Ferozepur News

SC/BC Employees Welfare Federation PSPCL/PSTCL ਪੰਜਾਬ ਦੀ ਜ਼ਿਲ੍ਹਾ ਕਮੇਟੀ ਦੀ ਨਵੀਂ ਚੋਣ ਹੋਈ

ਇੰਜ ਬਹਾਦਰ ਸਿੰਘ ਚੁਣੇ ਗਏ ਨਵੇਂ ਜ਼ਿਲ੍ਹਾ ਪ੍ਰਧਾਨ  

ਫਿਰੋਜ਼ਪੁਰ, ਅਗਸਤ 12, 2024: SC/ BC Employees Welfare Federation PSPCL/PSTCL ਪੰਜਾਬ ਵੱਲੋ ਅੱਜ ਜਿਲਾ ਫਿਰੋਜ਼ਪੁਰ ਵਿਖੇ ਮੀਟਿੰਗ ਕੀਤੀ ਗਈ ਅਤੇ ਜਿਲਾ ਕਮੇਟੀ ਦੀ ਨਵੀਂ ਚੋਣ ਕੀਤੀ ਗਈ।

ਮੌਜੂਦਾ ਜਿਲਾ ਪ੍ਰਧਾਨ ਇੰਜ ਸ਼ਿੰਗਾਰ ਸਿੰਘ ਜੀ ਦੀ ਰਿਟਾਇਰਮੈਂਟ ਕਾਰਨ ਨਵੀਂ ਚੋਣ ਹੋਈ । ਜਿਸ ਵਿੱਚ ਸਰਵਸੰਮਤੀ ਨਾਲ ਇੰਜ ਮੁਲਖ਼ ਰਾਜ ਅਤੇ ਇੰਜ ਸ਼ਿੰਗਾਰ ਸਿੰਘ ਜੀ ਨੂੰ ਸਰਪ੍ਰਸਤ, ਇੰਜ ਬਹਾਦਰ ਸਿੰਘ ਜੀ ਜਿਲਾ ਪ੍ਰਧਾਨ, ਇੰਜ ਕਰਮਜੀਤ ਸਿੰਘ, ਜਨ : ਸਕੱਤਰ, ਇੰਜ ਕੁਲਜਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਵੀਰਪਾਲ ਜੀ ਅਤੇ ਅਨੂਪ ਕੁਮਾਰ ਜੀ ਨੂੰ ਮੀਤ ਪ੍ਰਧਾਨ, ਇੰਜ ਸੰਦੀਪ ਕੁਮਾਰ ਜੀ ਵਿੱਤ ਸਕੱਤਰ ਅਤੇ ਇੰਜ ਗੁਰਪ੍ਰੀਤ ਸਿੰਘ ਜੀ ਸਰਵਸੰਮਤੀ ਨਾਲ ਪ੍ਰੈਸ ਸਕੱਤਰ ਚੁਣੇ ਗਏ।

ਸੂਬਾ ਕਮੇਟੀ ਵੱਲੋ ਨਵੀਂ ਚੁਣੀ ਗਈ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਬਾਬਾ ਸਾਹਿਬ ਜੀ ਦੇ ਕਾਫ਼ਿਲੇ ਨੂੰ ਹੋਰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣਗੇ ਅਤੇ ਜਿਲਾ ਫਿਰੋਜਪੁਰ ਵਿੱਚ ਵੱਧ ਤੋਂ ਵੱਧ ਮੈਂਬਰਸ਼ਿਪ ਕਰਕੇ ਸੂਬਾ ਕਮੇਟੀ ਨੂੰ ਮਜ਼ਬੂਤ ਕਰਨਗੇ ।

Related Articles

Leave a Reply

Your email address will not be published. Required fields are marked *

Back to top button