ਪੈਰਾ ਲੀਗਲ ਵਲੰਟੀਅਰ ਦੀ ਇੰਟਰਵਿਊ ਦੀ ਮਿਤੀ 20 ਅਗਸਤ 2019 ਅਤੇ 21 ਅਗਸਤ 2019
ਫਿਰੋ੦ਪੁਰ (08 ਅਗਸਤ) ਪਿਛਲੇ ਦਿਨੀਂ ਮਾਨਯੋਗ ੦ਿਲ੍ਹਾ ਅਤੇ ਸ੍ਹੈਨ ਜੱਜ ਫਿਰੋ੦ਪੁਰ ੍ਹ੍ਰੀ ਪਰਮਿੰਦਰ ਪਾਲ ਸਿੰਘ ਜੀਆਂ ਵੱਲੋਂ ਦਫ.ਤਰ ੦ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋ੦ਪੁਰ ਲਈ 45 ਪੈਰਾ ਲੀਗਲ ਵਲੰਟੀਅਰ ਭਰਤੀ ਕਰਨ ਲਈ ਅਖਬਾਰਾਂ ਵਿੱਚ ਇ੍ਹਤਿਹਾਰ ਦਿੱਤੇ ਗਏ ਸਨ | ਜਿਸ ਦੀ ਆਖਰੀ ਮਿਤੀ 29 ਜੁਲਾਈ 2019 ਸੀ | ਸੋ ਇਸ ਦੇ ਸਬੰਧ ਵਿੱਚ ਕੁੱਲ 210 ਅਰ੦ੀਆਂ ਪ੍ਰਾਪਤ ਹੋਈਆਂ ਹਨ | ਹੁਣ ਮਾਨਯੋਗ ੦ਿਲ੍ਹਾ ਅਤੇ ਸ੍ਹੈਨ੦ ਜੱਜ ਸਾਹਿਬ ਵੱਲੋਂ ਪ੍ਰਾਪਤ ਅਰ੦ੀਆਂ ਦੇ ਬਿਨੈਕਾਰਾਂ ਦੀ ਇੰਟਰਵਿਊ ਦੀ ਮਿਤੀ 20 ਅਗਸਤ 2019 ਅਤੇ 21 ਅਗਸਤ 2019 ਰੱਖੀ ਗਈ ਹੈ | ਸੋ ਇਸ ਵ੍ਹੇ ਦੇ ਸਬੰਧ ਵਿੱਚ ਇਹ ਵੀ ਵਰਨਣਯੋਗ ਹੈ ਕਿ ਜਿਹੜੇ ਬਿਨੈਕਾਰਾਂ ਦੇ ਨਾਮ ਅੰਗਰੇ੦ੀ ਦੇ ਅੱਖਰ ਂ ਤੋਂ ਝ ਤੱਕ ੍ਹੂਰੂ ਹੁੰਦੇ ਹਨ ਉਨ੍ਹਾਂ ਬਿਨੈਕਾਰਾਂ ਦੀ ਇੰਟਰਵਿਊ ਦੀ ਮਿਤੀ 20.08.2019 ਹੋਵੇਗੀ ਅਤੇ ਜਿਹੜੇ ਬਿਨੈਕਾਰਾਂ ਦੇ ਨਾਮ ਅੰਗਰੇਜੀ ਦੇ ਅੱਖਰ ਟ ਤੋਂ ੱ ਤੱਕ ੍ਹੁਰੂ ਹੁੰਦੇ ਹਨ | ਉਨ੍ਹਾਂ ਬਿਨੈਕਾਰਾਂ ਦੀ ਇੰਟਰਵਿਊ ਦੀ ਮਿਤੀ 21.08.2019 ਹੋਵੇਗੀ | ਇਨ੍ਹਾਂ ਬਿਨੈਕਾਰਾਂ ਨੂੰ ਇਸ ਦਫ.ਤਰ ਵਿਖੇ ਇੰਟਰਵਿਊ ਲਈ ਆਉਣ ਦਾ ਕੋਈ ਵੀ ਟੀ. ਏ. ਜਾਂ ਡੀ. ਏ. ਨਹੀਂ ਦਿੱਤਾ ਜਾਵੇਗਾ | ਇਨ੍ਹਾਂ ਬਿਨੈਕਾਰਾਂ ਦੀ ਇੰਟਰਵਿਊ ਏ. ਡੀ. ਆਰ. ਸੈਂਟਰ ਫਿਰੋ੦ਪੁਰ ਵਿਖੇ ਉਪਰਕੋਤ ਦਿੱਤੀਆਂ ਤਾਰੀਖਾਂ ਨੂੰ ਸਵੇਰੇ 11:30 ਤੋਂ ੍ਹੁਰੂ ਹੋਵੇਗੀ | ਇਹ ਇੰਟਰਵਿਊ ੍ਹ੍ਰੀ ਪਰਮਿੰਦਰ ਪਾਲ ਸਿੰਘ ਮਾਨਯੋਗ ੦ਿਲ੍ਹਾ ਅਤੇ ਸ੍ਹੈਨ੦ ਜੱਜ ਸਹਿਤ ਚੇਅਰਮੈਨ, ੦ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋ੦ਪੁਰ, ੍ਹ੍ਰੀਮਤੀ ਹਰਗੁਰਜੀਤ ਕੌਰ ਮਾਨਯੋਗ ਵਧੀਕ ਸਿਵਲ ਜੱਜ ਸਿਵਲ ਜੱਜ ਸੀਨੀਅਰ ਡਵੀਜਨ ਫਿਰੋ੦ਪੁਰ ਅਤੇ ੍ਹ੍ਰੀ ਅਮਨ ਪ੍ਰੀਤ ਸਿੰਘ ਮਾਨਯੋਗ ਸੀ. ਜੇ. ਐੱਮ. ਸਹਿਤ ਸਕੱਤਰ ੦ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋ੦ਪੁਰ ਜੀਆਂ ਵੱਲੋਂ ਲਈ ਜਾਵੇਗੀ |