Ferozepur News

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਫਿਰੋਜ਼ਪੁਰ ਵਿਚ ਯੋਗਾ ਕੈਂਪ ਲਗਾਇਆ 

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਫਿਰੋਜ਼ਪੁਰ ਵਿਚ ਯੋਗਾ ਕੈਂਪ ਲਗਾਇਆ 

ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਫਿਰੋਜ਼ਪੁਰ ਵਿਚ ਯੋਗਾ ਕੈਂਪ ਲਗਾਇਆ

ਫਿਰੋਜ਼ਪੁਰ, ਜੂਨ 21, 2023: ਫਿਰੋਜਪੁਰ ਸ਼ਹਿਰ, ਵਲੋਁ ਪਤੰਜਲੀ ਯੋਗ ਸਮਿਤੀ ਦੇ ਸਹਿਯੋਗ ਨਾਲ, ਅੰਤਰਰਾਸ਼ਟਰੀ ਯੋਗ ਦਿਵਸ ਨੂੰ ਸਮਰਪਿਤ ਤਿੰਨ ਦਿਨਾ, ਦੁਸਰਾ ਸਲਾਨਾ ਮੁਫਤ ਯੋਗ ਕੈਁਪ ਦਾ ਆਯੋਜਨ ਕੀਤਾ ਗਿਆ, ਅੱਜ ਅੰਤਰਰਾਸ਼ਟਰੀ ਦਿਵਸ ਤੇ ਕੈਁਪ ਦਾ ਵਿਸ਼ੇਸ ਸਮਾਪਤੀ ਸਮਾਰੋਹ ਸਮੇ , ਸ਼ਥਾਨੀਆਁ ਯੋਗਾ ਪ੍ਚਾਰਕਾਁ ਨੂੰ ਸਨਮਾਨਿਤ ਕੀਤਾ ਗਿਆ। ਯੋਗਾ ਕੈਁਪ ਦੇ , ਗਰੁੱਪ ਵਲੋਁ ਪੋ੍ਜੈਕਟ ਚੇਅਰਮੈਨ ਸ਼ੀ੍ ਅਸ਼ੋਕ ਸ਼ਰਮਾ ਜੀ ਤੇ ਕੋ-ਪੋ੍ਜੈਕਟ ਚੇਅਰਮੈਨ ਸ਼ੀ੍ ਰੋਸ਼ਨ ਬਜਾਜ ਜੀ ਵਲੋਁ, ਯੋਗਾ ਕੈਁਪ ਲਈ ਵਿਸ਼ੇਸ ਸਹਿਯੋਗੀ ਕੰਪਨੀ ਅਲਟਰਾਟੈਕ ਸੀਮਿੰਟ ਲਿਮੀਟਿਡ ਤੇ ਰੋਟਰੀ ਕਲੱਬ, ਫਿਰੋਜਪੁਰ ਦੀ ਟੀਮ ਦਾ ਧੰਨਵਾਦ ਕੀਤਾ ਗਿਆ, ਸਥਾਨਿਕ ਕਾਰੋਬਾਰੀ ਸ਼ੀ੍ ਸੁਮਿਤ ਸਚਦੇਵਾ,ਮਾਲਿਕ ਸਚਦੇਵਾ ਟਰੇਡਰਜ ਦੇ ਵਿਸ਼ੇਸ਼ ਸਹਿਯੋਗ ਦਾ ਉਲੇਖ ਕੀਤਾ ਤੇ ਸਨਮਾਨਿਤ ਕੀਤਾ ਅਤੇ ਇਸ ਤੋਂ ਇਲਾਵਾ ਪਤਰਕਾਰ ਵਿਜੇ ਮੌਗਾ ਤੇ ਕੈਲਾਸ਼ ਸ਼ਰਮਾ ਨੂੰ ਵੀ ਸਨਮਾਨਿਤ ਕੀਤਾ ਗਿਆ । ਗਰੁੱਪ ਕੋਆਰਡੀਨੇਟਰ ਸ਼ੀ੍ ਦੇਵ ਰਾਜ ਖੁਲੱਰ ਜੀ ਵਲੋਁ ਦਸਿੱਆ ਗਿਆ ਕਿ ਗਰੁੱਪ ਦਾ ਅਹਿਮ ਮਕਸਦ ਤੰਦਰੁਸਤ ਚੋਗਿਰਦਾ ਸਿਰਜਨਾ ਹੈ, ਗਰੁੱਪ ਇਸ ਮਕਸੱਦ ਲਈ ਰੋਜਾਨਾ, ਬਾਗੀ ਪਾਰਕ, ਨਾਮਦੇਵ ਚੌਁਕ, ਫਿਰੋਜਪੁਰ ਵਿਖੇ, ਰੋਜਾਨਾ ਸਵੇਰ 6.00 ਤੋਁ 7.15 ਤੱਕ ਯੋਗ ਸੈਸ਼ਣ ਤੇ ਇਸਤੋਂ ਪਹਿਲਾਂ ਸਾਥੀ 15/20 ਕਿਲੋਮੀਟਰ ਸਾਇਕਲਿੰਗ ਕਰ, ਪ੍ਦੁਸ਼ੁਣ ਰਹਿਤ ਸਮਾਜ ਨੂੰ ਪੋ੍ਤਸਾਹਿਤ ਕਰਨ ਦੀ ਕੋਸ਼ਿਸ ਕਰਦਾ ਆ ਰਿਹਾ ਹੈ। ਯੋਗਾ ਕੈਁਪ ਚ 185 ਯੋਗਾ ਸਾਧਕਾਁ ਹਿੱਸਾ ਲੈ ਇਸਨੂੰ ਯਾਦਗਾਰ ਬਨਾਉਣ ਲਈ ਹਾਜਰੀ ਤੇ ਗਰੁੱਪ ਸਾਥੀਆਂ ਦੇ ਹਰ ਪ੍ਰਕਾਰ ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਜੀ।

Related Articles

Leave a Reply

Your email address will not be published. Required fields are marked *

Back to top button