Ferozepur News

ਜਿਆਣੀ ਨੇ ਲਾਧੂਕਾ ਵਿਚ ਚੋਣ ਦਫ਼ਤਰ ਦਾ ਕੀਤਾ ਉਦਘਾਟਨ

ਫਾਜ਼ਿਲਕਾ, 21 ਜਨਵਰੀ (ਵਿਨੀਤ ਅਰੋੜਾ): ਵਿਧਾਨਸਭਾ ਹਲਕਾ ਫਾਜ਼ਿਲਕਾ ਤੋਂ ਅਕਾਲੀ ਭਾਜਪਾ ਦੇ ਉਮੀਦਵਾਰ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਲਾਧੂਕਾ ਵਿਚ  ਚੋਣ ਦਫ਼ਤਰ ਦਾ ਉਦਘਾਟਨ ਕੀਤਾ। 
ਇਸਸ ਮੌਕੇ ਉਨ•ਾਂ ਵਰਕਰਾਂ ਨਾਲ ਮੀਟਿੰਗ ਵੀ ਕੀਤੀ। ਜਿਸ ਵਿਚ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਵਰਕਰ ਹਾਜ਼ਰ ਸਨ। 
ਇਸ ਮੌਕੇ ਮਾਰਕੀਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਵਿਨੋਦ ਬਜਾਜ, ਵਾਈ ਚੇਅਰਮੈਨ ਤੇਜਵੰਤ ਸਿੰਘ ਟੀਟਾ, ਸਰਪੰਚ ਜਗਜੀਤ ਸਿੰਘ, ਬਿੱਟੂ ਕਾਠਪਾਲ, ਤਰਸੇਮ ਜੁਲਾਹਾ, ਭਗਵਾਨ ਦਾਸ, ਸੁਖਦੇਵ ਸਿੰਘ, ਮਨੋਹਰ ਲਾਲ ਸਰਪੰਚ ਨੂਰਸਮੰਦ ਤੋਂ ਇਲਾਵਾ ਲਾਧੂਕਾ ਤੋਂ ਤਿਲਕ ਰਾਜ, ਬੱਬੂ ਰਾਮ ਸਰਪੰਚ ਬਸਤੀ ਚੰਡੀਗੜ•, ਸੋਨੂੰ ਚਾਵਲਾ, ਚੰਦਨ ਜੁਲਾਹਾ, ਸੋਨੂੰ ਬਜਾਜ, ਸ਼ੰਪੀ ਬਜਾਜ, ਕਾਲਾ ਬਜਾਜ, ਸੁਭਾਸ਼ ਸਿਡਾਨਾ, ਸਤਪਾਲ ਤਿੰੰਨ•ਾਂ, ਸੁਖਵਿੰਦਰ ਸਿੰਘ, ਸ਼ਿਵ ਰਤਨ ਅਸੀਜਾ, ਮਦਨ ਲਾਲ ਤਿੰੰਨ•ਾਂ, ਰਾਜ ਵਧਵਾ ਹਾਜ਼ਰ ਸਨ। 

Related Articles

Back to top button