Ferozepur News

ਚੇਅਰਮੈਨ ਪੀ ਏ ਡੀ ਬੀ ਅਮਰੀਕ ਸਿੰਘ ਵੱਲੋ ਪਿੰਡ ਚੱਕ ਜਮੀਤ ਸਿੰਘ ਵਿਖੇ ਰੱਖਿਆ ਵਿਕਾਸ ਕਾਰਜਾਂ ਦਾ ਨੀਂਹ ਪੱਥਰ

ਫਿਰੋਜ਼ਪੁਰ 19 ਅਕਤੂਬਰ, 2020: ਹਲਕਾ ਗੁਰੂ ਹਰ ਸਹਾਏ ਦੇ ਕਾਂਗਰਸੀ ਵਿਧਾਇਕ ਰਾਣਾ ਗੁਰਮੀਤ ਸਿੰਘ ਸੋਢੀ ਕੈਬਨਿਟ ਮੰਤਰੀ ਦੀ ਯੋਗ ਅਗਵਾਈ ਹੇਠ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਪਿੰਡ ਚੱਕ ਜਮੀਤ ਸਿੰਘ ਵਿਖੇ ਸਮਰਾਟ ਵਿਲੇਜ਼ ਕੰਪੇਨ ਦਾ ਵਰਚੂਅਲ ਉਦਘਾਟਨ ਚੇਅਰਮੈਨ ਨੇ ਕੀਤਾ ।

ਇਸ ਮੌਕੇ ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਪਿੰਡ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਗਲੀਆਂ ਨਾਲੀਆਂ ਬਣਾਈਆਂ ਜਾਣਗੀਆਂ ਤੇ ਇਸ ਤਰਾਂ ਹਲਕੇ ਦੇ ਹਰ ਪਿੰਡ ਅੰਦਰ ਵਿਕਾਸ ਕਾਰਜ ਤੇਜੀ ਨਾਲ ਚੱਲ ਰਹੇ ਹਨ ।

ਇਸ ਤੋਂ ਇਲਾਵਾ ਪਿੰਡ ਵਿਚ ਕੀਤੇ ਗਏ ਇਸ ਉਪਰਾਲੇ ਤੇ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆ ਨੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਧੰਨਵਾਦ ਕੀਤਾ ਨੀਂਹ ਪੱਥਰ ਸਮੇਂ ਉਹਨਾਂ ਨਾਲ਼ ਸੇਵਕ ਸੰਧੂ, ਦਰਸ਼ਨ ਸਿੰਘ ਸਰਪੰਚ, ਨਾਲ ਹੋਰ ।

Related Articles

Leave a Reply

Your email address will not be published. Required fields are marked *

Back to top button