁਰ 9 ਅਪ੍ਰੈਲ, 2021 (ਮਨੀਸ਼ ਅਰੋੜਾ): ਫਿਰੋਜ਼ਪੁਰ ਵਿਚ ਸੀਜੇਐੱਮ ਦੇ ਤੌਰ ‘ਤੇ ਮਿਸ ਏਕਤਾ ਉਪਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਜ਼ਿਕਰਯੋਗ ਹੈ ਕਿ ਮਿਸ ਏਕਤਾ ਉਪਲ ਤੋਂ ਪਹਿਲਾ ਪ੍ਰੀਤ ਸਿੰਘ ਸੀਜੇਐੱਮ ਫਿਰੋਜ਼ਪੁਰ ਦੇ ਤੌਰ ਤੇ ਕੰਮ ਕਰ ਰਹੇ ਸੀ। ਫਿਰੋਜ਼ਪੁਰ ਵਿਚ ਆਪਣਾ ਅਹੁਦਾ ਸੰਭਾਲਣ ਦੌਰਾਨ ਸੀਜੇਐੱਮ ਮਿਸ ਏਕਤਾ ਉਪਲ ਨੇ ਕਿਹਾ ਕਿ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਨਿਆਂ ਦੁਆਇਆ ਜਾਵੇਗਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਨੂੰ ਜਾਣਕਾਰੀ ਦਿੰਦੇ ਲਈ ਵਿਸ਼ੇਸ਼ ਤੌਰ ‘ਤੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button