ਆਨਲਾਈਨ ਕਵੀ ਦਰਬਾਰ ਵਿੱਚ ਅੰਜੂ ‘ਅਦਾ’, ਸੋਲਨ ਹਿਮਾਚਲ ਪ੍ਰਦੇਸ਼ ਦੀ ਹਾਜ਼ਰੀ
ਆਨਲਾਈਨ ਕਵੀ ਦਰਬਾਰ ਵਿੱਚ ਅੰਜੂ ‘ਅਦਾ’, ਸੋਲਨ ਹਿਮਾਚਲ ਪ੍ਰਦੇਸ਼ ਦੀ ਹਾਜ਼ਰੀ
ਡਿਗਦੇ ਫ਼ਿਸਲਦੇ ਆਪਣੇ ਆਪ ਨੂੰ ਸੰਭਾਲਣਾ ਵੀ ਜਰੂਰੀ ਹੈ,
ਭੱਜਦੇ ਦੌੜਦੇ ਹੁਣ ਖ਼ੁਦ ਨੂੰ ਤਲਾਸ਼ਣਾ ਵੀ ਜਰੂਰੀ ਹੈ।
ਵਜ਼ੂਦ ਆਪਣਾ ਹੁਣ ਬਰਕ਼ਰਾਰ ਰੱਖਣ ਦੀ ਹੈ ਲੋੜ,
ਇਸ ਲਈ ਰੋਜ ਖ਼ੁਦ ਨੂੰ ਨਿਖਾਰਨਾ ਵੀ ਜਰੂਰੀ ਹੈ।
ਏ ਜ਼ਿੰਦਗੀ ਜੋ ਕਿ ਰੋਜ਼ ਥੋੜੀ ਥੋੜੀ ਢੱਲ ਰਹੀ ਹੈ,
ਇਸ ਨੂੰ ਰੋਜ਼ ਥੋੜਾ ਥੋੜਾ ਤਰਾਸ਼ਨਾ ਵੀ ਜਰੂਰੀ ਹੈ।
ਇੰਝ ਦੱਬੀ ਦੱਬੀ ਚੱਲ ਰਹੀ ਇਸ ਜ਼ਿੰਦਗੀ ਨੂੰ,
ਹੁਣ ਜ਼ਰਾ ਖੁੱਲ੍ਹ ਕੇ ਉੱਪਰ ਉਠਾਣਾ ਵੀ ਜਰੂਰੀ ਹੈ।
ਹਰ ਕੋਈ ਇੱਥੇ ਆਪਣੀ ਜਗਾਂ ਕਲਾਕਾਰ ਹੈ,
ਬੱਸ ਆਪਣੇ ਆਪ ਨੂੰ ਪਛਾਣਨਾ ਵੀ ਜਰੂਰੀ ਹੈ।
ਦੌੜਦੀ ਭੱਜਦੀ ਭੀੜ ਵਿੱਚ ਅਦਾ’ ਕਿਤੇ ਗਵਾਚ ਨਾ ਜਾਵੀਂ,
ਇਸਲਈ ਰੋਜ ਖ਼ੁਦ ਨੂੰ ਆਵਾਜ਼ ਲਗਾਣਾ ਵੀ ਜਰੂਰੀ ਹੈ।
Anju Anand ‘Ada’, MA, B Ed.
Author of three Hindi Books
Now writing in Punjabi
XXXX
NAME: Anju Anand
QUALIFICATION: M.A (Economics) B.Ed, One year Diploma in Urdu Language from CIIL (Central Institute of Indian Languages), Mysore at UTRC (Urdu Training and Research Centre) Solan, Himachal Pradesh.
HOBBIES: Reading and Writing and playing music
ACHIEVEMENTS: Two articles ” Music is the song of the soul” and “Digitalisation v/s Galobalisation” has been published in the Dailypost newspaper and number of letters in The Tribune, Chandigarh. Launched three poetry books in Hindi “Lamhein”, “Azaad Lamhein” and “Nazarband Lamhein”