ਨਹਰੂ ਯੁਵਾ ਕੇਦਰ ਵੱਲੋ ਗੁਆਂਢ ਯੁਵਾ ਸੰਸਦ ਦਾ ਆਯੋਜਨ
ਫਰੋਜ਼ਪੁਰ ੩੧ ਮਾਰਚ ੨੦੧੫ ( ) ਨਹਰੂ ਯੁਵਾ ਕੇਂਦਰ ਫ਼ਰੋਜਪੁਰ ਵੱਲੋਂ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਨਵੀਂ ਦਲੀ (ਭਾਰਤ ਸਰਕਾਰ ) ਦੇ ਆਦੇਸ਼ਾਂ ਅਨੁਸਾਰ ਸ: ਸਰਬਜੀਤ ਸੰਿਘ ਬੇਦੀ ਜ਼ਲ੍ਹਾ ਯੂਥ ਕੋਆਰਡੀਨੇਟਰ ਦੇ ਦਸ਼ਾ ਨਰਿਦੇਸ਼ਾਂ ਅਨੁਸਾਰ ਚਡ਼੍ਹਦੀਕਲਾ ਯੂਥ ਕਲੱਬ ਦੇ ਸਹਯੋਗ ਪੰਿਡ ਚੱਕ ਸੋਹਣਾ ਸਾਦੰਡ਼ ਵਖੇ ਗੁਆਂਢ ਯੁਵਾ ਸੰਸਦ ਦਾ ਆਯੋਜਨ ਕੀਤਾ ਗਆਿ ।
ਪ੍ਰੋਗਰਾਮ ਵਚਿ ਸ੍ਰੀ ਵਕਿਰਾਂਤ ਕੁਮਾਰ ਗਰਗ ਚੀਫ਼ ਜੁਡੀਸ਼ੀਅਲ ਮੈਜਸਿਟਰੇਟ (3JM) ਫ਼ਾਜ਼ਲਿਕਾ ਬਤੌਰ ਮੁੱਖ ਮਹਮਾਨ ਸ਼ਾਮਲ ਹੋਏ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸ: ਸਰਬਜੀਤ ਸੰਿਘ ਬੇਦੀ ਜ਼ਲ੍ਹਾ ਯੂਥ ਕੁਆਰਡੀਨੇਟਰ ਨਹਰੂ ਯੁਵਾ ਕੇਂਦਰ ਫ਼ਰੋਜ਼ਪੁਰ ਵੱਲੋਂ ਕੀਤੀ ਗਈ ਇਸ ਪ੍ਰੋਗਰਾਮ ਦੌਰਾਨ ਵਸ਼ੇਸ਼ ਮਹਮਾਨ ਮਨੀਸ਼ ਕੁਮਾਰ ਐਡਵੋਕੇਟ, ਸ: ਇੰਦਰਪਾਲ ਸੰਿਘ ਗੁਰੂ ਗੋਬੰਿਦ ਸੰਿਘ ਸਟੈਡੀ ਸਰਕਲ ਫਰੋਜਪੁਰ ,ਸ੍ਰੀ ਬਰੀਸ਼ ਸੰਿਘ ਸਟੇਟ ਬੈਂਕ ਜਲਾਲਾਬਾਦ, ਸ੍ਰੀ ਵਕਿਰਮਜੀਤ ਸੰਿਘ ਪੋਜ਼ੋ ਕੇ ਉਤਾਡ਼ ਦੇ ਬਲਾਕ ਪ੍ਰਧਾਨ ਹਜ਼ਾਰ ਸਨ । ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਸ੍ਰੀ ਜਗਤਾਰ ਸੰਿਘ ਨੇ ਆਏ ਹੋਏ ਮਹਮਾਨਾਂ ਨੂੰ ਜੀ ਆਇਆਂ ਆਖਆਿ ਗਆਿ ਅਤੇ ਕਲੱਬ ਦੀ ਗਤੀ ਵਧੀ ਬਾਰੇ ਵਸਿਥਾਰਪੂਰਵਕ ਜਾਣਕਾਰੀ ਦੱਿਤੀ ।
ਸ: ਸਰਬਜੀਤ ਸੰਿਘ ਬੇਦੀ ਜ਼ਲ੍ਹਾ ਯੂਥ ਕੁਆਰਡੀਨੇਟਰ ਸ. ਸਰਬਜੀਤ ਸੰਿਘ ਨੇ ਯੂਥ ਨੂੰ ਨਹਰੂ ਯੁਵਾ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੱਿਤੀ । ਉਨ੍ਹਾਂ ਦੱਸਆਿ ਕ ਿ ਯੂਥ ਨੂੰ ਆਪਣੇ ਪੰਿਡਾ ਦੀਆਂ ਕਲੱਬਾਂ ਬਣਾਉਣ ਦਾ ਮੁੱਖ ਮੰਤਵ ਹੈ ਕ ਿਪੰਿਡਾ ਦੇ ਵਕਾਸ ਵੱਲ ਧਆਿਨ ਦੇਣਾ ਹੈ। ਸ੍ਰੀ ਮੁਨੀਸ਼ ਕੁਮਾਰ ਐਡਵੋਕੇਟ ਨੇ ਆਪਣੇ ਭਾਸ਼ਣ ਰਾਹੀਂ ਨੌਜਵਾਨਾ ਨੂੰ ਸੰਬੋਧਨ ਕਰਦੇ ਦੱਸਆਿ ਕ ਿਜ਼ਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫ਼ਾਜ਼ਲਿਕਾ ਵੱਲੋਂ ਫ਼ਰੀ ਕਾਨੂੰਨੀ ਸੇਵਾਵਾਂ ਦੱਿਤੀਆਂ ਜਾ ਰਹੀਆਂ ਹਨ । ਜੱਿਥੇ ਕ ਿਪੰਿਡ ਦੀਆਂ ਕਲੱਬਾਂ ਵੱਲੋਂ ਪੰਿਡਾ ਵਚਿ ਵਕਾਸ ਅਤੇ ਫ਼ਰੀ ਕਾਨੂੰਨੀ ਸੇਵਾਵਾਂ ਅਤੇ ਸਵੱਛ ਭਾਰਤ ਦੀ ਜਾਣਕਾਰੀ ਦੱਿਤੀ । ਇਸ ਮੌਕੇ ਤੇ ਸ: ਇੰਦਰਪਾਲ ਵੱਲੋਂ ਭਰੂਣ ਹੱਤਆਿ ਤੇ ਨਸ਼ਆਿਂ ਬਾਰੇ ਵਚਾਰ ਚਰਚਾ ਕੀਤੀ। ਸ੍ਰੀ ਵਰੀਸ਼ ਸੰਿਘ ਬੈਂਕ ਵੱਲੋਂ ਜਨ ਧਨ ਯੋਜਨਾਂ ਬਾਰੇ ਵਸਿਥਾਰ ਪੂਰਵਕ ਜਾਣਕਾਰੀ ਦੱਿਤੀ । ਸ੍ਰੀ ਵਕਿਰਮਜੀਤ ਸੰਿਘ ਪੋਜ਼ੋ ਕ ਿਉਤਾਡ਼ ਵੱਲੋਂ ਨੌਜਵਾਨਾਂ ਨੂੰ ਸਮਾਜ ਪ੍ਰਤੀ ਬਣਦੇ ਕੰਮਾਂ ਬਾਰੇ ਅਤੇ ਸਮਾਜਕਿ ਮੁੱਦਆਿਂ ਬਾਰੇ ਵਚਾਰ ਦੱਿਤੇ ।
ਇਸ ਮੌਕੇ ਤੇ ਮੁੱਖ ਮਹਮਾਨ ਸ੍ਰੀ ਵਕਿਰਾਂਤ ਕੁਮਾਰ ਗਰਗ (3JM) ਨੇ ਬਤੌਰ ਮੁੱਖ ਮਹਮਾਨ ਵਜੋਂ ਆਪਣੇ ਭਾਸ਼ਣ ਰਾਹੀ ਦੱਸਆਿ ਕ ਿਸਾਡੇ ਵਾਪਰ ਰਹਆਿਂ ਕੁਰੀਤੀਆਂ ਜਸਿ ਤਰਾਂ ਭਰੂਣ ਹੱਤਆਿ, ਦਹੇਜ , ਨਸ਼ਾ ਆਦ ਿਤੋ ਸਾਡੇ ਸਮਾਜ ਨੂੰ ਸੁਚੇਤ ਕਰਨਾ ਚਾਹੀਦਾ ਹੈ । ਇਸ ਮੌਕੇ ਤੇ ਮਨੁਖਅਿਤ ਅਧਕਾਰ ਬਾਰੇ ਜਾਣਕਾਰੀ ਦੱਿਤੀ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸ੍ਰੀ ਸੁਰਜੀਤ ਸੰਿਘ ਕਲੱਬ ਪ੍ਰਧਾਨ ਪੰਿਡੀ , ਸ੍ਰੀ ਗੁਰਚਰਨ ਸੰਿਘ ਪੰਿਡੀ , ਮੈਡਮ ਰਜਨੀਤ ਕੋਰ , ਭੁਪੰਿਦਰ ਸੰਿਘ ਪੰਚ , ਲਖਮੀਰ ਸੰਿਘ ਪੰਚ, ਗੁਰਜੀਤ ਸੰਿਘ , ਜਸਵੰਿਦਰ ਸੰਿਘ ਆਦ ਿਹਾਜ਼ਰ ਸਨ।