Ferozepur News

ਪੱਤਰਕਾਰ ਰਾਜਨ ਅਰੋੜਾ ਦੀ ਮਾਤਾ ਦੀ  ਆਤਮਿਕ ਸਾਂਤੀ ਵਾਸਤੇ ਪਾਠ ਦਾ ਭੋਗ 13 ਦਸੰਬਰ ਨੂੰ  

PHOTO ASHA RANIਫਿਰੋਜ਼ਪੁਰ 11 ਦਸੰਬਰ 2015(ਏ.ਸੀ.ਚਾਵਲਾ)  ਪੱਤਰਕਾਰ ਰਾਜਨ ਅਰੋੜਾ ਦੀ ਮਾਤਾ ਸ੍ਰੀਮਤੀ ਆਸਾ ਰਾਣੀ ਪਤਨੀ ਸ੍ਰੀ ਸੁਭਾਸ਼ ਚੰਦਰ 3 ਦਸੰਬਰ 2015 ਨੂੰ 57 ਸਾਲ ਦੀ ਉਮਰ ਵਿਚ ਅਚਾਨਕ ਮੌਤ ਹੋ ਗਈ ਸੀ। ਉਨ•ਾਂ ਦੀ  ਆਤਮਿਕ ਸਾਂਤੀ ਵਾਸਤੇ ਰੱਖੇ ਗਏ ਸ੍ਰੀ ਗਰੁੜ ਪੁਰਾਣ ਪਾਠ ਦਾ ਭੋਗ ਐਤਵਾਰ 13 ਦਸੰਬਰ 2015 ਨੂੰ ਦੁਪਹਿਰ 1 ਵਜੇ ਤੋ 2 ਵਜੇ ਤੱਕ ਸ੍ਰੀ ਸੀਤਲਾ ਮਾਤਾ ਮੰਦਰ, ਘੁਮਿਆਰ ਮੰਡੀ, ਫਿਰੋਜਪੁਰ ਛਾਉਣੀ ਵਿਖੇ ਪਵੇਗਾ।

Related Articles

Back to top button