Ferozepur News

ਕਮਲ ਮਲਹੋਤਰਾ ਪੱਤਰਕਾਰ ਦੇ ਚਾਚਾ ਸੁਰੇਸ਼ ਕੁਮਾਰ ਮਲਹੋਤਰਾ ਅਕਾਲ ਚਲਾਣਾ ਕਰ ਗਏ

ਕਮਲ ਮਲਹੋਤਰਾ ਪੱਤਰਕਾਰ ਦੇ ਚਾਚਾ ਸੁਰੇਸ਼ ਕੁਮਾਰ ਮਲਹੋਤਰਾ ਅਕਾਲ ਚਲਾਣਾ ਕਰ ਗਏ

ਕਮਲ ਮਲਹੋਤਰਾ ਪੱਤਰਕਾਰ ਦੇ ਚਾਚਾ ਸੁਰੇਸ਼ ਕੁਮਾਰ ਮਲਹੋਤਰਾ ਅਕਾਲ ਚਲਾਣਾ ਕਰ ਗਏ
ਫਿਰੋਜ਼ਪੁਰ 18 ਦਸੰਬਰ, 2019:  ਕਮਲ ਮਲਹੋਤਰਾ ਪੱਤਰਕਾਰ ਦੇ ਚਾਚਾ ਸੁਰੇਸ਼ ਕੁਮਾਰ ਮਲਹੋਤਰਾ ਦਾ ਅੱਜ ਅਚਾਨਕ ਦਿਹਾਂਤ ਹੋ ਗਿਆ। ਸੁਰੇਸ਼ ਕੁਮਾਰ ਜੋ ਕਿ ਬਿਜਲੀ ਮਹਿਕਮੇ ਵਿਚ ਸੀਨੀਅਰ ਸਹਾਇਕ ਰਿਟਾਇਰਡ ਹੋਏ ਸਨ। ਇਹ ਕਿ ਉਹ 65 ਸਾਲ ਦੇ ਸਨ ਅਤੇ ਸੰਖੇਪ ਜਿਹੀ ਬਿਮਾਰੀ ਮਗਰੋਂ ਉਹ ਪ੍ਰਭੂ ਚਰਨਾਂ ਵਿਚ ਜਾ ਬਿਰਾਜੇ। ਇਸ ਦੁੱਖ ਦੀ ਘੜੀ ਵਿਚ ਸਮੁੱਚੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਮੈਂਬਰ ਅਤੇ ਅਹੁਦੇਦਾਰ ਹਾਜ਼ਰ ਸਨ।

ਇਸ ਮੌਕੇ ਤੇ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ ਸੰਧੂ, ਸਾਬਕਾ ਪ੍ਰਧਾਨ ਮਨਦੀਪ ਕੁਮਾਰ ਮੋਂਟੀ, ਰਾਜੇਸ਼ ਕਟਾਰੀਆ, ਰਤਨ ਲਾਲ, ਸੰਨੀ ਚੋਪੜਾ, ਹਰੀਸ਼ ਮੋਂਗਾ, ਵਿਜੇ ਕੱਕੜ, ਏਸੀ ਚਾਵਲਾ, ਬੋਬੀ ਖੁਰਾਣਾ, ਜਗਦੀਸ਼ ਕੁਮਾਰ, ਮਨੋਹਰ ਲਾਲ, ਵਿਜੇ ਹਾਂਡਾ, ਰਾਕੇਸ਼ ਕੁਮਾਰ ਕਪੂਰ, ਬੋਬੀ ਬਜਾਜ, ਕੁਲਬੀਰ ਸੋਢੀ, ਪ੍ਰਿਤਪਾਲ ਸਿੰਘ ਤੋਂ ਇਲਾਵਾ ਰਾਜਨੀਤਿਕ ਪਾਰਟੀ ਦੇ ਆਗੂ, ਧਾਰਮਿਕ ਜਥੇਬੰਦੀਆਂ ਦੇ ਆਗੂ, ਸਮਾਜਿਕ ਜਥੇਬੰਦੀਆਂ ਦੇ ਆਗੂ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਮਿੱਤਰ ਸਨੇਹੀ ਅਤੇ ਬਿਜਲੀ ਬੋਰਡ ਦੇ ਮੁਲਾਜ਼ਮ ਹਾਜ਼ਰ ਸਨ।

Related Articles

Check Also
Close
Back to top button