ਪੱਤਰਕਾਰ ਗੁਰਪ੍ਰੀਤ ਜੋਸਨ ਨੂੰ ਸਦਮਾ, ਦਾਦੀ ਦਾ ਦੇਂਹਾਤ
ਪੱਤਰਕਾਰ ਗੁਰਪ੍ਰੀਤ ਜੋਸਨ ਨੂੰ ਸਦਮਾ, ਦਾਦੀ ਦਾ ਦੇਂਹਾਤ
ਫਿਰੋਜ਼ਪੁਰ 6 ਅਗਸਤ (): ਪੱਤਰਕਾਰ ਗੁਰਪ੍ਰੀਤ ਸਿੰਘ ਜੋਸਨ ਨੂੰ ਉਸ ਵੇਲੇ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਦਾਦੀ ਸ਼੍ਰੀਮਤੀ ਪਿਆਰ ਕੌਰ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸ਼੍ਰੀਮਤੀ ਪਿਆਰ ਕੌਰ 82 ਸਾਲ ਦੇ ਸਨ। ਸ਼੍ਰੀਮਤੀ ਪਿਆਰ ਕੌਰ ਦੀ ਅੰਤਿਮ ਅਰਦਾਸ 8 ਅਗਸਤ 2019 ਦਿਨ ਵੀਰਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਮਦੋਟ ਜ਼ਿਲ੍ਹਾ ਫਿਰੋਜ਼ਪੁਰ (ਨੇੜੇ ਸਟੇਟ ਬੈਂਕ) ਹੋਵੇਗੀ। ਇਸ ਮੌਕੇ ਗੁਰਪ੍ਰੀਤ ਸਿੰਘ ਜੋਸਨ ਨਾਲ ਪ੍ਰੈਸ ਕਲੱਬ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਸਾਬਕਾ ਪ੍ਰਧਾਨ ਮਨਦੀਪ ਕੁਮਾਰ ਮੋਂਟੀ, ਸਾਬਕਾ ਪ੍ਰਧਾਨ ਜਸਵਿੰਦਰ ਸਿੰਘ, ਚੇਅਰਮੈਨ ਹਰਚਰਨ ਸਿੰਘ ਸਾਮਾ, ਗੁਰਦਰਸ਼ਨ ਸਿੰਘ ਸੰਧੂ, ਅਨਿਲ ਖਜ਼ਾਨਚੀ, ਰਤਨ ਲਾਲ, ਮਨੋਹਰ ਲਾਲ, ਵਿਜੇ ਮੋਂਗਾ, ਵਿਜੇ ਸ਼ਰਮਾ, ਪ੍ਰਦੀਪ ਕੁਮਾਰ ਸਿੰਘ, ਸੁਖਵਿੰਦਰ ਸਿੰਘ, ਅੰਗਰੇਜ਼ ਭੁੱਲਰ, ਬਲਬੀਰ ਸਿੰਘ ਜੋਸਨ, ਸਤਪਾਲ ਥਿੰਦ, ਵਿਨੈ ਹਾਂਡਾ, ਨਰੇਸ਼ ਖੁਰਾਣਾ, ਹਰੀਸ਼ ਮੋਂਗਾ, ਵਿਜੇ ਕੱਕੜ, ਹਰਜਿੰਦਰ ਸਿੰਘ ਬਿੱਟੂ ਸ਼ਰਮਾ, ਪ੍ਰਿਤਪਾਲ ਸਿੰਘ, ਸੰਨੀ ਚੋਪੜਾ ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।