Ferozepur News

ਅਟਾਰੀ ਬਿੱਜਲੀ ਘਰ ਤੋਂ 7000 ਅਬਾਦੀ ਨੂੰ ਲਾਈਨ ਜੋੜੀ, ਪਿੰਡ ਵਾਸੀਆਂ ਨੂੰ ਮਿਲੇਗੀ ਵੱਡੀ ਰਾਹੀ^ ਸੁਖਵਿੰਦਰ ਸਿੰਘ ਅਟਾਰੀ

ਅਟਾਰੀ ਬਿੱਜਲੀ ਘਰ ਤੋਂ 7000 ਅਬਾਦੀ ਨੂੰ ਲਾਈਨ ਜੋੜੀ, ਪਿੰਡ ਵਾਸੀਆਂ ਨੂੰ ਮਿਲੇਗੀ ਵੱਡੀ ਰਾਹੀ^ ਸੁਖਵਿੰਦਰ ਸਿੰਘ ਅਟਾਰੀ

ਫਿਰੋਜ਼ਪੁਰ 18 ਜੂਨ

ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ੍ਰ: ਪਰਮਿੰਦਰ ਸਿੰਘ ਪਿੰਕੀ ਦੀ ਪਤਨੀ ਸ਼੍ਰੀਮਤੀ ਇੰਦਰਜੀਤ ਖੋਸਾ ਦੀ ਅਗਵਾਈ ਹੇਠ ਚੇਅਰਮੈਨ ਮਾਰਕਿਟ ਕਮੇਟੀ ਸ੍ਰ: ਸੁਖਵਿੰਦਰ ਸਿੰਘ ਅਟਾਰੀ ਵੱਲੋਂ 7000 ਆਬਾਦੀ ਵਾਲੇ ਪਿੰਡਾਂ ਨੂੰ ਅਟਾਰੀ ਬਿਜਲੀ ਘਰ ਤੋਂ ਬਿਜਲੀ ਲਾਈਨ ਨਾਲ ਜੋੜਨ ਦਾ ਕੰਮ ਕਰਵਾਇਆ ਗਿਆ।
ਸ੍ਰ: ਸੁਖਵਿੰਦਰ ਸਿੰਘ ਅਟਾਰੀ ਨੇ ਦੱਸਿਆ ਕਿ ਪਿੰਡ ਵਾਸੀਆਂ ਦੀ ਮੁਸ਼ਕਲ ਨੂੰ ਹੱਲ ਕਰਦਿਆਂ ਅਟਾਰੀ ਬਿਜਲੀ ਤੋਂ 7000 ਅਬਾਦੀ ਨੂੰ ਲਾਈਨ ਜੋੜੀ ਗਈ ਹੈ। ਇਸ ਨਾਲ ਬਸਤੀ ਅੰਮਰਸਰੀਆ, ਬਸਤੀ ਵਕੀਲਾ ਵਾਲੀ, ਮਸਤੇ ਕੇ, ਵਾਹਕਾਂ, ਬਸਤੀ ਲੱਧੂ ਵਾਲੀ, ਬਸਤੀ ਝੁੱਗੇ ਹਜਾਰਾ ਸਿੰਘ, ਬਸਤੀ ਚਮੜੀਆ ਵਾਲੀ, ਬਸਤੀ ਰਾਮ ਲਾਲ ਆਦਿ ਪਿੰਡਾਂ ਦੇ 7000 ਲੋਕਾਂ ਨੂੰ ਵੱਡੀ ਰਾਹਤ ਮਿਲੇਗੀ।

ਇਸ ਮੌਕੇ ਵੱਸਣ ਸਿੰਘ, ਨਿਸ਼ਾਨ ਸਿੰਘ, ਮੈਂਬਰ ਕਰਤਾਰ ਸਿੰਘ, ਹਰਜਿੰਦਰ ਸਿੰਘ, ਤਰਸਮੇ ਸਿੰਘ, ਗੁਰਬਖਸ਼ ਸਿੰਘ,  ਹਰਚਰਨ ਸਿੰਘ, ਸਿਮਰਜੀਤ ਸਿੰਘ ਲਾਡੀ, ਸੁੱਚਾ ਸਿੰਘ, ਰਾਜਬੀਰ ਸਿੰਘ, ਜਗਮੀਤ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button