“ਲੈਕਚਰਾਰ ਤੋ ਪਿ੍ੰਸੀਪਲ ਵਜੋ ਤੱਰਕੀ ਦਾ ਪਾਸ ਮਤਾ ਨੂੰ ਲਾਗੂ ਕਰਨ ਦੀ ਮੰਗ”
“ਲੈਕਚਰਾਰ ਤੋ ਪਿ੍ੰਸੀਪਲ ਵਜੋ ਤੱਰਕੀ ਦਾ ਪਾਸ ਮਤਾ ਨੂੰ ਲਾਗੂ ਕਰਨ ਦੀ ਮੰਗ”
Ferozepur August 5,2016 :ਲੈਕਚਰਾਰ ਤੋ ਪਿ੍ੰਸੀਪਲ ਵਜੋ ਤਰੱਕੀ ਲਈ ਕੈਬਨਿਟ ਵਿਚ ਪਾਸ ਹੋਏ ਮਤੇ ਨੂੰ ਪਾਸ ਕਰਨੇ ਸੰਬਧੀ ਜਿਲਾ ਸੀ੍ ਮੁਕਤਸਰ ਸਾਹਿਬ ਦੇ ਲੈਕਚਰਾਰਾ ਦੀ ਮੀਟਿੰਗ ਡਾ ਹਰੀਭਜਨ ਪਿ੍ਯਦਰਸੀ਼ ਜੀ ਦੀ ਅਗਵਾਈ ਵਿਚ ਹੋਈ | ਮੀਟਿੰਗ ਵਿਚ ਪੰਜਾਬ ਸਰਕਾਰ ਤੋ ਮੰਗ ਕੀਤੀ ਗਈ ਕਿ ਲੈਕਚਰਾਰ ਕਾਡਰ ਦੀ ਗਿਣਤੀ ਦੇ ਅਨੁਸਾਰ ਲਗਭਗ ਤਿੰਨ ਸਾਲ ਪਹਿਲਾ ਕੈਬਨਿਟ ਵਿਚ ਪਾਸ ਕੀਤੇ ਗਏ ਮਤਾ ਜਿਸ ਵਿਚ ਸਕੂਲ ਪਿ੍ੰਸੀਪਲ ਦੀ ਤਰੱਕੀ ਲਈ ਲੈਕਚਰਾਰ ਦਾ 75%,ਵੋਕੇਸ਼ਨਲ ਮਾਸਟਰ ਦਾ 15%,ਹੈਡਮਾਸਟਰ ਦਾ 10% ਕੋਟਾ ਨਿਰਧਾਰਿਤ ਕੀਤਾ ਗਿਆ ਸੀ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ | ਤਾ ਜੋ ਲੈਕਚਰਾਰ ਕਾਡਰ ਨਾਲ ਇਨਸਾਫ ਹੋ ਸਕੇ| ਕਿਉਕਿ ਲੈਕਚਰਾਰਾ ਦੀ ਗਿਣਤੀ ਇਨਾ ਕਾਡਰਾਂ ਵਾਲੋ ਬਹੁਤ ਜਿਆਦ ਹੈ| ਜੋ ਕਿ ਲਗਭਗ 18000 ਹੈ| ਜਦੋ ਕਿ ਵੋਕੇਨਲ ਮਾਸਟਰ 3500 ਹੈ | ਹੈਡਮਾਸਟਰ ਦੀ ਗਿਣਤੀ 500 ਹੈ | ਇਸ ਮੀਟਿੰਗ ਵਿਚ ਸੀ੍ ਸੁਦਰਸ਼ਨ ਜੱਗਾ,ਹਰੀਭਜਨ,ਵਿਜੈ ਗਰਗ,ਸਿਵਰਾਜ,ਰਾਮ ਪਰਪਤਾ ,ਸਾਮਿਲ ਸਨ |