Ferozepur News

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ੱਰਧਾ ਭਾਵਨਾ ਨਾਲ ਮਨਾਇਓਾ  

GURU RAVI DASS CELEBRATIONS AT SBS

ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ੱਰਧਾ ਭਾਵਨਾ ਨਾਲ ਮਨਾਇਓਾ

ਫਿਰੋਞਪੁਰ: ਸਥਾਨਕ ੱਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਦੇ ਸਮੂਹ ਸਟਾਫ ਮੈਂਬਰ੍ਵ ਓਤੇ ਇਲਾਕੇ ਦੀਓ੍ਵ ਸੰਗਤ੍ਵ ਵ`ਲੋਂ ਗੁਰੂ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਮੁ`ਖ ਰ`ਖਦਿਓ੍ਵ ਗੁਰਦੁਓਾਰਾ ਸਾਹਿਬ ਪਿੰਡ ਓਾਲੇਵਾਲ ਵਿਖੇ ਇ`ਕ ਧਾਰਮਿਕ ਸਮਾਗਮ ਦਾ ਓਾਯੋਜਨ ਬੜੀ ੱਰਧਾ ਓਤੇ ਉਤੱਾਹ ਨਾਲ ਕੀਤਾ ਗਿਓਾ[ਇਸ ਸਮਾਗਮ ਵਿ`ਚ ਗੁਰਬਾਣੀ ਦੇ ਪਾਠ ਹੋਏ[ ਰਾਗੀ ਸਿੰਘ੍ਵ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ ਓਤੇ ਗੁਰੂ ਰਵਿਦਾਸ ਜੀ ਦੇ ਜੀਵਨ ਓਤੇ ਉਪਦੇੱ੍ਵ ਤੇ ਚਾਨਣਾ ਪਾਇਓਾ[ਇਸ ਸਮਾਗਮ ਵਿ`ਚ ਸੰਗਤ੍ਵ ਨੇ ਵ`ਧ ਚ੍ਹੜ ਕੇ ਹਿ`ਸਾ ਲਿਓਾ[ ਸੰਸਥਾ ਦੇ ਡਾਇਰੈਕਟਰ ਡਾ। ਟੀ ਓੈਸ ਸਿ`ਧੂ ਨੇ ਸਮੂਹ ਸਟਾਫ ਨੂੰ ਇੱ ੁੱ`ਭ ਦਿਹਾੜੇ ਦੀ ਮੁਬਾਰਕਬਾਦ ਦਿ`ਤੀ[ਇਸ ਮੌਕੇ ਓਾਈਓ੍ਵ ਸੰਗਤ੍ਵ ਨੂੰ ਗੁਰੂ ਦੇ ਓਤੁ`ਟ ਲੰਗਰ ਵਰਤਾਏ ਗਏ[

Related Articles

Back to top button