
Latest Ferozepur News
-
ਫਿਰੋਜ਼ਪੁਰ ਵਿਖੇ ਆਮ ਆਦਮੀ ਪਾਰਟੀ ਵਲੋਂ ਕੀਤੀ ਗਈ ਰੈਲੀ * ਬੇਈਮਾਨ ਭਜਾਓ ਪੰਜਾਬ ਬਚਾਓ”
ਫਿਰੋਜ਼ਪੁਰ 18 ਮਈ (ਏ.ਸੀ.ਚਾਵਲਾ) ਆਮ ਆਦਮੀ ਪਾਰਟੀ ਵਲੋਂ ਕੱਢੀ ਜਾ ਰਹੀ ਰੈਲੀ ਬੇਈਮਾਨ ਭਜਾਓ ਪੰਜਾਬ ਬਚਾਓ ਦੀ ਫਿਰੋਜ਼ਪੁਰ ਵਿਖੇ ਸ਼ਰੇਆਮ…
Read More » -
ਯੁਵਕ ਸੇਵਾਵਾਂ ਵਿਭਾਗ ਵੱਲੋਂ ਯੂਥ ਕਲੱਬਾਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ
ਫਿਰੋਜ਼ਪੁਰ 20 ਮਈ (ਮਦਨ ਲਾਲ ਤਿਵਾੜੀ) ਯੁਵਕ ਸੇਵਾਵਾਂ ਵਿਭਾਗ, ਫਿਰੋਜ਼ਪੁਰ ਵੱਲੋਂ ਇੰਜ. ਡੀ.ਪੀ.ਐਸ. ਖਰਬੰਦਾ ਆਈ.ਏ.ਐਸ. ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦੀ ਸਰਪ੍ਰਸਤੀ…
Read More » -
ਆਯੂਰਵੈਦਿਕ ਕੰਪਨੀ ਦੀ ਬਣਾਈ ਦਵਾਈ ਦੇਣ ਦੇ ਨਾਂਅ ਤੇ 200- 250 ਦੇ ਕਰੀਬ ਲੋਕਾਂ ਨਾਲ ਮਾਰੀ 9 ਕਰੋੜ ਰੁਪਏ ਦੀ ਠੱਗੀ
ਫਿਰੋਜ਼ਪੁਰ 23 ਮਈ (ਏ.ਸੀ.ਚਾਵਲਾ) ਆਯੂਰਵੈਦਿਕ ਕੰਪਨੀ ਦੀ ਬਣਾਈ ਦਵਾਈ ਦੇਣ ਦੇ ਨਾਂਅ ਤੇ 200-250 ਦੇ ਕਰੀਬ ਲੋਕਾਂ ਨਾਲ 19 ਕਰੋੜ…
Read More » -
ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਦੀ ਮੀਟਿੰਗ ਹੋਈ
ਫਿਰੋਜ਼ਪੁਰ 27 ਮਈ (ਏ.ਸੀ.ਚਾਵਲਾ) ਸਮਾਜ ਸੇਵੀ ਇੰਡੀਅਨ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ. ਫਿਰੋਜ਼ਪੁਰ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ…
Read More » -
ਮਹੀਨਾਵਾਰ ਲੋਕ ਅਦਾਲਤਾਂ ਵਿਚ ਕੇਸਾਂ ਦਾ ਫੈਸਲਾ ਰਾਜੀਨਾਮੇ ਨਾਲ ਕਰਵਾਇਆ ਜਾਂਦਾ ਹੈ: ਵਿਵੇਕ ਪੂਰੀ
ਫਿਰੋਜ਼ਪੁਰ 30 ਮਈ (ਏ.ਸੀ.ਚਾਵਲਾ) ਜ਼ਿਲ•ਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਵਿਵੇਕ ਪੁਰੀ ਦੀ ਰਹਿਨੁਮਾਈ ਹੇਠ ਜ਼ਿਲ•ਾ ਕਚਹਿਰੀ ਫਿਰੋਜ਼ਪੁਰ ਅਤੇ ਉਪ ਮੰਡਲ…
Read More » -
ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ ਦੋ ਸਪਤਾਹ ਦੇ ਸ਼ਾਰਟ-ਟਰਮ ਕੋਰਸ ਦਾ ਸਮਾਪਨ ਸਮਾਰੋਹ ਆਯੋਜਿਤ
ਫਿਰੋਜ਼ਪੁਰ 6 ਜੂਨ (ਏ.ਸੀ.ਚਾਵਲਾ) ਪੰਜਾਬ ਸਰਕਾਰ ਦੁਆਰਾ ਸਥਾਪਤ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਕੈਂਪਸ ਵਿਖੇ 'ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ' ਅਧੀਨ…
Read More » -
ਡਾ. ਪ੍ਰਦੀਪ ਚਾਵਲਾ ਨੇ ਸੰਭਾਲਿਆ ਸਿਵਲ ਸਰਜਨ ਫਿਰੋਜ਼ਪੁਰ ਦਾ ਅਹੁੱਦਾ
ਫਿਰੋਜ਼ਪੁਰ 11 ਜੂਨ (ਏ.ਸੀ.ਚਾਵਲਾ) ਡਾ. ਪ੍ਰਦੀਪ ਚਾਵਲਾ ਨੇ ਸਿਵਲ ਸਰਜਨ ਫਿਰੋਜਪੁਰ ਦੇ ਅਹੁਦੇ ਦਾ ਚਾਰਜ ਸੰਭਾਲ ਲਿਆ ਹੈ। ਇਸ ਤੋਂ…
Read More » -
ਬਿਨ•ਾ ਤਨਖਾਹੋਂ ਸਰਵ ਸਿੱਖਿਆ ਅਭਿਆਨ, ਰ.ਮ.ਸ.ਅ ਦੇ ਮੁਲਾਜ਼ਮਾਂ ਤੀਜੇ ਦਿਨ ਵੀ ਕਾਲੇ ਬਿੱਲੇ ਲਾ ਕੇ ਕੰਮ ਕੀਤਾ
ਫਿਰੋਜ਼ਪੁਰ 18 ਜੂਨ (ਏ.ਸੀ.ਚਾਵਲਾ ) ਪਿਛਲੇ ਤਿੰਨ ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਰਕੇ ਸਰਵ ਸਿੱਖਿਆ ਅਭਿਆਨ, ਰਮਸਅ ਦਫਤਰੀ ਕਰਮਚਾਰੀ ਜਿਥੇ…
Read More » -
ਨਹਿਰੂ ਯੁਵਾ ਕੇਂਦਰ ਨੇ ਕਰਵਾਇਆ 'ਗੁਆਂਢ ਯੁਵਾ ਸੰਸਦ'
ਫ਼ਿਰੋਜ਼ਪੁਰ 24 ਜੂਨ (ਏ.ਸੀ.ਚਾਵਲਾ) ਨਹਿਰੂ ਯੁਵਾ ਕੇਂਦਰ ਫ਼ਿਰੋਜ਼ਪੁਰ ਯੁਵਾ ਮਾਮਲੇ ਤੇ ਖੇਡ ਮੰਤਰਾਲਾ ਭਾਰਤ ਸਰਕਾਰ ਵੱਲੋਂ ਸ਼ਹੀਦ ਭਗਤ ਸਿੰਘ ਯੂਥ…
Read More »