Ferozepur News

ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜਪੁਰ ਦੀ ਹੋਈ ਸਰਬਸੰਤੀ ਨਾਲ ਚੋਣ ਗੁਰਬਚਨ ਸਿੰਘ ਸੋਨੂੰ ਬਣੇ ਪ੍ਰਧਾਨ

ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜਪੁਰ ਦੀ ਹੋਈ ਸਰਬਸੰਤੀ ਨਾਲ ਚੋਣ ਗੁਰਬਚਨ ਸਿੰਘ ਸੋਨੂੰ ਬਣੇ ਪ੍ਰਧਾਨ

ਡਿਸਟਿ੍ਰਕਟ ਪ੍ਰੈਸ ਕਲੱਬ ਫਿਰੋਜਪੁਰ ਦੀ ਹੋਈ ਸਰਬਸੰਤੀ ਨਾਲ ਚੋਣ ਗੁਰਬਚਨ ਸਿੰਘ ਸੋਨੂੰ ਬਣੇ ਪ੍ਰਧਾਨ

ਬੋਬੀ ਖੁਰਾਣਾ ਬਣੇ ਚੇਅਰਮੈਨ,ਅਸ਼ੋਕ ਭਾਰਦਾਵਜ ਬਣੇ ਜਨਰਲ ਸੈਕਟਰੀ

ਫਿਰੋਜਪੁਰ 4 ਸਤੰਬਰ, 2021 ( ਪ੍ਰੇਮ ਨਾਥ ਸ਼ਰਮਾ ) ਪਿਛਲੇ ਲੰਬੇ ਸਮੇ ਤੋ ਪੱਤਰਕਾਰਤਾ ਦੇ ਖੇਤਰ ਦੇ ਨਾਲ ਨਾਲ ਧਾਰਮਿਕ ਤੇ ਸਮਾਜਿਕ ਕੰਮਾ ਵਿੱਚ ਵੱਖ ਵੱਖ ਉਪਲੱਬਧੀਆਂ ਪ੍ਰਾਪਤ ਕਰਨ ਵਾਲੀ ਸਮੂਹ ਪ੍ਰੈਸ ਕਲਬ ਦੇ ਸਾਥੀਆਂ ਦੀ ਮੋਜੂਦਗੀ ਵਿੱਚ ਸਭ ਦੀ ਸਹਿਮਤੀ ਨਾਲ ਚੋਣ ਕੀਤੀ ਗਈ । ਜਿਸ ਚ ਗੁਰਬਚਨ ਸਿੰਘ ਸੋਨੂੰ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ, ਪ੍ਰੇਮ ਨਾਥ ਸ਼ਰਮਾਂ ਨੂੰ ਵਾਇਸ ਪ੍ਰਧਾਨ, ਬੋਬੀ ਖੁਰਾਨਾ ਨੂੰ ਸੀਨੀਅਰ ਚੇਅਰਮੈਨ, ਅਸ਼ੋਕ ਭਾਰਦਵਾਜ ਨੂੰ ਜਨਰਲ ਸੈਕਟਰੀ,ਵਿਕਾਸ ਵਰਮਾ ਨੂੰ ਚੀਫ ਅਡਵਾਇਸਰ, ਵਿਜੈ ਮੋਗਾਂ ਨੂੰ ਵਾਇਸ ਚੇਅਰਮੈਨ, ਸਰਨਜੀਤ ਸਿੰਘ ਬੈਂਸ ਨੂੰ ਸਰਪ੍ਰੱਸਤ ਨਰੇਸ਼ ਸ਼ਰਮਾਂ ਨੂੰ ਕੋਰ ਕਮੇਟੀ ਮੈਂਬਰ,ਸੁਭਾਸ਼ ਆਨੰਦ ਨੂੰ ਸਰਪਰਸਤ/ਕੈਸ਼ੀਅਰ,ਅਸ਼ੋਕ ਸ਼ਰਮਾਂ ਨੂੰ ਸਰਪ੍ਰਸਤ, ਮਨੀਸ਼ ਬਾਵਾ ਨੂੰ ਜੂੰਆਇਟ ਸੈਕਟਰੀ ਬਣਾਇਆ ਗਿਆ । ਇਸ ਮੋਕੇ ਤੇ ਥਾਣਾ ਸਿਟੀ ਦੇ ਪਹੁੰਚੇ ਐੱਸ ਐੱਚ ਓ ਮਨੋਜ ਕੁਮਾਰ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਬੁਲਾਰਿਆ ਵੱਲੋ ਅਪਣੇ ਅਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਉਹਨਾ ਕਿਹਾ ਕਿ ਪੱਤਰਕਾਰੀ ਦੇ ਖੇਤਰ ਵਿੱਚ ਕਿਸੇ ਵੀ ਪੱਤਰਕਾਰ ਨੂੰ ਕੋਈ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ । ਉਹਨਾ ਕਿਹਾ ਕਿ ਸਾਨੂੰ ਸਾਰਿਆ ਨੂੰ ਇੱਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ । ਇਸ ਮੌਕੇ ਗੁਰਮੇਜ ਸਿੰਘ, ਵਿਕਾਸ ਵਰਮਾਂ,ਬੋਬੀ ਖੁਰਾਣਾ, ਪ੍ਰੇਮ ਨਾਥ ਸ਼ਰਮਾਂ, ਦੀਪਕ ਭਾਰਗੋ, ਗੁਰਪ੍ਰੀਤ ਭੁੱਲਰ,ਵਿਜੈ ਮੋਗਾਂ,ਸੁਭਾਸ ਅਨੰਦ, ਵਿਕਾਸ ਵਰਮਾਂ, ਅਮਿਤ ਵਰਮਾਂ, ਸੰਜੇ ਵਰਮਾਂ, ਅਵਤਾਰ ਸਿੰਘ, ਰੋਹਿਤ ਚੌਧਰੀ, ਸੁਰਿੰਦਰ ਖੂੱਲਰ, ਸ਼ਰਨਜੀਤ ਸਿੰਘ ਬੈਂਸ, ਸੁਖਦੇਵ ਸਾਉਣਾ, ਰਾਜਿੰਦਰ ਕੰਬੋਜ, ਸੁਖਵਿੰਦਰ ਸਿੰਘ , ਕੁਮਾਰ ਸੁਭਾਸ, ਸੁੱਖਵਿੰਦਰ ਸਿੰਘ,ਪੰਕਜ ਕੁਮਾਰ ,ਵਰਿੰਦਰ ਸਿੰਘ , ਪੰਕਜ ਮਦਾਨ, ਰਾਜ ਕੁਮਾਰ ਆਰ ਕੇ, ਮਨਜੀਤ ਸਿੰਘ ,ਮਨੀਸ਼ ਬਾਵਾ, ਦੀਵਾਨ ਚੰਦ ਸੁਖੀਜਾ,ਅਸ਼ੋਕ ਸ਼ਰਮਾਂ ,ਡਾ ਪ੍ਰਗਟ, ਆਦਿ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button