Ferozepur News

ਬਿਜਲੀ ਬੰਦ ਰਹੇਗੀ – On 30-11-2016

ਬਿਜਲੀ ਬੰਦ ਰਹੇਗੀ – On 30-11-2016

ਫਿਰੋਜ਼ਪੁਰ: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਜੇ ਈ ਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਿਨ ਬੁੱਧਵਾਰ ਨੂੰ ਬਸਤੀ ਟੈਂਕਾਂ ਵਾਲੀ, ਨੂਰਪੁਰ ਅਤੇ ਮੋਗਾ ਰੋਡ ਦੀਆਂ ਲਾਈਨ ਦੀ ਜ਼ਰੂਰੀ ਮੁਰੰਮਤ ਕਾਰਨ ਫਿਰੋਜ਼ਪੁਰ ਤੋਂ ਚੱਲਦੇ ਫੀਡਰ ਬਸਤੀ ਟੈਂਕਾਂ ਵਾਲੀ, ਨੂਰਪੁਰ ਸੇਠਾਂ ਅਤੇ ਮੋਗਾ ਰੋਡ ਦੀ ਸਵੇਰ ੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ।

Related Articles

Back to top button