Ferozepur News

ਟੀਨਾ ਸੋਢੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਧੂ ਪ੍ਰਾਸ਼ਰ ਨੂੰ ਮਿਲ ਕੇ ਮਾਤਾ ਦੇ ਦੇਹਾਂਤ ‘ਤੇ ਕੀਤਾ ਦੁੱਖ ਸਾਂਝਾ

ਟੀਨਾ ਸੋਢੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਧੂ ਪ੍ਰਾਸ਼ਰ ਨੂੰ ਮਿਲ ਕੇ ਮਾਤਾ ਦੇ ਦੇਹਾਂਤ ‘ਤੇ ਕੀਤਾ ਦੁੱਖ ਸਾਂਝਾ

ਟੀਨਾ ਸੋਢੀ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਧੂ ਪ੍ਰਾਸ਼ਰ ਨੂੰ ਮਿਲ ਕੇ ਮਾਤਾ ਦੇ ਦੇਹਾਂਤ 'ਤੇ ਕੀਤਾ ਦੁੱਖ ਸਾਂਝਾ

ਫ਼ਿਰੋਜ਼ਪੁਰ 12 ਦਸੰਬਰ. 2019: ਸ੍ਰੀਮਤੀ ਟੀਨਾ ਸੋਢੀ ਧਰਮ ਪਤਨੀ ਰਾਣਾ ਗੁਰਮੀਤ ਸਿੰਘ ਸੋਢੀ ਮਾਨਯੋਗ ਕੈਬਨਿਟ ਮੰਤਰੀ ਖੇਡਾਂ, ਯੁਵਕ ਸੇਵਾਵਾਂ ਅਤੇ ਪ੍ਰਵਾਸੀ ਭਾਰਤੀ ਮਾਮਲੇ ਪੰਜਾਬ ਨੇ ਸ੍ਰੀਮਤੀ ਮਧੂ ਪ੍ਰਾਸ਼ਰ ਨਾਲ ਮਿਲ ਕੇ ਉਨ੍ਹਾਂ ਦੀ ਮਾਤਾ ਸ੍ਰੀਮਤੀ ਕ੍ਰਿਸ਼ਨਾ ਮਹਿਤਾ ਦੇ ਦੇਹਾਂਤ ‘ਤੇ ਦੁੱਖ ਸਾਂਝਾ ਕੀਤਾ।
ਇਸ ਮੌਕੇ ਸ੍ਰੀ ਸੰਜੇ ਅਹੂਜਾ, ਰਵੀ ਚਾਵਲਾ, ਅੰਮ੍ਰਿਤਪਾਲ ਸਿੰਘ, ਹਰਸਿਮਰਨ ਭੰਡਾਰੀ ਅਤੇ ਜ਼ਿਲ੍ਹਾ ਖੇਡ ਅਫ਼ਸਰ ਸੁਨੀਲ ਕੁਮਾਰ, ਗੁਰਮੀਤ ਸਿੰਘ ਚੀਮਾ ਨੇ ਵੀ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ।

Related Articles

Back to top button